Dictionaries | References ਦ ਦਇਆ Script: Gurmukhi Meaning Related Words ਦਇਆ ਪੰਜਾਬੀ (Punjabi) WN | Punjabi Punjabi Rate this meaning Thank you! 👍 noun ਉਹ ਮਨੋਵੇਗ ਜੋ ਦੂਜਿਆਂ ਦਾ ਦੁੱਖ ਵੇਖ ਕੇ ਪੈਦਾ ਹੁੰਦੇ ਹਨ Ex. ਦਇਆ ਇਕ ਨੇਕ ਭਾਵਨਾ ਹੈ HYPONYMY:ਮਾਫੀ ਕ੍ਰਿਪਾ ONTOLOGY:मनोवैज्ञानिक लक्षण (Psychological Feature) ➜ अमूर्त (Abstract) ➜ निर्जीव (Inanimate) ➜ संज्ञा (Noun) SYNONYM:ਦਿਆ ਰਹਿਮ ਤਰਸ ਕ੍ਰਿਪਾ ਮੇਹਰ ਕਰੁਣਾ ਰਹਿਮਤ ਨਿਵਾਜਿਸ਼ ਇਨਾਯਤWordnet:asmদয়া bdअननाय gujદયા hinदया kanದಯೆ kasرحم , اِنصاف , مہربٲنی , تَرَس , عِنایَت kokकाकूट malഅലിവു് marकृपा mniꯊꯧꯖꯥꯜ nepदया oriଦୟା telదయ urdرحم , عنایت , شفقت , مہربانی , نوازش , عفوودرگزر , دردمندی , ہمدردی , فضل noun ਹਮਦਰਦੀ ਜਾਂ ਦਇਆ ਕਰਨ ਦੀ ਕਿਰਿਆ Ex. ਸਭ ਦੇ ਪ੍ਰਤੀ ਦਇਆ ਕਰਨਾ ਹੀ ਸਾਡਾ ਧਰਮ ਹੈ ONTOLOGY:कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun) SYNONYM:ਦਿਆਲਤਾ ਹਮਦਰਦੀ ਰਹਿਮ ਦਿਲWordnet:asmসহানুভূতি gujઅનુકંપન hinअनुकंपन kanಕೃಪೆ kasرَحم , رَحم دِلی , آر kokकाकळूट malഅനുകമ്പ marअनुकंपा mniꯃꯤꯅꯨꯡꯁꯤ꯭ꯎꯠꯄ oriଅନୁକମ୍ପା telఅణుకంపనం urdہمدردی , غمخواری , غمگساری , دردمندی noun ਆਪਣੇ ਵਿਅਕਤੀ ਜਾਂ ਆਪਣੇ ਤੋਂ ਕਮਜ਼ੋਰ ਵਿਅਕਤੀ ਨੂੰ ਦੁਖੀ ਜਾਂ ਪੀੜਤ ਦੇਖ ਕੇ ਉਸਦੇ ਕਸ਼ਟ,ਦੁੱਖ ਆਦਿ ਦੂਰ ਕਰਨ ਦਾ ਵਿਹਾਰ Ex. ਈਸ਼ਵਰ ਦੀ ਦਇਆ ਸਾਡੇ ਸਾਰਿਆਂ ਤੇ ਬਣੀ ਰਹੇ SYNONYM:ਕਿਰਪਾ ਕ੍ਰਿਪਾ ਇਨਾਇਤ ਮੇਹਰ ਫਜਲ ਮੇਹਰਬਾਨੀ ਰਹਿਮ ਕਰੁਣਾ ਰਹਿਮਤ ਕਰਮ ਲਿਹਾਜ ਲਿਹਾਜ਼Wordnet:asmদয়া benদয়া gujદયા kanದಯೆ kokदया malദയ sanदया tamஅனுகிரகம் urdمہربانی , رحمت , عنایت , رحم , فضل , شفقت , شفق , نوازش , مہر noun ਉੜੀਸਾ ਦੀ ਇਕ ਨਦੀ Ex. ਇਆ ਭੁਵਨੇਸ਼ਵਰ ਦੇ ਨੇੜੇ ਵਹਿੰਦੀ ਹੈ ONTOLOGY:भौतिक स्थान (Physical Place) ➜ स्थान (Place) ➜ निर्जीव (Inanimate) ➜ संज्ञा (Noun) SYNONYM:ਦਇਆ ਨਦੀWordnet:benদয়া নদী gujદયા hinदया kasدیا , دیا دٔریاو دیا دٔریاب marदया नदी oriଦୟା ନଦୀ sanदया नदी urdدیا , دیاندی noun ਦਕਸ਼ ਪ੍ਰਜਾਪਤੀ ਦੀ ਇਕ ਕੰਨਿਆ Ex. ਦਇਆ ਦਾ ਵਰਣਨ ਪੁਰਾਣਾਂ ਵਿਚ ਮਿਲਦਾ ਹੈ ONTOLOGY:पौराणिक जीव (Mythological Character) ➜ जन्तु (Fauna) ➜ सजीव (Animate) ➜ संज्ञा (Noun)Wordnet:kasدَیا urdدیا Comments | अभिप्राय Comments written here will be public after appropriate moderation. Like us on Facebook to send us a private message. TOP