ਚਾਹ ਦੇ ਪੌਦੇ ਦੀਆਂ ਪੱਤੀਆਂ ਨੂੰ ਪਾਣੀ ਵਿਚ ਉੱਬਲ ਕੇ ਚੀਨੀ,ਦੁੱਧ ਆਦਿ ਮਿਲਾ ਕੇ ਬਣਾਇਆ ਹੋਇਆ ਪੀਣ ਵਾਲਾ ਪਦਾਰਥ
Ex. ਸ਼ੂਗਰ ਦੇ ਰੋਗੀ ਬਿਨਾ ਚੀਨੀ ਦੀ ਚਾਹ ਪੀਂਦੇ ਹਨ
MERO COMPONENT OBJECT:
ਪਾਣੀ ਚਾਹ ਪੱਤੀ
ONTOLOGY:
खाद्य (Edible) ➜ वस्तु (Object) ➜ निर्जीव (Inanimate) ➜ संज्ञा (Noun)
Wordnet:
bdसाहा
benচা
gujચા
hinचाय
kanಚಹಾದ ಗಿಡ
kokच्या
malചായ
marचहा
mniꯆꯥ
nepचिया
oriଚା’
sanकषायः
tamதேநீர்
telటీ
urdچائے
ਇਕ ਪੌਦਾ ਜਿਸਦੀਆਂ ਪੱਤੀਆਂ ਨੂੰ ਉਬਾਲਦੇ ਹੋਏ ਪਾਣੀ ਵਿਚ ਪਾ ਕੇ ਇਕ ਪੀਣ ਵਾਲਾ ਪਦਾਰਥ ਬਣਾਉਂਦੇ ਹਾਂ
Ex. ਅਸਾਮ ਵਿਚ ਚਾਹ ਦੇ ਵੱਡੇ-ਵੱਡੇ ਬਾਗ ਹਨ
MERO COMPONENT OBJECT:
ਚਾਹ ਪੱਤੀ
ONTOLOGY:
वनस्पति (Flora) ➜ सजीव (Animate) ➜ संज्ञा (Noun)
Wordnet:
asmচাহ
bdसाहा बिलाइ
kanಚಹಾ
kasچایہِ کُل
malതേയില
mniꯆꯥ꯭ꯄꯥꯝꯕꯤ
sanचायः
tamதேயிலை
telతేయాకు
ਉਹ ਸਵਾਗਤ ਸਮਾਰੋਹ ਜਾਂ ਪਾਰਟੀ ਜਿੱਥੇ ਆਉਣ ਵਾਲਿਆਂ ਨੂੰ ਪੀਣ ਦੇ ਚਾਹ ਦਿੱਤੀ ਜਾਂਦੀ ਹੈ
Ex. ਅਸੀਂ ਲੋਕ ਗੋਸ਼ਟੀ ਤੋਂ ਬਾਅਦ ਚਾਹ ਤੇ ਮਿਲਾਂਗੇ / ਪ੍ਰਬੰਧਕ ਨੇ ਬੈਂਕ ਦੇ ਸਾਰੇ ਕਰਮਚਾਰੀਆਂ ਨੂੰ ਚਾਹ ਤੇ ਬੁਲਾਇਆ ਹੈ
ONTOLOGY:
समूह (Group) ➜ संज्ञा (Noun)
Wordnet:
benটি পার্টি
gujચા
hinचाय
kokच्या
oriଚା’ପାନ
sanचायगोष्ठिका
urdچائے , چائےپارٹی