ਪੁਰਸ਼ ਜਾਤੀ ਦਾ
Ex. ਹਾਥੀ ਇਕ ਨਰ ਚਾਰ ਪੈਰਾਂ ਵਾਲਾ ਜਾਨਵਰ ਹੈ
ONTOLOGY:
संबंधसूचक (Relational) ➜ विशेषण (Adjective)
Wordnet:
asmনৰ
bdजोला
hinनर
malആണ്
mniꯂꯥꯕ
oriଅଣ୍ଡିରା
sanनर
telనర
urdنر
ਉਹ ਜੋ ਪੁਰਸ਼ ਜਾਤੀ ਦਾ ਹੋਵੇ
Ex. ਹਾਥੀ ,ਬੱਕਰਾ ,ਚਿੜਾ ਆਦਿ ਨਰ ਹਨ
ONTOLOGY:
जन्तु (Fauna) ➜ सजीव (Animate) ➜ संज्ञा (Noun)
Wordnet:
benনর
kasنَر
kokनर
telపురుషుడు
urdمذکر , نر
ਇਕ ਪੌਰਾਣਕ ਰਿਸ਼ੀ
Ex. ਨਰ ਵਿਸ਼ਨੂੰ ਦੇ ਅਵਤਾਰ ਮੰਨੇ ਜਾਂਦੇ ਹਨ
ONTOLOGY:
पौराणिक जीव (Mythological Character) ➜ जन्तु (Fauna) ➜ सजीव (Animate) ➜ संज्ञा (Noun)
ਗਯ ਨਾਮਕ ਰਾਖਸ਼ ਦਾ ਇਕ ਪੁੱਤਰ
Ex. ਨਰ ਦਾ ਵਰਣਨ ਪੁਰਾਣਾਂ ਵਿਚ ਮਿਲਦਾ ਹੈ
ONTOLOGY:
पौराणिक जीव (Mythological Character) ➜ जन्तु (Fauna) ➜ सजीव (Animate) ➜ संज्ञा (Noun)
ਇਕ ਤਰ੍ਹਾਂ ਦਾ ਦੋਹਰਾ
Ex. ਨਰ ਵਿਚ ਪੰਦਰਾਂ ਅਤੇ ਅਠਾਰਾਂ ਲਘੂ ਵਰਨ ਹੁੰਦੇ ਹਨ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
ਛਪਪਯ ਛੰਦ ਦਾ ਇਕ ਭੇਦ
Ex. ਨਰ ਵਿਚ ਦਸ ਗੁਰੂ ਅਤੇ ਤੇਰ੍ਹਾਂ ਲਘੂ ਹੁੰਦੇ ਹਨ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)