Dictionaries | References

ਖਿੜਕੀ

   
Script: Gurmukhi

ਖਿੜਕੀ     

ਪੰਜਾਬੀ (Punjabi) WN | Punjabi  Punjabi
noun  ਜਹਾਜ਼ ਆਦਿ ਦੀਆਂ ਦੀਵਾਰਾਂ ਜਾਂ ਛੱਤਾਂ ਤੇ ਬਣਾਇਆ ਗਿਆ ਖੁੱਲਾ ਭਾਗ ਜਿਸ ਨੂੰ ਖੋਲਣ ਜਾਂ ਬੰਦ ਕਰਨ ਦੇ ਲਈ ਜਿਆਦਾਤਰ ਕੱਚ ਆਦਿ ਲੱਗੀ ਲੱਕੜੀ ਜਾਂ ਧਾਤੂ ਦੀ ਬਣੀ ਸਰੰਚਨਾ ਹੁੰਦੀ ਹੈ   Ex. ਇਸ ਕਮਰੇ ਵਿਚ ਇਕ ਹੀ ਖਿੜਕੀ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਬਾਰੀ ਝਰੋਖਾ
Wordnet:
asmখিৰিকি
bdखोरखि
benজানালা
gujબારી
hinखिड़की
kanಕಿಟಕಿ
kasدٲر
kokजनेल
malജനല്‍
marखिडकी
mniꯊꯣꯡꯅꯥꯎ
nepखिड्की
oriଝରକା
sanगवाक्षः
tamஜன்னல்
telకిటికీ
urdکھڑکی , جھروکہ , روشن دان
noun  ਘਰ ਦੇ ਪਿਛਲੇ ਭਾਗ ਵਿਚ ਬਣਿਆ ਛੋਟਾ ਦੁਆਰ   Ex. ਉਹ ਖਿੜਕੀ ਵਿਚੋ ਬਾਹਰ ਨਿਕਲ ਗਿਆ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਬਾਰੀ ਤਾਕੀ ਟਾਕੀ
Wordnet:
bdखिरखि
benখিড়কি দরজা
hinपृष्ठ द्वार
kanಕಿಟಕಿ
marपरसदार
mniꯊꯣꯡꯅꯥꯎ
oriଖିଡ଼ିକି
sanकुद्वारम्
tamஜன்னல்
telకిటికి
urdکھڑکی , روزن
noun  ਘਰ,ਗੱਡੀ ,ਜਹਾਜ਼ ਆਦਿ ਦੀਆਂ ਕੰਧਾਂ ਜਾਂ ਛੱਤਾਂ ਤੇ ਹਵਾ ਅਤੇ ਪ੍ਰਕਾਸ਼ ਆਉਣ ਦੇ ਲਈ ਬਣਾਏ ਗਏ ਖੁੱਲੇ ਭਾਗ ਨੂੰ ਖੋਲਣ ਅਤੇ ਬੰਦ ਕਰਨ ਦੇ ਲਈ ਬਣੀ ਲੱਕੜੀ ਜਾਂ ਧਾਤੂ ਦੀ ਸੰਰਚਨਾ ਜਿਸ ਵਿਚ ਕੱਚ ਆਦਿ ਲੱਗਿਆ ਹੁੰਦਾ ਹੈ   Ex. ਕਿਸੇ ਨੇ ਕਾਰ ਦੀ ਖਿੜਕੀ ਦਾ ਕੱਚ ਤੋੜ ਦਿੱਤਾ ਹੈ
MERO COMPONENT OBJECT:
ਦਰਵਾਜ਼ਾ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਬਾਰੀ ਤਾਕੀ
Wordnet:
benখিড়কি
gujબારી
malജനാല
sanवातायनम्
urdکھڑکی , دریچہ , جھروکہ

Comments | अभिप्राय

Comments written here will be public after appropriate moderation.
Like us on Facebook to send us a private message.
TOP