Dictionaries | References ਉ ਉੱਤਰਣਾ Script: Gurmukhi Meaning Related Words ਉੱਤਰਣਾ ਪੰਜਾਬੀ (Punjabi) WN | Punjabi Punjabi Rate this meaning Thank you! 👍 verb ਕਿਸੇ ਪੱਦ ਜਾਂ ਸਥਾਨ ਤੋਂ ਖਿੱਚ,ਖਿਸਕ ਜਾਂ ਗਿਰ ਕੇ ਅਲੱਗ ਹੋਣਾ Ex. ਬੱਕਰੇ ਦੀ ਖੱਲ ਉੱਤਰ ਗਈ ਹੈ / ਉਹ ਆਪਣੇ ਦੁਰਵਿਵਹਾਰ ਦੇ ਕਾਰਨ ਮੇਰੇ ਮਨ ਤੋਂ ਲਹਿ ਗਿਆ ਹੈ HYPERNYMY:ਡਿੱਗਣਾ ONTOLOGY:होना क्रिया (Verb of Occur) ➜ क्रिया (Verb) SYNONYM:ਲਹਿਣਾWordnet:kasوالُن , وَسُن malവേറിട്ടുപോകുക tamஉரி telఊడిపోవు verb ਸਾਲ,ਮਹੀਨੇ ਆਦਿ ਦਾ ਅੰਤ ਦੇ ਵੱਲ ਹੋਣਾ ਜਾਂ ਆਉਣਾ Ex. ਹੁਣ ਕ੍ਰਿਸ਼ਣ ਪੱਖ ਉੱਤਰ ਰਿਹਾ ਹੈ HYPERNYMY:ਨਿਪਟਣਾ ONTOLOGY:होना क्रिया (Verb of Occur) ➜ क्रिया (Verb)Wordnet:bdजोबनाय फारसे सफै kasنیرُن malഅവസാനിപ്പിച്ചുകൊണ്ടിരിക്കുക verb ਕਿਸੇ ਪ੍ਰਕਾਰ ਦਾ ਆਵੇਸ਼ ਜਾਂ ਮਨੋਵੇਗ ਦਾ ਕਿਸੇ ਗੱਲ ਤੇ ਨਾ ਭੁੱਲਣਾ ਜਾਂ ਸਾਂਤ ਨਾ ਹੋਣਾ Ex. ਪਿਤਾ ਜੀ ਦਾ ਗੁੱਸਾ ਹੁਣ ਤੱਕ ਨਹੀਂ ਉੱਤਰਿਆ / ਉਸਦਾ ਬੁਢਾਪੇ ਵਿਚ ਵੀ ਪੜਨ ਦਾ ਸ਼ੋਕ ਨਹੀਂ ਉੱਤਰਿਆ HYPERNYMY:ਸ਼ਾਤ ਹੋਣਾ ONTOLOGY:होना क्रिया (Verb of Occur) ➜ क्रिया (Verb)Wordnet:benকমে যাওয়া urdاترنا , ٹھنڈاہونا verb ਫਲਾਂ,ਫੁੱਲਾਂ ਆਦਿ ਦਾ ਚੰਗੀ ਤਰ੍ਹਾਂ ਨਾਲ ਪੱਕ ਜਾਂ ਫੁੱਲ ਲੱਗਣ ਤੋਂ ਬਾਅਦ ਖਰਾਬ ਹੋਣ ਦੇ ਵੱਲ ਪ੍ਰਵਰਤ ਹੋਣਾ Ex. ਕੱਲ ਤੱਕ ਇਕ ਅੰਬ ਉੱਤਰ ਆਵੇਗਾ / ਸਬਜੀ ਉੱਤਰ ਰਹੀ ਹੈ HYPERNYMY:ਸੜਨਾ ONTOLOGY:होना क्रिया (Verb of Occur) ➜ क्रिया (Verb)Wordnet:malഅഴുകുക tamஇறங்கு Comments | अभिप्राय Comments written here will be public after appropriate moderation. Like us on Facebook to send us a private message. TOP