Dictionaries | References

ਉਚਿਤ

   
Script: Gurmukhi

ਉਚਿਤ

ਪੰਜਾਬੀ (Punjabi) WordNet | Punjabi  Punjabi |   | 
 adjective  ਜਿਹੋ ਜਿਹਾ ਜਾਂ ਜਿੰਨ੍ਹਾ ਉਚਿਤ ਹੋਵੇ ਉਹ ਜਿਹਾ   Ex. ਉਹ ਸਭ ਦੇ ਨਾਲ ਉਚਿਤ ਵਿਵਹਾਰ ਕਰਦਾ ਹੈ
ONTOLOGY:
अवस्थासूचक (Stative)विवरणात्मक (Descriptive)विशेषण (Adjective)
 noun  ਅਗਲੀਆਂ-ਪਿਛਲੀਆਂ ਜਾਂ ਆਸ-ਪਾਸ ਦੀਆਂ ਗੱਲਾਂ ਦੇ ਵਿਚਾਰ ਨਾਲ ਜਾਂ ਕਿਸੇ ਪ੍ਰਕਾਰ ਨਾਲ ਸਹੀ ਬੈਠਣ ਜਾਂ ਮੇਲ ਰੱਖਣ ਵਾਲਾ   Ex. ਮੰਤਰੀ ਜੀ ਦੇ ਉਚਿਤ ਉੱਤਰ ਨਾਲ ਪੱਤਰਕਾਰ ਚੁੱਪ ਹੋ ਗਏ
MODIFIES NOUN:
ONTOLOGY:
गुणसूचक (Qualitative)विवरणात्मक (Descriptive)विशेषण (Adjective)
 adjective  ਜੋ ਵਿਧੀ ਦੇ ਅਨੁਸਾਰ ਹੋਵੇ ਜਾਂ ਜੋ ਕਾਨੂੰਨ ਦੇ ਅਨੁਸਾਰ ਠੀਕ ਹੋਵੇ   Ex. ਸਾਨੂੰ ਉਚਿਤ ਕੰਮ ਹੀ ਕਰਨੇ ਚਾਹੀਦੇ ਹਨ
ONTOLOGY:
गुणसूचक (Qualitative)विवरणात्मक (Descriptive)विशेषण (Adjective)
 adjective  ਜਿਵੇਂ ਹੋਣਾ ਚਾਹੀਦਾ ਉਵੇਂ   Ex. ਤੁਹਾਨੂੰ ਉਚਿਤ ਗੱਲ ਕਹਿਣੀ ਚਾਹੀਦੀ ਹੈ/ਸਹੀਯਤਨ ਨਾਲ ਹੀ ਕਿਸੇ ਵੀ ਕੰਮ ਵਿਚ ਸਫਲਤਾ ਮਿਲਦੀ ਹੈ
ONTOLOGY:
गुणसूचक (Qualitative)विवरणात्मक (Descriptive)विशेषण (Adjective)
Wordnet:
mniꯑꯆꯨꯝꯕ
urdمناسب , موزوں , ٹھیک , درست , اچھا , واجب , مفید , کارآمد , کارگر
   see : ਨੈਤਿਕ, ਅਤੀ ਸਪੱਸ਼ਟ

Comments | अभिप्राय

Comments written here will be public after appropriate moderation.
Like us on Facebook to send us a private message.
TOP