Dictionaries | References ਜ ਜੋਤ Script: Gurmukhi Meaning Related Words ਜੋਤ ਪੰਜਾਬੀ (Punjabi) WN | Punjabi Punjabi Rate this meaning Thank you! 👍 noun ਜੋਤੇ ਜਾਣ ਵਾਲੇ ਪਸ਼ੂਆਂ ਦੇ ਗਲੇ ਦੀ ਰੱਸੀ ਜਿਸਦਾ ਇਕ ਸਿਰਾਂ ਪਸ਼ੂ ਦੇ ਗਲੇ ਵਿਚ ਬੰਨਿਆ ਰਹਿੰਦਾ ਹੈ ਅਤੇ ਦੂਜਾ ਉਸ ਵਸਤੂ ਨਾਲ ਬੰਨਿਆ ਹੁੰਦਾ ਹੈ ਜਿਸ ਵਿਚ ਪਸ਼ੂ ਜੋਤੇ ਜਾਂਦੇ ਹਨ Ex. ਕਿਸਾਨ ਬੈਲ ਨੂੰ ਬੈਲਗੱਡੀ ਵਿਚ ਜੋਤ ਕੇ ਜੋਤ ਬੰਨ ਰਿਹਾ ਹੈ ONTOLOGY:मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun) SYNONYM:ਜੋਤਰ ਰੱਸੀWordnet:gujજોતર hinजोत kanನೊಗಪಟ್ಟಿ malവട്ടക്കയര് marजोत oriଯୁଆଳି sanनद्धम् tamஉழவு telకాడి తాడు urdجوتا , جوت , جوتنی noun ਉਹ ਭਾਂਡਾ ਜਿਸ ਵਿਚ ਆਰਤੀ ਦੇ ਲਈ ਦੀਪਕ ਜਲਾਇਆ ਜਾਂਦਾ ਹੈ Ex. ਪੁਜਾਰੀ ਜੀ ਹਰ-ਰੋਜ਼ ਆਰਤੀ ਕਰਨ ਤੋਂ ਪਹਿਲਾਂ ਜੋਤ ਨੂੰ ਚੰਗੀ ਤਰ੍ਹਾਂ ਧੋਂਦੇ ਹਨ ONTOLOGY:मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)Wordnet:asmনিৰঞ্জনী bdआलारि बाथि gujઆરતી hinनिरंजनी kanನೀಲಾಂಜನ kasتھٲلۍ kokआरत malകഴുകല് marनिरांजन mniꯑꯥꯔꯇꯤꯒꯤ꯭ꯀꯦꯒꯥꯝ nepआरती oriନିରଞ୍ଜନୀ sanआज्यदीपः tamஆரத்தி telహారతిపళ్ళెం noun ਪਸ਼ੂ ਬੰਨਣ ਦੀ ਰੱਸੀ Ex. ਬੈਲ ਦਾ ਜੋਤ ਟੁੱਟ ਗਿਆ ਹੈ HYPONYMY:ਹਿੰਜ਼ੀਰ ਰੱਸੀ ONTOLOGY:मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun) SYNONYM:ਰੱਸਾWordnet:asmপঘা bdफागा benপাগা hinपगहा kasگُدوم malകാലികയര് marदावे nepपघा oriପଘା tamவிலங்கு கட்டும் கயிறு telపలుపుతాడు urdپگہا , رسی noun ਕਿਸੇ ਦੀ ਉਹ ਭੂਮੀ ਜੋ ਵਾਹੀ-ਬੀਜੀ ਜਾਂਦੀ ਹੋਵੇ Ex. ਉਸ ਦੇ ਕੋਲ ਦੋ ਏਕੜ ਜੋਤ ਹੈ ਅਤੇ ਇਕ ਏਕੜ ਬਗੀਚਾ ਹੈ ONTOLOGY:भौतिक स्थान (Physical Place) ➜ स्थान (Place) ➜ निर्जीव (Inanimate) ➜ संज्ञा (Noun)Wordnet:asmচহোৱা মাটি bdआबाद फोथार benচাষযোগ্য জমি kokकशिल्ली जमीन malകൃഷിസ്ഥലം mniꯈꯣꯏꯗꯣꯛꯂꯕ꯭ꯂꯝ nepजोत sanकृष्टम् urdجوت noun ਪਤੰਗ ਵਿਚ ਲੱਗੀ ਹੋਈ ਉਹ ਘੇਰੇਦਾਰ ਛੋਟੀ ਰੱਸੀ ਜਿਸ ਵਿਚ ਪਤੰਗ ਦੀ ਡੋਰ ਬੰਨ੍ਹ ਕੇ ਉਡਾਉਂਦੇ ਹਨ Ex. ਪਤੰਗ ਵਿਚ ਜੋਤ ਠੀਕ ਢੰਗ ਨਾਲ ਬੰਨ੍ਹੀ ਹੋਣੀ ਚਾਹੀਦੀ ਹੈ ONTOLOGY:मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)Wordnet:gujકિન્ના kasدُتارٕ malപട്ടച്രട് marकन्नी urdجوتا See : ਰੱਸੀ Comments | अभिप्राय Comments written here will be public after appropriate moderation. Like us on Facebook to send us a private message. TOP