Dictionaries | References

ਅਰਦਾਸ

   
Script: Gurmukhi

ਅਰਦਾਸ

ਪੰਜਾਬੀ (Punjabi) WN | Punjabi  Punjabi |   | 
 noun  ਉਹ ਰਚਨਾ ਜਿਸ ਵਿਚ ਕਿਸੇ ਦੀ ਉਸਤਤੀ,ਪ੍ਰਸੰਸਾ ਆਦਿ ਕੀਤੀ ਗਈ ਹੋਵੇ ਅਤੇ ਜੋ ਪ੍ਰਾਰਥਨਾ ਕਰਦੇ ਸਮੇਂ ਪੜੀ ਜਾਂਦੀ ਹੋਵੇ   Ex. ਇਸ ਪੁਸਤਕ ਵਿਚ ਹਰ ਦੇਵ ਦੀ ਪ੍ਰਾਥਨਾ ਦਿੱਤੀ ਗਈ ਹੈ/ਇਸ ਪੁਸਤਕ ਦਾ ਪਹਿਲਾ ਅਧਿਆਇ ਹੀ ਪ੍ਰਾਰਥਨਾ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਪ੍ਰਾਰਥਨਾ ਵੰਦਨਾ ਬੇਨਤੀ ਅਰਜ ਅਰਜ਼ ਅਰਜੋਈ ਬਿਨੈ
Wordnet:
asmপ্রার্থন্া
benপ্রার্থনা
gujપ્રાર્થના
kasدُعا
kokप्रार्थना
malപ്രാർത്ഥന
marआराधना
mniꯂꯥꯏꯁꯣꯟ
sanप्रार्थना
tamகடவுள்வணக்கம்
telప్రార్థన
urdدعا , دعائیہ , التجا , استدعا , مناجات
 noun  ਭਗਤੀ ਦੇ ਨੌ ਭੇਦਾਂ ਵਿਚੋਂ ਇਕ,ਜਿਸ ਵਿਚ ਉਪਾਸਕ ਆਪਣੇ ਪੂਜਨੀਕ ਦੇਵ ਦਾ ਗੁਣਗਾਨ ਕਰਦੇ ਹਨ   Ex. ਮੰਦਰ ਵਿਚ ਭਗਤਜਨ ਹਰ ਸਮੇਂ ਅਰਦਾਸ ਕਰਦੇ ਹਨ
HOLO MEMBER COLLECTION:
ਨਵਧਾ ਭਗਤੀ
ONTOLOGY:
शारीरिक कार्य (Physical)कार्य (Action)अमूर्त (Abstract)निर्जीव (Inanimate)संज्ञा (Noun)
SYNONYM:
ਪ੍ਰਾਥਨਾ ਪਰਾਥਨਾ ਬੰਦਨਾ ਵੰਦਨਾ
Wordnet:
asmবন্দনা
benপ্রার্থনা
gujવંદના
hinप्रार्थना
kanಪ್ರಾರ್ಥನೆ
kasحمدوسَنا
malസ്‌തുതി
marवंदनभक्ती
mniꯂꯥꯏꯁꯣꯟ
nepवन्दना
oriବନ୍ଦନା
sanवन्दनम्
tamபூஜை
telఆరాధన
urdدعا کرنا , التجا کرنا
 noun  ਰੱਬ ਤੋਂ ਮੰਗਲ ਕਾਮਨਾ ਕਰਨ ਅਤੇ ਕਿਸੇ ਵਿਸ਼ੇ ਵਿਚ ਮਾਰਗ ਦਿਖਾਉਣ ਦੀ ਕਿਰਿਆ   Ex. ਤਹਿਦਿਲ ਤੋਂ ਕੀਤੀ ਗਈ ਅਰਦਾਸ ਨੂੰ ਰੱਬ ਜ਼ਰੂਰ ਕਬੂਲ ਕਰਦਾ ਹੈ
ONTOLOGY:
शारीरिक कार्य (Physical)कार्य (Action)अमूर्त (Abstract)निर्जीव (Inanimate)संज्ञा (Noun)
SYNONYM:
ਇਸਤਖਾਰਾ
Wordnet:
benইস্তখার
gujઇસ્તિખારા
hinइस्तखारा
kasاِستاخارہ
kokइस्तखारा
malഈശ്വരമാര്‍ഗന്വേഷി
urdاستخارہ

Comments | अभिप्राय

Comments written here will be public after appropriate moderation.
Like us on Facebook to send us a private message.
TOP