ਸਿਰ ਨੂੰ ਧੜ ਨਾਲ ਜੋੜਨ ਵਾਲਾ ਪਿੱਠ ਦੇ ਵੱਲ ਦਾ ਬਾਹਰੀ ਭਾਗ
Ex. ਮੇਰੀ ਗਰਦਨ ਵਿਚ ਜਕੜਨ ਆ ਗਈ ਹੈ
ONTOLOGY:
भाग (Part of) ➜ संज्ञा (Noun)
Wordnet:
asmগলধন
benকাঁধ
gujડોક
kanಕತ್ತು ಕುತ್ತಿಗೆ
kokमान
malപിടലി
mniꯉꯛꯂꯤ
nepघाँटी
sanग्रीवा
urdگردن , گلا
ਸਰੀਰ ਦਾ ਉਹ ਭਾਗ ਜੋ ਸਿਰ ਨੂੰ ਧੜ ਨਾਲ ਜੋੜਦਾ ਹੈ
Ex. ਜਿਰਾਫ ਦੀ ਗਰਦਨ ਬਹੁਤ ਲੰਬੀ ਹੁੰਦੀ ਹੈ
MERO COMPONENT OBJECT:
ਗਲਾ ਘੰਡ
ONTOLOGY:
शारीरिक वस्तु (Anatomical) ➜ वस्तु (Object) ➜ निर्जीव (Inanimate) ➜ संज्ञा (Noun)
Wordnet:
asmডিঙি
bdगोदोना
gujગરદન
hinगर्दन
kanಕುತ್ತಿಗೆ
kasگَردَن
malകഴുത്തു്
marमान
mniꯉꯛ
nepघाँटी
oriବେକ
sanग्रीवा
tamகழுத்து
telమెడ
urdگردن , گلا , گلو
ਭਾਂਡਿਆਂ ਆਦਿ ਵਿਚ ਮੂੰਹ ਦੇ ਥੱਲੇ ਦਾ ਭਾਗ
Ex. ਸੁਰਾਹੀ ਦੀ ਗਰਦਨ ਬਹੁਤ ਪਤਲੀ ਹੁੰਦੀ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)