Dictionaries | References ਸ਼ ਸ਼ੱਕ Script: Gurmukhi Meaning Related Words ਸ਼ੱਕ ਪੰਜਾਬੀ (Punjabi) WN | Punjabi Punjabi Rate this meaning Thank you! 👍 noun ਹਾਨੀ ਦੀ ਸੰਭਾਵਨਾ ਨਾਲ ਮਨ ਵਿਚ ਹੋਣ ਵਾਲੀ ਕਲਪਨਾ Ex. ਉਸ ਨੂੰ ਸੰਦੇਹ ਸੀ ਕਿ ਕੋਈ ਦੁਰਘਟਨਾ ਹੋ ਸਕਦੀ ਹੈ ONTOLOGY:ज्ञान (Cognition) ➜ अमूर्त (Abstract) ➜ निर्जीव (Inanimate) ➜ संज्ञा (Noun) SYNONYM:ਡਰ ਭੈ ਖੌਫ ਸੰਦੇਹ ਸ਼ੰਸਾWordnet:asmআশংকা bdगिनाय benআশঙ্কা gujઆશંકા hinआशंका kanಅನುಮಾನ kasشَک kokदुबाव malആശങ്ക marभय mniꯆꯤꯡꯅꯕ nepआशङ्का oriଆଶଙ୍କା sanआशङ्का tamசந்தேகம் telభయం urdشبہ , شک , گمان , ڈر , دہشت , خوف , اندیشہ , noun ਅਜਿਹਾ ਗਿਆਨ ਜਿਸ ਵਿਚ ਪੂਰਾ ਨਿਸ਼ਚਾ ਜਾਂ ਵਿਸ਼ਵਾਸ ਨਾ ਹੋਵੇ Ex. ਮੈਂਨੂੰ ਉਸਦੀ ਗੱਲ ਦੀ ਸਚਾਈ ਤੇ ਸ਼ੱਕ ਹੈ ONTOLOGY:ज्ञान (Cognition) ➜ अमूर्त (Abstract) ➜ निर्जीव (Inanimate) ➜ संज्ञा (Noun) SYNONYM:ਸ਼ੰਕਾ ਸੰਦੇਹ ਸੰਸਾ ਦੁਵਿਧਾ ਦੁਬਿਧਾ ਦੁਚਿੱਤੀ ਅਸ਼ੰਕਾ ਦੋ ਰਾਵਾਂWordnet:asmসন্দেহ benসংশয় gujશંકા hinसंशय kasشکھ kokदुबाव malസംശയം marसंशय nepशङ्का oriସନ୍ଦେହ sanसंशयः telఅనుమానము urdشک , شبہہ , گمان , اندیشہ , احتمال noun ਕਿਸੇ ਵਿਸ਼ੇ ਬਾਰੇ ਇਹ ਧਾਰਣਾ ਕਿ ਇਹ ਅਜਿਹਾ ਹੈ ਜਾਂ ਨਹੀਂ Ex. ਮੈਨੂੰ ਰਾਮ ਦੀਆਂ ਗੱਲਾਂ ਤੇ ਸ਼ੱਕ ਹੈ SYNONYM:ਸੰਸਾ ਸ਼ੰਕਾ ਸੰਦੇਹ ਸ਼ੁਭਾWordnet:benসন্দেহ kasشَک malസംശയം marशंका mniꯆꯤꯡꯅꯕ sanसंशयः telసందేహము urdشبہہ , شک , بے یقینی , غیر یقینی , بدگمانی , پس وپیش , ہچکچاہٹ noun ਸ਼ੱਕ ਹੋਣ ਦੀ ਅਵਸਥਾ ਜਾਂ ਭਾਵ Ex. ਪੁਲਿਸ ਇਸ ਗੱਲ ਦੇ ਸ਼ੱਕ ਦਾ ਪਤਾ ਲਗਾ ਰਹੀ ਹੈ ONTOLOGY:अवस्था (State) ➜ संज्ञा (Noun) SYNONYM:ਸੰਦੇਹ ਸ਼ੰਕਾ ਭਰਮ ਸ਼ੰਸਾWordnet:asmসন্দেহতা bdसन्देह थानाय benসন্দিগ্ধতা hinसंदिग्धता kanಸಂದಿಗ್ಧತೆ kasشَکھ malസംശയം marसंदिग्धता mniꯆꯤꯡꯅꯔꯤꯕ nepसन्दिग्धता oriସନ୍ଦିଗ୍ଧତା sanसन्दिग्धता tamசந்தேகம் urdمشکوکیت See : ਗਲਤਫਹਿਮੀ, ਭਰਮ Comments | अभिप्राय Comments written here will be public after appropriate moderation. Like us on Facebook to send us a private message. TOP