noun ਮਾਦਾ ਘੋੜਾ
Ex.
ਰਾਜਵਿੰਦਰ ਦੇ ਵਿਆਹ ਵਿਚ ਦੂਲਹਾ ਘੋੜੀ ਤੇ ਸਵਾਰ ਹੋ ਕੇ ਆਇਆ ਸੀ HOLO MEMBER COLLECTION:
ਤਬੇਲਾ
ONTOLOGY:
स्तनपायी (Mammal) ➜ जन्तु (Fauna) ➜ सजीव (Animate) ➜ संज्ञा (Noun)
Wordnet:
asmঘুঁৰী
bdगराइ बुन्दि
benঘুড়ী
gujઘોડી
hinघोड़ी
kanಕುದುರೆ
kasگُرِنۍ
kokघोडी
malപെണ്കുതിര
marघोडी
mniꯁꯒꯣꯜ꯭ꯑꯃꯣꯝ
oriଘୋଡ଼ୀ
sanघोटिका
tamபெண்குதிரை
telగుర్రం
urdگھوڑی , مادہ اسپ
noun ਇਕ ਤਰ੍ਹਾਂ ਦਾ ਉੱਚਾ ਸਟੂਲ ਜਿਸ ਤੇ ਚੜ੍ਹਨ ਦੇ ਲਈ ਪੌੜੀਆਂ ਬਣੀਆਂ ਹੁੰਦੀਆਂ ਹਨ
Ex.
ਘੋੜੀ ਤੇ ਚੜਕੇ ਬਾਈ ਪੱਖਾ ਸਾਫ਼ ਕਰਨ ਲੱਗੀ ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
bdजांख्ला गोनां टुल
benঘরাঞ্চি
kasٹوٗل
malമരക്കുതിര
sanसोपानम्
tamமரக்குதிரை
noun ਕੰਧ ਤੋਂ ਬਾਹਰ ਕੱਢਿਆ ਹੋਇਆ ਉਹ ਪੱਥਰ ਦਾ ਟੁਕੜਾ ਜੋ ਉਪਰੀ ਭਾਰ ਸੰਭਾਲਣ ਦੇ ਲਈ ਲਗਾਇਆ ਜਾਂਦਾ ਹੈ
Ex.
ਉਸਨੂੰ ਘੋੜੀ ਨਾਲ ਸੱਟ ਲੱਗ ਗਈ ONTOLOGY:
भाग (Part of) ➜ संज्ञा (Noun)
Wordnet:
hinघोड़ा
kasڈکھ , ڈکھٕ کٔنۍ
malതാങ്ങുകല്ല
oriଘୋଡ଼ିଆ
sanआधारदण्डः
tamகுத்துக்கல்
urdگھوڑا , گھوڑیا
noun ਚਾਰ ਪਾਵਿਆਂ ਦੀ ਉਹ ਸੰਰਚਨਾ ਜਿਸਦੇ ਉੱਪਰ ਸਮਤਲ ਪਟੜਾ ਆਦਿ ਰੱਖਿਆ ਜਾਂਦਾ ਹੈ
Ex.
ਕਿਸਾਨ ਦੋ ਘੋੜੀਆਂ ਦੇ ਉੱਪਰ ਪਟੜਾ ਰੱਖ ਕੇ ਉਸ ਦੇ ਉੱਤੇ ਚੌਲਾਂ ਦੀਆਂ ਬੋਰੀਆਂ ਰੱਖ ਰਿਹਾ ਹੈ ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
benপায়া
malകുതിര
urdگھوڑی , ٹکٹکی
noun ਵਿਆਹ ਦੇ ਗੀਤਾਂ ਦੀ ਇਕ ਕਿਸਮ
Ex.
ਘੋੜੀ ਵਰ ਵਾਲੇ ਪਾਸੇ ਗਾਈ ਜਾਂਦੀ ਹੈ ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
benঘোড়ী
gujઘોડી
hinघोड़ी
malഘോടി ഗീതം
oriଘୋଡ଼ୀ ଗୀତ
urdگھوڑی , گھوڑی گیت