Dictionaries | References

ਦਬਾਉਣਾ

   
Script: Gurmukhi

ਦਬਾਉਣਾ

ਪੰਜਾਬੀ (Punjabi) WN | Punjabi  Punjabi |   | 
 verb  ਉੱਪਰ ਤੋਂ ਇਸ ਤਰ੍ਹਾਂ ਭਾਰ ਰੱਖਣਾ, ਜਿਸ ਨਾਲ ਕੋਈ ਚੀਜ ਥੱਲੇ ਧਸੇ ਜਾਂ ਇਧਰ-ਉਧਰ ਹਟ ਨਾ ਸਕੇ   Ex. ਪਨੀਰ ਦਾ ਥੱਕਾ ਬਣਾਉਣ ਦੇ ਲਈ ਉਸ ਨੂੰ ਕੱਪੜੇ ਵਿਚ ਬੰਨ੍ਹ ਕੇ ਬੱਟੇ ਦੇ ਥੱਲੇ ਦਬਾਇਆ ਜਾਣਾ
ENTAILMENT:
ਰੱਖਣਾ
HYPERNYMY:
ਕੰਮ ਕਰਨਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
Wordnet:
asmহেঁচি ধৰা
benচাপা দেওয়া
gujદબાવવું
hinदबाना
kasدَباوُن
kokचेंपणाक घालप
marदाबणे
nepथिच्‍नु
oriଦବେଇବା
sanआपीडय
telఅణచు
 verb  ਕਿਸੇ ਉੱਤੇ ਕਿਸੇ ਹੋਰ ਵੱਲੋਂ ਇਸ ਪ੍ਰਕਾਰ ਜੋਰ ਪਹੁੰਚਾਉਣਾ ਕਿ ਉਸ ਨੂੰ ਪਿੱਛੇ ਹਟਣਾ ਪਵੇ   Ex. ਕੰਪਿਊਟਰ ਚਾਲੂ ਕਰਨ ਦੇ ਲਈ ਗੋਲੂ ਨੇ ਉਸਦਾ ਬਟਨ ਦਬਾਇਆ
HYPERNYMY:
ਕੰਮ ਕਰਨਾ
ONTOLOGY:
()कर्मसूचक क्रिया (Verb of Action)क्रिया (Verb)
SYNONYM:
ਦੱਬਣਾ
Wordnet:
asmদবোৱা
benটেপা
kasژٮ۪ل دِیُٛن
telనొక్కు
 verb  ਕਿਸੇ ਤੇ ਅਜਿਹਾ ਜੋਰ ਪਹੁੰਚਾਉਣਾ ਕਿ ਉਹ ਕੁਝ ਨਾ ਕਰ ਸਕੇ   Ex. ਗੁੰਡਿਆ ਨੇ ਸਾਰੀ ਬਸਤੀ ਨੂੰ ਡਰਾ-ਧਮਕਾ ਕੇ ਦਬਾਇਆ
HYPERNYMY:
ਕੰਮ ਕਰਨਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
Wordnet:
bdनार
benদমিয়ে রাখা
kanಕುಗ್ಗಿಸು
kasدَباوِتھ تھاوُن
malഅടിച്ചമര്ത്തുക
marदडपून ठेवणे
mniꯅꯝꯊꯕ
tamஅமுக்கு
 verb  ਮੁਕਾਬਲੇ ਵਿਚ ਢਾਉਣਾ ਜਾਂ ਹਲਕਾ ਕਰ ਦੇਣਾ   Ex. ਖੇਲ ਮੁਕਾਬਲੇ ਵਿਚ ਸੌਰਭ ਨੇ ਵਰੁਣ ਨੂੰ ਦਬਾਇਆ
HYPERNYMY:
ਹੋਣਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
SYNONYM:
ਹਾਵੀ ਹੋਣਾ ਭਾਰੇ ਪੈਣਾ
Wordnet:
asmভাৰী হোৱা
benছাপিয়ে যাওয়া
gujદબાવવું
hinदबाना
kanವಶದಲ್ಲಿಟ್ಟುಕೊಳ್ಳು
kasحٲوی گَژُھن
kokचिड्डप
malപിന്നിലാക്കുക
marवरचढ ठरणे
mniꯅꯝꯊꯕ
oriଦବେଇବା
telఓడించు
urdدبانا , حاوی ہونا
 verb  ਕੋਈ ਕੰਮ ਆਦਿ ਕਰਨ ਦੇ ਲਈ ਜਾਂ ਹੋਰ ਕਿਸੇ ਕਾਰਨ ਨਾਲ ਕਿਸੇ ਦੇ ਨਾਲ ਕੁਝ ਅਜਿਹਾ ਕਰਨਾ ਕਿ ਸਾਹਮਣੇ ਵਾਲਾ ਝੁੱਕੇ ਜਾਂ ਮਜਬੂਰ ਕਰਨਾ   Ex. ਪਾਕਿਸਤਾਨ ਨਵੀਂਆਂ-ਨਵੀਂਆਂ ਚਾਲਾਂ ਚੱਲ ਕੇ ਭਾਰਤ ਤੇ ਦਬਾਅ ਪਾ ਰਿਹਾ ਹੈ
HYPERNYMY:
ਕੰਮ ਕਰਨਾ
ONTOLOGY:
कर्मसूचक क्रिया (Verb of Action)क्रिया (Verb)
