verb ਇਕ ਰੂਪ ਤੋਂ ਦੂਸਰੇ ਰੂਪ ਵਿਚ ਲਿਆਉਣਾ
Ex.
ਯਾਦੂਗਰ ਨੇ ਰੂਮਾਲ ਨੂੰ ਫੁੱਲ ਬਣਾਇਆ ONTOLOGY:
परिवर्तनसूचक (Change) ➜ कर्मसूचक क्रिया (Verb of Action) ➜ क्रिया (Verb)
SYNONYM:
ਬਣਾ ਦੇਣਾ ਕਰ ਦੇਣਾ ਕਰਨਾ
Wordnet:
bdबानाय
benবানানো
gujબનાવું
kasبَناوُن , کَرُن
oriରୂପାନ୍ତରିତ କରିବା
tamமாற்று
urdبنانا , کردینا , بنادینا , تبدیل کرنا
verb ਮਕਾਨ ਜਾਂ ਕੰਧ ਆਦਿ ਤਿਆਰ ਕਰਨਾ
Ex.
ਮਿਸਤਰੀ ਅਤੇ ਮਜਦੂਰ ਅਜੇ ਕੰਧ ਬਣਾ ਰਹੇ ਹਨ ONTOLOGY:
() ➜ कर्मसूचक क्रिया (Verb of Action) ➜ क्रिया (Verb)
SYNONYM:
ਤਿਆਰ ਕਰਨਾ ਉੱਚਾ ਚੁੱਕਣਾ
Wordnet:
asmসজা
bdफसं
gujબનાવવું
hinउठाना
kasبَناوُن
kokबांतप
marउभारणे
mniꯌꯨꯝ꯭ꯁꯥꯕ
nepबेरा लाउनु
sanनिर्मा
urdاٹھانا , بنانا , تیارکرنا , اونچاکرناکھڑاکرنا
verb ਖੇਲ ਆਦਿ ਵਿਚ ਕੋਈ ਨਿਸ਼ਾਨਾ ਪ੍ਰਾਪਤ ਕਰਨਾ
Ex.
ਅਸੀਂ ਦੋ ਗੋਲ ਬਣਾਏ /ਇਸ ਪ੍ਰਤੀਯੋਗਤਾ ਵਿਚ ਅਸੀਂ ਗਿਆਰਾਂ ਅੰਕ ਬਣਾਏ ਹਨ ONTOLOGY:
कर्मसूचक क्रिया (Verb of Action) ➜ क्रिया (Verb)
Wordnet:
kasکَرُن , بَناوُن
mniꯄꯥꯟꯖꯜ꯭ꯆꯟꯕ
oriଦେବା
urdبنانا
verb ਕਿਸੇ ਨੂੰ ਨਿਸ਼ਚਿਤ ਗੁਣ ਦੇਣਾ ਜਾਂ ਗੁਣਾਂ ਜਾਂ ਲੱਛਣਾਂ ਨਾਲ ਯੋਗ ਕਰਨਾ
Ex.
ਮੈਨੂੰ ਮੂਰਖ ਨਾ ਬਣਾਓ/ਇਸ ਨੂੰ ਇਕ ਵੱਡਾ ਮੁੱਦਾ ਨਾ ਬਣਾਓ ONTOLOGY:
कर्मसूचक क्रिया (Verb of Action) ➜ क्रिया (Verb)
verb ਉੱਨਤੀ ਜਾਂ ਗਿਰਾਵਟ ਵਿਚ ਸਹਾਇਤਾ ਕਰਨਾ
Ex.
ਅਨੁਸ਼ਾਸਨ ਸਾਨੂੰ ਮਹਾਨ ਬਣਾਉਂਦਾ ਹੈ ONTOLOGY:
कर्मसूचक क्रिया (Verb of Action) ➜ क्रिया (Verb)
verb ਕਿਸੇ ਧਾਤੂ ਨੂੰ ਅਕਾਰ ਦੇਣਾ ਜਾਂ ਵਰਤੋਂ ਯੋਗ ਬਣਾਉਣਾ ਜਾਂ ਸੁਧਾਰਨਾ ਜਾਂ ਉਪਯੋਗੀ ਬਣਾਉਣਾ
Ex.
ਉਹ ਲੋਹੇ ਨਾਲ ਕੋਈ ਵਿਸ਼ੇਸ਼ ਉਪਕਰਨ ਬਣਾ ਰਿਹਾ ਹੈ ONTOLOGY:
कर्मसूचक क्रिया (Verb of Action) ➜ क्रिया (Verb)
Wordnet:
gujબનાવવું
kasبَناوُن , تَیار کَرُن
urdبنانا , تیارکرنا
verb ਵਰਤੋਂ ਵਿਚ ਲੈ ਕੇ ਆਉਣਾ
Ex.
