verb ਪਤੀ ਜਾਂ ਪਤਨੀ ਦੇ ਰੂਪ ਵਿਚ ਅਪਣਾਉਣਾ
Ex.
ਫਿਰਤੂ ਨੇ ਪਹਿਲੀ ਪਤਨੀ ਦੇ ਬੱਚਾ ਨਾ ਹੋਣ ਦੇ ਕਾਰਣ ਦੂਸਰੀ ਪਤਨੀ ਕੀਤੀ ONTOLOGY:
कार्यसूचक (Act) ➜ कर्मसूचक क्रिया (Verb of Action) ➜ क्रिया (Verb)
Wordnet:
bdखालाम
benবিয়ে করা
gujકરવું
hinकरना
kanಮಾಡಿಕೊಳ್ಳು
kasکَرُن , خانٛدَر کَرُن
tamசெய்துகொள்
telచేసుకొను
verb ਭਾੜੇ ਉੱਤੇ ਸਵਾਰੀ ਠਹਿਰਾਉਣਾ ਜਾਂ ਲੈਣਾ
Ex.
ਅਸੀਂ ਲੋਕਾਂ ਨੇ ਕਾਲਜ ਜਾਣ ਦੇ ਲਈ ਇਕ ਟੈਕਸੀ ਕਰੀ ONTOLOGY:
कार्यसूचक (Act) ➜ कर्मसूचक क्रिया (Verb of Action) ➜ क्रिया (Verb)
Wordnet:
asmঠিক কৰা
bdला
kanಮಾಡು
nepलिनु
oriଭଡ଼ା କରିବା
telబాడుగకు తీసుకొను
verb ਕਿਸੇ ਕੰਮ ਆਦਿ ਵਿਚ ਮਨ ਲਗਾ ਕੇ ਲੱਗੇ ਰਹਿਣਾ
Ex.
ਤੁਸੀ ਆਪਣਾ ਕੰਮ ਕਰੋ,ਸਫਲਤਾ ਜਰੂਰ ਮਿਲੇਗੀ ONTOLOGY:
कार्यसूचक (Act) ➜ कर्मसूचक क्रिया (Verb of Action) ➜ क्रिया (Verb)
SYNONYM:
ਲੱਗੇ ਰਹਿਣਾ ਕਿਰਤ ਕਰਨਾ
Wordnet:
benকরা
kanಮಗ್ನನಾಗು
kasکَرٕنۍ
malചെയ്യുക
marकरणे
nepगर्नु
oriକରିବା
urdلگےرہنا , منہمک رہنا , کرنا
verb ਕਰਨਾ ਜਾਂ ਕੁਝ ਅਜਿਹਾ ਕਰਨਾ ਜਿਸ ਤੋਂ ਕੁਝ ਅਵਸਥਾ ਆਦਿ ਬਣ ਜਾਵੇ ਜਾਂ ਕੋਈ ਭਾਵ ਨਿਕਲੇ
Ex.
ਤੁਸੀਂ ਇਕ ਬਹੁਤ ਵੱਡੀ ਗਲਤੀ ਕਰ ਰਹੇ ਹੋ ONTOLOGY:
मानसिक अवस्थासूचक (Mental State) ➜ अवस्थासूचक क्रिया (Verb of State) ➜ क्रिया (Verb)
verb ਇਕ ਨਿਸ਼ਚਿਤ ਜਾਂ ਵਿਸ਼ੇਸ਼ ਤਰੀਕੇ ਨਾਲ ਵਰਤਾਓ ਕਰਨਾ
Ex.
ਤੁਸੀਂ ਮੈਨੂੰ ਪ੍ਰਸੰਨ ਕੀਤਾ/ਇਸ ਨੂੰ ਸਤਿਕਾਰਤਾ ਨਾਲ ਕਰੋ ONTOLOGY:
अवस्थासूचक क्रिया (Verb of State) ➜ क्रिया (Verb)
verb (ਭੂਤ ਕਾਲ ਵਿਚ ਪ੍ਰਯੁਕਤ) ਆਦਤ ਨਾਲ ਕੋਈ ਕੰਮ ਕਰਨਾ
Ex.
