Dictionaries | References ਖ ਖੇਡ Script: Gurmukhi Meaning Related Words ਖੇਡ ਪੰਜਾਬੀ (Punjabi) WN | Punjabi Punjabi Rate this meaning Thank you! 👍 noun ਮਨ ਬਹਿਲੋਣ ਜਾਂ ਕਸਰਤ ਦੇ ਲਈ ਉੱਛਲ-ਕੁੱਦ.ਦੌੜ-ਧੁੱਪ ਜਾਂ ਹੌਰ ਕੌਈ ਮਨੌਰੰਜਕ ਕਰਤੱਬ Ex. ਖੇਡ ਵਿੱਚ ਹਾਰ ਜਿੱਤ ਹੁੰਦੀ ਰਹਿੰਦੀ ਹੈ HYPONYMY:ਬਾਜ਼ੀ ਜੂਆ ਲੁਕਾਮਿਟੀ ਕਬੱਡੀ ਬਿਲੀਅਰਡ ਅੰਤਾਕਸ਼ਰੀ ਚੌਪੜ ਸ਼ਤਰੰਜ ਕ੍ਰਿਕੇਟ ਗਤਕਾ ਘੁੱਚੀਪਾਉਣਾ ਗੁੱਲੀ-ਡੰਡਾ ਗੋਲਫ ਟੈਨਿਸ ਫੁਟਬਾਲ ਬਾਲੀਬਾਲ ਪੋਲੋ ਹਾਕੀ ਰੱਸੀਕੁੱਦ ਗੁਪਚੁੱਪ ਅਟਕਨ ਬਟਕਨ ਅੱਕੜ-ਬੱਕੜ ਲੰਗੜੀ ਸੱਤਗੀਟੀਆ ਪਾੜਾ ਛਿੱਕੀ-ਪੰਜੀ ਰੱਸਾਕਸ਼ੀ ਤਾਸ਼ ਬਾਸਕਟਬਾਲ ਪੂਲ ਪੀਲ ਪਲਾਂਗੜ ਕੌਡੀਆਂ ਲੁਕਣਮੀਚੀ ਸਕੀਇੰਗ ਬੌਲਿੰਗ ਬੈਡਮਿੰਟਨ ਪੰਚਗੁਟੀਆ ਖੋ-ਖੋ ਗੇੜੀ ਫਗੁੜੀ ਹਾਸਰਸ਼ੂਜ ਚਿੱਕਾ ਕੈਰਮ ਪੰਜਗੀਟੇ ਖੇਡ ਇਕ ਟੰਗੀ ਸਕੁਐਸ਼ ਟੇਬਲ-ਟੈਨਿਸ ਪੈਰਾਗਲਾਇਡਿੰਗ ਤੀਰਅੰਦਾਜ਼ੀ ਕੰਪਿਊਟਰ ਗੇਮ ONTOLOGY:कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun) SYNONYM:ਖੇਡ ਕੁੱਦ ਖੇਲ ਕੁੱਦ ਦਿਲ ਲਗੀWordnet:asmখেল bdगेलेनाय benখেলা gujરમત hinखेलकूद kanಆಟ kokखेळ malകളി marखेळ mniꯁꯥꯟꯅꯕ nepखेल oriଖେଳ sanक्रीडा tamவிளையாட்டு telఆట urdکھیل , کھیل کود noun ਖੇਡ ਦਾ ਪ੍ਰਦਰਸ਼ਨ Ex. ਸਰਕਸ ਦੇ ਬਾਹਰ ਸੂਚਨਾ ਪੱਟੀ ਤੇ ਲਿਖਿਆ ਹੋਇਆ ਸੀ ਕਿ ਖੇਡ ਦਾ ਸਮਾਂ ਬਦਲ ਦਿੱਤਾ ਗਿਆ ਹੈ HYPONYMY:ਖੇਲ ਸਰਕਸ ONTOLOGY:कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun) SYNONYM:ਤਮਾਸ਼ਾ ਖੇਲ ਖੇਡ ਪ੍ਰਦਰਸ਼ਨ ਆਲਮWordnet:asmখেল bdगेलेनाय दिनथिनाय gujખેલ hinखेल kanಸಾಹಸ ಪ್ರದರ್ಶನ kasکھیل kokखेळ malപ്രദര്ശ്ന സമയം mniꯀꯨꯝꯃꯩ꯭ꯎꯠꯄ oriଖେଳ tamகாட்சி urdتماشہ , نمائش کھیل , کھیل کی نمائش , کھیل کا مظاہرہ noun ਇਕ ਕਿਰਿਆਸ਼ੀਲ ਮਨੋਰੰਜਨ ਜਿਸ ਵਿਚ ਸਰੀਰਕ ਮਿਹਨਤ ਅਤੇ ਪ੍ਰਤੀਯੋਗਤਾ ਦੀ ਜ਼ਰੂਰਤ ਹੁੰਦੀ ਹੈ Ex. ਉਹ ਖੋ-ਖੋ , ਕਬੱਡੀ , ਹਾਕੀ ਆਦਿ ਖੇਡਾਂ ਵਿਚ ਭਾਗ ਲੈਂਦਾ ਹੈ HYPONYMY:ਸਿੰਗਲ ਡਬਲਸ ਦੌਰ ONTOLOGY:शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun) SYNONYM:ਖੇਡ-ਕੁੱਦ ਖੇਡਕੁੱਦ ਐਥਲੈਟਿਕਸ ਅਥਲੈਟਿਕਸWordnet:benখেলা gujખેલ kasکھیل , گِنٛدُن درٛۄکُن , اٮ۪تھلیٖٹِکس oriଖେଳ sanक्रीडा See : ਸੋਖਾ ਕੰਮ, ਤਮਾਸ਼ਾ, ਪੰਜਗੀਟੇ Comments | अभिप्राय Comments written here will be public after appropriate moderation. Like us on Facebook to send us a private message. TOP