ਉਸਨੇ ਇਸ ਮਹਿਲ ਨੂੰ ਆਪਣਾ ਨਿਵਾਸ ਸਥਾਨ ਬਣਾਇਆ ONTOLOGY:
कर्मसूचक क्रिया (Verb of Action) ➜ क्रिया (Verb)
Wordnet:
kasبَناوُن
malരൂപപ്പെടുത്തുക
sanप्रस्थाप्
verb ਆਵਾਸ ਸਥਾਨ ਬਣਾਉਣਾ
Ex.
ਕਿਸੇ ਤਰ੍ਹਾਂ ਉਸ ਨੇ ਇਸ ਸ਼ਹਿਰ ਵਿਚ ਝੋਪੜੀ ਬਣਾਈ ਸੀ ONTOLOGY:
निर्माणसूचक (Creation) ➜ कर्मसूचक क्रिया (Verb of Action) ➜ क्रिया (Verb)
SYNONYM:
ਤਿਆਰ ਕਰਨਾ ਨਿਰਮਾਣ ਕਰਨਾ ਨਿਰਮਾਣਿਤ ਕਰਨਾ
Wordnet:
benবানানো
gujબનાવવું
hinबनाना
kanಮಾಡು
kasبَناوُن , تَیار کَرُن , تعمیر کَرُن
marबांधणे
tamஉருவாக்கு
urdبنانا , تیار کرنا , تعمیر کرنا , چھانا
verb ਕੱਟ ਵੱਡ ਕੇ ਜਾਂ ਕਿਸੇ ਪ੍ਰਕਾਰ ਕੰਮ ਦੀ ਚੀਜ਼ ਬਣਾਉਣਾ
Ex.
ਉਹ ਮਿੱਟੀ ਦੀ ਮੂਰਤੀ ਬਣਾ ਰਿਹਾ ਹੈ ONTOLOGY:
() ➜ कर्मसूचक क्रिया (Verb of Action) ➜ क्रिया (Verb)
SYNONYM:
ਅਕਾਰ ਦੇਣਾ ਸਿਰਜਣਾ ਰੂਪ ਦੇਣਾ
Wordnet:
asmসজা
bdबानाय
benগড়া
gujઘડવું
hinगढ़ना
kanನಿರ್ಮಿಸುವುದು
kasبَناوُن
kokघडोवप
malനിര്മ്മിക്കുക
nepबनाउनु
oriତିଆରି କରିବା
sanतक्ष्
tamஉண்டாக்கு
telచెక్కు
urdگھڑنا , بنانا , سنوارنا , سجانا , شکل دینا , لائق بنانا
verb ਹੋਂਦ ਵਿਚ ਲਿਆਉਣਾ
Ex.
ਘੁਮਿਆਰ ਘੜੇ ਬਣਾ ਰਿਹਾ ਹੈ ONTOLOGY:
निर्माणसूचक (Creation) ➜ कर्मसूचक क्रिया (Verb of Action) ➜ क्रिया (Verb)
SYNONYM:
ਤਿਆਰ ਕਰਨਾ ਨਿਰਮਾਣ ਕਰਨਾ ਰਚਨਾ ਨਿਰਮਾਣ
Wordnet:
asmনি্র্মাণ কৰা
gujબનાવવું
hinबनाना
kanತಯಾರಿಸುವುದು
kasبَناوُن
kokतयार करप
nepबनाउनु
oriଗଢ଼ିବା
sanकृ
tamசெய்
telతయారుచేయు
urdبنانا , تیارکرنا , تخلیق کرنا , تعمیرکرنا
verb ਕਿਸੇ ਪਦ,ਮਰਿਯਾਦਾ ਜਾਂ ਅਧਿਕਾਰ ਦਾ ਅਧਿਕਾਰੀ ਬਣਨਾ
Ex.
ਵਿਧਾਇਕਾਂ ਨੇ ਜੋਗੀਜੀ ਨੂੰ ਛੱਤੀਸਗੜ ਦਾ ਪ੍ਰਥਮ ਮੂੱਖ ਮੰਤਰੀ ਬਣਾਇਆ ONTOLOGY:
कार्यसूचक (Act) ➜ कर्मसूचक क्रिया (Verb of Action) ➜ क्रिया (Verb)
Wordnet:
asmনিযুক্ত কৰা
bdबानाय
gujબનાવવું
hinबनाना
kanನಿಯುಕ್ತಮಾಡುವುದು
kasبَناوُن
kokकरप
mniꯁꯦꯝꯕ
nepबनाउनु
oriକରେଇବା
sanनि युज्
tamநியமி
telతయారుచేయుట
urdمقررکرنا , بنانا , مامورکرنا , تعینات کرنا , نامزدکرنا
See : ਉਤਾਰਣਾ, ਰਚਨਾ, ਖਿੱਚਣਾ, ਢਾਲਣਾ