ਉਹ ਯੰਤਰ ਜਿਸ ਵਿਚ ਗਾਣਾ, ਭਾਸ਼ਣ ਆਦਿ ਨੂੰ ਟੇਪ ਕੀਤਾ ਜਾਂ ਸੁਣਿਆ ਜਾ ਸਕਦਾ ਹੈ
Ex. ਉਹ ਦਿਨਭਰ ਟੇਪ ਸੁਣਦਾ ਰਹਿੰਦਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
ਚੁੰਬਕੀ ਫੀਤੇ ਤੇ ਰਿਕਾਰਡ ਕਰਨ ਦੀ ਕਿਰਿਆ
Ex. ਉਸਨੇ ਆਪਣੇ ਬੱਚਿਆਂ ਦੀ ਕਿਲਕਾਰੀਆਂ ਟੇਪ ਕੀਤੀਆਂ ਹਨ
ONTOLOGY:
कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
ਉਹ ਭਾਂਡਾ ਜਿਸ ਵਿਚ ਚੁੰਬਕੀ ਫੀਤਾ ਹੁੰਦਾ ਹੈ ਜੋ ਧੁਨੀ ਜਾਂ ਵੀਡੀਓ ਰਿਕਾਰਡ ਕਰਨ ਜਾਂ ਸੁਣਨ ਦੇ ਕੰਮ ਆਉਂਦਾ ਹੈ
Ex. ਮੇਰੇ ਕੋਲ ਲਤਾ ਅਤੇ ਰਫੀ ਦੇ ਸਾਰੇ ਗਾਣਿਆ ਦਾ ਟੇਪ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
ਉਹ ਮਾਨਵਕ੍ਰਿਤ ਵਸਤੂ ਜੋ ਲੰਬੀ,ਥੋੜੀ ਚੌੜੀ,ਪਤਲੀ ਆਦਿ ਹੁੰਦੀ ਹੈ ਅਤੇ ਜਿਸ ਨਾਲ ਕੁਝ ਚਿਪਕਾਇਆ ਜਾਂਦਾ ਹੈ
Ex. ਉਹ ਫਟੇ ਪੰਨੇ ਨੂੰ ਟੇਪ ਨਾਲ ਚਿਪਕਾ ਰਿਹਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)