Dictionaries | References ਅ ਅਨੁਭਵ Script: Gurmukhi Meaning Related Words ਅਨੁਭਵ ਪੰਜਾਬੀ (Punjabi) WN | Punjabi Punjabi Rate this meaning Thank you! 👍 noun ਉਹ ਗਿਆਨ ਜਿਹੜਾ ਕੋਈ ਕੰਮ ਜਾਂ ਪ੍ਰਯੋਗ ਕਰਨ ਨਾਲ ਪ੍ਰਾਪਤ ਹੋਵੇ Ex. ਉਸ ਨੂੰ ਇਸ ਕੰਮ ਦਾ ਅਨੁਭਵ ਹੈ HYPONYMY:ਸੁੱਖ ਸਵਾਦ ਕਾਰਜਅਨੁਭਵ ਸਮਾ ONTOLOGY:ज्ञान (Cognition) ➜ अमूर्त (Abstract) ➜ निर्जीव (Inanimate) ➜ संज्ञा (Noun) SYNONYM:ਤਜਰਬਾ ਗਿਆਨ ਨਿਪੁੰਨਤਾ ਕੁਸ਼ਲਤਾWordnet:asmউপল্্ব্ধি bdरोंगौथि benঅভিজ্ঞতা gujઅનુભવ hinअनुभव kanಅನುಭವ kokअणभव malപ്രായോഗികജ്ഞാനം marअनुभव mniꯈꯨꯠꯂꯣꯏꯕꯒꯤ꯭ꯍꯩꯁꯤꯡꯕ nepअनुभव oriଅନୁଭବ sanअनुभवः tamஅனுபவம் telఅనుభవం urdتجربہ , واقفیت , اہلیت noun ਅਜਿਹਾ ਮਾਨਸਿਕ ਵਿਵਹਾਰ ਜਿਸ ਦੀ ਬਾਹਰੀ ਪ੍ਰਤੀਕਿਰਿਆ ਤਾ ਨਹੀ ਹੁੰਦੀ ਫਿਰ ਵੀ ਜਿਸ ਨਾਲ ਸੁੱਖ ਦੁੱਖ ਦਾ ਅਨੁਭਵ ਹੁੰਦਾ ਹੈ Ex. ਕਦੇ-ਕਦੇ ਭਵਿੱਖ ਵਿਚ ਘਟਨ ਵਾਲੀ ਘਟਨਾਵਾਂ ਦਾ ਅਨੁਭਵ ਹੋ ਜਾਂਦਾ ਹੈ/ ਬੇਸੁਧ ਸਰੀਰ ਅਨੁਭਵ ਖਤਮ ਹੋ ਜਾਂਦਾ ਹੈ HYPONYMY:ਦਰਦ ਰੁਚੀ ਠੰਡ ਕੁਤਕੁਤਾਰੀ ਸੁੱਖਮਈ ਅਨੁਭਵ ਦੁੱਖਮਈ ਅਹਿਸਾਸ ਤੀਵਰ ਅਨੁਭੂਤੀ ਪ੍ਰਤੱਖ ਗਿਆਨ ਸੁਰਸੁਰਾਹਟ ਦੁਨਿਆ ONTOLOGY:बोध (Perception) ➜ अमूर्त (Abstract) ➜ निर्जीव (Inanimate) ➜ संज्ञा (Noun) SYNONYM:ਅਹਿਸਾਸ ਅਨੁਭਤੀ ਸਵੇਦਨਾਂWordnet:asmঅনুভব bdमोन्दांथि benঅনুভূতি gujઅનુભૂતિ hinअनुभूति kanಸಂವೇದನೆ kasتجرُبہٕ kokअनुभुती malഅനുഭവം marअनुभूती mniꯄꯨꯛꯅꯤꯡꯗ꯭ꯐꯥꯎꯔꯛꯄ nepअनुभूति oriଅନୁଭୂତି sanअनुभूतिः tamஉணர்ச்சி telఅనుభూతి urdاحساس , عرفان , اندازہ , وجدان noun ਉਹ ਘਟਨਾ ਜੋ ਕਿਸੇ ਦੇ ਨਾਲ ਘਟੀ ਹੋਵੇ ਜਾਂ ਜਿਸ ਵਿਚੋਂ ਕੋਈ ਗੁਜਰਿਆ ਹੋਵੇ Ex. ਅੱਜ ਮੈਂਨੂੰ ਇਕ ਅਦਭੁਤ ਅਨੁਭਵ ਹੋਇਆ / ਉਹ ਸੈਨਿਕ ਯੁੱਧ ਦੇ ਆਪਣੇ ਅਨੁਭਵ ਸੁਣਾ ਰਿਹਾ ਸੀ ONTOLOGY:घटना (Event) ➜ निर्जीव (Inanimate) ➜ संज्ञा (Noun)Wordnet:sanअनुभवः urdتجربہ See : ਮਹਿਸੂਸ, ਕਿਆਸ Comments | अभिप्राय Comments written here will be public after appropriate moderation. Like us on Facebook to send us a private message. TOP