Dictionaries | References

ਜੋਤ

   
Script: Gurmukhi

ਜੋਤ     

ਪੰਜਾਬੀ (Punjabi) WN | Punjabi  Punjabi
noun  ਜੋਤੇ ਜਾਣ ਵਾਲੇ ਪਸ਼ੂਆਂ ਦੇ ਗਲੇ ਦੀ ਰੱਸੀ ਜਿਸਦਾ ਇਕ ਸਿਰਾਂ ਪਸ਼ੂ ਦੇ ਗਲੇ ਵਿਚ ਬੰਨਿਆ ਰਹਿੰਦਾ ਹੈ ਅਤੇ ਦੂਜਾ ਉਸ ਵਸਤੂ ਨਾਲ ਬੰਨਿਆ ਹੁੰਦਾ ਹੈ ਜਿਸ ਵਿਚ ਪਸ਼ੂ ਜੋਤੇ ਜਾਂਦੇ ਹਨ   Ex. ਕਿਸਾਨ ਬੈਲ ਨੂੰ ਬੈਲਗੱਡੀ ਵਿਚ ਜੋਤ ਕੇ ਜੋਤ ਬੰਨ ਰਿਹਾ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਜੋਤਰ ਰੱਸੀ
Wordnet:
gujજોતર
hinजोत
kanನೊಗಪಟ್ಟಿ
malവട്ടക്കയര്
marजोत
oriଯୁଆଳି
sanनद्धम्
tamஉழவு
telకాడి తాడు
urdجوتا , جوت , جوتنی
noun  ਉਹ ਭਾਂਡਾ ਜਿਸ ਵਿਚ ਆਰਤੀ ਦੇ ਲਈ ਦੀਪਕ ਜਲਾਇਆ ਜਾਂਦਾ ਹੈ   Ex. ਪੁਜਾਰੀ ਜੀ ਹਰ-ਰੋਜ਼ ਆਰਤੀ ਕਰਨ ਤੋਂ ਪਹਿਲਾਂ ਜੋਤ ਨੂੰ ਚੰਗੀ ਤਰ੍ਹਾਂ ਧੋਂਦੇ ਹਨ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
asmনিৰঞ্জনী
bdआलारि बाथि
gujઆરતી
hinनिरंजनी
kanನೀಲಾಂಜನ
kasتھٲلۍ
kokआरत
malകഴുകല്‍
marनिरांजन
mniꯑꯥꯔꯇꯤꯒꯤ꯭ꯀꯦꯒꯥꯝ
nepआरती
oriନିରଞ୍ଜନୀ
sanआज्यदीपः
tamஆரத்தி
telహారతిపళ్ళెం
noun  ਪਸ਼ੂ ਬੰਨਣ ਦੀ ਰੱਸੀ   Ex. ਬੈਲ ਦਾ ਜੋਤ ਟੁੱਟ ਗਿਆ ਹੈ
HYPONYMY:
ਹਿੰਜ਼ੀਰ ਰੱਸੀ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਰੱਸਾ
Wordnet:
asmপঘা
bdफागा
benপাগা
hinपगहा
kasگُدوم
malകാലികയര്‍
marदावे
nepपघा
oriପଘା
tamவிலங்கு கட்டும் கயிறு
telపలుపుతాడు
urdپگہا , رسی
noun  ਕਿਸੇ ਦੀ ਉਹ ਭੂਮੀ ਜੋ ਵਾਹੀ-ਬੀਜੀ ਜਾਂਦੀ ਹੋਵੇ   Ex. ਉਸ ਦੇ ਕੋਲ ਦੋ ਏਕੜ ਜੋਤ ਹੈ ਅਤੇ ਇਕ ਏਕੜ ਬਗੀਚਾ ਹੈ
ONTOLOGY:
भौतिक स्थान (Physical Place)स्थान (Place)निर्जीव (Inanimate)संज्ञा (Noun)
Wordnet:
asmচহোৱা মাটি
bdआबाद फोथार
benচাষযোগ্য জমি
kokकशिल्ली जमीन
malകൃഷിസ്ഥലം
mniꯈꯣꯏꯗꯣꯛꯂꯕ꯭ꯂꯝ
nepजोत
sanकृष्टम्
urdجوت
noun  ਪਤੰਗ ਵਿਚ ਲੱਗੀ ਹੋਈ ਉਹ ਘੇਰੇਦਾਰ ਛੋਟੀ ਰੱਸੀ ਜਿਸ ਵਿਚ ਪਤੰਗ ਦੀ ਡੋਰ ਬੰਨ੍ਹ ਕੇ ਉਡਾਉਂਦੇ ਹਨ   Ex. ਪਤੰਗ ਵਿਚ ਜੋਤ ਠੀਕ ਢੰਗ ਨਾਲ ਬੰਨ੍ਹੀ ਹੋਣੀ ਚਾਹੀਦੀ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
gujકિન્ના
kasدُتارٕ
malപട്ടച്രട്
marकन्नी
urdجوتا
See : ਰੱਸੀ

Comments | अभिप्राय

Comments written here will be public after appropriate moderation.
Like us on Facebook to send us a private message.
TOP