ਮੈਂ ਬਚਪਨ ਵਿਚ ਖੂਬ ਮਠਿਆਈ ਖਾਇਆ ਕਰਦਾ ਸੀ ONTOLOGY:
कर्मसूचक क्रिया (Verb of Action) ➜ क्रिया (Verb)
verb ਕੋਈ ਘਟਨਾ ਆਦਿ ਘਟਣ ਦਾ ਕਾਰਨ ਹੋਣਾ ਜਾਂ ਨਤੀਜੇ ਦੇ ਰੂਪ ਵਿਚ ਆਉਣਾ ਜਾਂ ਹੋਣਾ
Ex.
ਮੈਂ ਕੋਈ ਚਮਤਕਾਰ ਨਹੀਂ ਕੀਤਾ ONTOLOGY:
घटनासूचक (Event) ➜ होना क्रिया (Verb of Occur) ➜ क्रिया (Verb)
verb ਕਰਨਾ ਜਾਂ ਹੋਣ ਵਿਚ ਬਦਲਣਾ
Ex.
ਉਸ ਨੇ ਆਪਣੇ ਕੰਮ ਕਰਨ ਦੀ ਥਾਂ ਤੇ ਗੜਬੜ ਕੀਤੀ/ਉਹ ਆਪਣੇ ਕੰਮ ਕਰਨ ਦੀ ਥਾਂ ਤੇ ਹੋਈ ਗੜਬੜੀ ਦਾ ਕਾਰਨ ਹੈ ONTOLOGY:
अवस्थासूचक क्रिया (Verb of State) ➜ क्रिया (Verb)
verb ਕਿਸੇ ਕੰਮ ਵਿਚ ਲੱਗਣਾ ਜਾਂ ਕਰਨਾ
Ex.
ਪ੍ਰੇਮ ਕਰੋ,ਯੁੱਧ ਨਹੀ/ਯਤਨ ਕਰੋ/ਖੋਜ ਕਰੋ/ ONTOLOGY:
कर्मसूचक क्रिया (Verb of Action) ➜ क्रिया (Verb)
Wordnet:
kasکَرُن
sanकृ
telచేయు
urdکرنا
noun ਇਕ ਪੌਦਾ ਜਿਸ ਵਿਚ ਸਫੇਦ ਫੁੱਲ ਲੱਗਦੇ ਹਨ
Ex.
ਇੰਨ੍ਹਾਂ ਕਿਆਰੀਆਂ ਵਿਚ ਲੱਗਿਆ ਕਰਨਾ ਬਹੁਤ ਫੁੱਲਿਆ ਹੈ MERO COMPONENT OBJECT:
ਕਰਨਾ
ONTOLOGY:
वनस्पति (Flora) ➜ सजीव (Animate) ➜ संज्ञा (Noun)
Wordnet:
benকরনা
hinकरना
kanಸುದರ್ಶನ ಲತೆ
kasسُددشَن
kokकरणो
malസുദര്ശനം
marकरना
oriବୃଷକର୍ଣ୍ଣ
sanवृषकर्णी
tamஒன்றில் வெள்ளைப் பூ பூக்கும் ஒரு செடி
telకరణ
noun ਇਕ ਤਰ੍ਹਾਂ ਦਾ ਸਫੇਦ ਫੁੱਲ
Ex.
ਮਾਂ ਨੇ ਪੂਜਾ ਦੇ ਲਈ ਬਗੀਚੇ ਤੋਂ ਕਰਨਾ ਤੋੜਿਆ HOLO COMPONENT OBJECT:
ਕਰਨਾ
ONTOLOGY:
भाग (Part of) ➜ संज्ञा (Noun)
See : ਬਣਾਉਣਾ, ਚੱਲਣਾ, ਲਿਆਉਣਾ, ਲਗਾਉਣਾ, ਕੰਮ ਕਰਨਾ, ਨਬੇੜਨਾ