noun ਰੱਸੀ,ਕੱਪੜੇ ਆਦਿ ਵਿਚ ਵਿਸ਼ੇਸ਼ ਤਰ੍ਹਾਂ ਨਾਲ ਘੁਮਾ ਕੇ ਬਣਾਇਆ ਹੋਇਆ ਬੰਧਨ
Ex.
ਉਹ ਕੱਪੜੇ ਦੀ ਗੱਠ ਖੋਲ ਨਾ ਸਕਿਆ ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
asmগাঁথি
bdगानथि
benগাঁট
gujગાંઠ
hinगाँठ
kanಗಂಟು
kokगांठ
malകെട്ട്
marगाठ
mniꯀꯤꯁꯤ
nepगाँठ
oriଗଣ୍ଠି
sanग्रन्थिः
tamமுடிச்சு
telముడి
urdگانٹھ , گرہ
noun ਬੰਨਣ ਦੀ ਕਿਰਿਆ ਜਾਂ ਭਾਵ
Ex.
ਚੋਰ ਨੇ ਲੱਖ ਕੋਸ਼ਿਸ਼ ਕੀਤੀ ਪਰ ਗੱਠ ਖੋਲ ਨਾ ਸਕਿਆ ONTOLOGY:
कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
benবাঁধন
gujબંધન
kanಬಂದನ
kasگَنٛڈ
kokबंध
marबंधन
mniꯄꯨꯜꯂꯤꯕ
nepबन्धन
telబంధనము
urdبندش , بندھن , گرہ
noun ਸਰੀਰ ਵਿਚ ਸਰੀਰਕ ਦ੍ਰਵਾਂ ਦਾ ਇਕ ਜਗ੍ਹਾ ਇੱਕਤਰ ਹੋ ਕੇ ਸਖਤ ਹੋ ਜਾਣ ਤੋਂ ਹੋਣਵਾਲੀ ਸੋਜ
Ex.
ਉਸਦੇ ਹੱਥ ਵਿਚ ਜਗ੍ਹਾ ਜਗ੍ਹਾ ਤੇ ਗੱਠਾਂ ਹਨ ONTOLOGY:
शारीरिक वस्तु (Anatomical) ➜ वस्तु (Object) ➜ निर्जीव (Inanimate) ➜ संज्ञा (Noun)
Wordnet:
kasاۭنٛٹۍ
malനീർക്കെട്ട്
mniꯇꯦꯛꯇ ꯀꯥꯏꯗꯅ
oriଗେଟି
telకణుపు
urdغدود , گنٹھ , گانٹھ
noun ਮਾਸ ਦੀ ਜੰਮੀ ਹੋਈ ਗੱਠ
Ex.
ਜ਼ਖਮ ਭਰਨ ਦੇ ਬਾਅਦ ਹੁਣ ਉੱਥੇ ਗੱਠ ਪੈ ਗਈ ਹੈ ONTOLOGY:
शारीरिक वस्तु (Anatomical) ➜ वस्तु (Object) ➜ निर्जीव (Inanimate) ➜ संज्ञा (Noun)
Wordnet:
gujચાઠું
marगाठ
tamசதையடைப்பு
telకణితి
noun ਕੱਪੜੇ ਦੇ ਪੱਲੇ ਵਿਚ ਰੁਪਿਆ ਆਦਿਲਪੇਟ ਕੇ ਲਗਾਇਆ ਹੋਇਆ ਬੰਧਨ
Ex.
ਦਾਦੀ ਦੇ ਸੰਦੂਕ ਦੀ ਚਾਬੀ ਹਮੇਸ਼ਾ ਉਹਨਾਂ ਦੀ ਗੱਠ ਵਿਚ ਰਹਿੰਦੀ ਹੈ ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
hinगाँठ
malമുടിച്ചിൽ
oriପଣତକାନି
urdگانٹھ , گرہ , آنٹی , آنٹ
noun ਕਿਸੇ ਪੌਦੇ ਦੇ ਤਣੇ ਦਾ ਉਹ ਭਾਗ ਜਿੱਥੋਂ ਪੱਤੀ, ਟਾਹਣੀ ਜਾਂ ਹਵਾਈ ਜੜਾਂ ਨਿਕਲਦੀਆਂ ਹਨ
Ex.
ਬਾਂਸ , ਗੰਨੇ ਆਦਿ ਵਿਚ ਕਈ ਗੱਠਾਂ ਹੁੰਦੀਆਂ ਹਨ ONTOLOGY:
स्थान (Place) ➜ निर्जीव (Inanimate) ➜ संज्ञा (Noun)
Wordnet:
malമുട്ട്
telకణుపు
urdگانٹھ , گرہ
noun ਕੁਝ ਵਿਸ਼ੇਸ਼ ਪ੍ਰਕਾਰ ਦੀ ਬਨਸਪਤੀਆਂ ਵਿਚੋਂ ਉਹ ਉਪਯੋਗੀ ਗੋਲ ਅਤੇ ਸਖਤ ਅੰਸ਼ ਜੋ ਜ਼ਮੀਨ ਦੇ ਅੰਦਰ ਹੁੰਦਾ ਹੈ
Ex.
ਉਸਨੇ ਸਬਜ਼ੀ ਵਿਚ ਪਾਉਣ ਦੇ ਲਈ ਹਲਦੀ ਦੀ ਇਕ ਵੱਡੀ ਗੱਠ ਪੀਸੀ ONTOLOGY:
भाग (Part of) ➜ संज्ञा (Noun)
noun ਕਿਸੇ ਕਾਰਨ ਕਰਕੇ ਮਨ ਵਿਚ ਪੈਦਾ ਦੁਰਭਾਵਨਾ
Ex.
ਉਹਨਾਂ ਦੋਨਾਂ ਵਿਚ ਮਿੱਤਰਤਾ ਹੋਈ ਪਰ ਗੱਠ ਰਹਿ ਗਈ ONTOLOGY:
मनोवैज्ञानिक लक्षण (Psychological Feature) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
gujગાંઠ
hinगाँठ
marअढी
telద్వేషం
urdگانٹھ , گھنڈی
See : ਲੱਠ, ਰਸੌਲੀ, ਬੰਡਲ, ਬੰਧਨੀ, ਗੰਢ