SYNONYM:
ਦਬਾਅ ਪਾਉਣਾ ਮਜਬੂਰ ਕਰਨਾ ਜੋਰ ਪਾਉਣਾ ਜ਼ੋਰ ਪਾਉਣਾ
Wordnet:
gujજોર કરવું
hinदबाव डालना
kanಒತ್ತಡ ಹೇರು
kasدَباو ترٛاوُن
kokदबाव हाडप
marदबाव टाकणे
tamசெல்வாக்கைப்பயன்படுத்து
telఒత్తిడితెచ్చు
urdدباؤ ڈالنا , دباؤبنانا , زور ڈالنا
 verb  ਵੈਰ,ਵਿਗਾੜ,ਬਗਾਵਤ ਆਦਿ ਨੂੰ ਜ਼ੋਰ ਦਾ ਪ੍ਰਯੋਗ ਕਰ ਕੇ ਦਬਾਉਣਾ   Ex. ਅਸੀਂ ਆਪਣੀਆਂ ਇੱਛਾਵਾਂ ਨੂੰ ਦਬਾਉਂਦੇ ਹਾਂ
HYPERNYMY:
ਰੋਕਣਾ
ONTOLOGY:
कर्मसूचक क्रिया (Verb of Action)क्रिया (Verb)
SYNONYM:
ਦਾਬਾ ਦੇਣਾ ਦੱਬਣਾ ਦਫ਼ਨ ਕਰਨਾ
Wordnet:
asmদমন কৰা
bdदबथाय
benদমন করা
gujદબાવવું
hinदबाना
kanಹತ್ತಿಕ್ಕು
kasدَباوُن
kokचिड्डप
malനിയന്ത്രിക്കുക
marदडपणे
mniꯅꯝꯁꯤꯟꯗꯨꯅ꯭ꯊꯝꯕ
oriଦବେଇକି ରଖିବା
sanविष्टम्भ्
tamகட்டுப்படுத்து
telఅణచుట
urdدبانا , کچلنا , روندنا , منہ بند کرنا , زیر کرنا
 verb  ਕਿਸੇ ਗੱਲ ਬਾਤ ਨੂੰ ਵਧਣ ਨਾ ਦੇਣਾ   Ex. ਖੂਨ ਦੇ ਮਾਮਲੇ ਨੂੰ ਅਦਾਲਤ ਵਿਚ ਜਾਣ ਤੋਂ ਪਹਿਲਾਂ ਹੀ ਦਬਾਇਆ ਗਿਆ
HYPERNYMY:
ਰੋਕਣਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
SYNONYM:
ਰੋਕਣਾ ਥੰਮਾਉਣਾ
Wordnet:
asmদবাই ৰখা
bdनारसिन
benচেপে দেওয়া
gujદબાવવું
kasدَباوُن
malഒതുക്കിത്തീര്ക്കുക
mniꯅꯝꯁꯤꯟꯕ
nepदबाउनु
oriଦବେଇଦେବା
sanदमय
urdدبانا
 verb  ਜ਼ਮੀਨ ਵਿਚ ਗੱਡਣਾ   Ex. ਚੋਰਾਂ ਨੇ ਚੋਰੀ ਦਾ ਧਨ ਮੰਦਰ ਦੇ ਕੱਪੜਿਆ ਦੇ ਪਿੱਛੇ ਦਬਾਇਆ
ENTAILMENT:
ਪੁੱਟਣਾ
HYPERNYMY:
ਲੁਕਾਉਣਾ
ONTOLOGY:
()कर्मसूचक क्रिया (Verb of Action)क्रिया (Verb)
SYNONYM:
ਗੱਡਣਾ
Wordnet:
asmপুতি থোৱা
benপুঁতে রাখা
hinदबाना
kanಹೂಳು
kasدَباوُن
kokपुरप
malകുഴിച്ചിടുക
mniꯐꯨꯝꯖꯤꯟꯕ
oriପୋତିଦେବା
sanभूमौ निधा
telదాచిపెట్టు
urdدبانا , گاڑنا , دفنانا
 verb  ਉਭਰਦੇ ਹੋਏ ਵੇਗ,ਵਿਰੋਧ ਆਦਿ ਦਾ ਦਮਨ ਕਰਨਾ   Ex. ਪੁਲਿਸ ਨੇ ਹੜਤਾਲੀਆ ਨੂੰ ਲਾਠੀ ਚਾਰਜ ਕਰਕੇ ਦਬਾਇਆ
HYPERNYMY:
ਰੋਕਣਾ
SYNONYM:
ਸ਼ਾਤ ਕਰਨਾ
Wordnet:
asmদমোৱা
bdदबथाय
kanದಮನ ಮಾಡು
kasژٔلراوٕنۍ
kokचिड्डप
malഅമര്ച്ചചെയ്യുക
nepदबाउनु
oriଦବେଇବା
sanसंनियम्
telఆపేయు
urdدبانا , قابوکرنا
 verb  ਕਿਸੇ ਵਸਤੂ ਤੇ ਦਬਾਅ ਪਾਉਣਾ   Ex. ਪੇਪਰ ਨੂੰ ਪੁਸਤਕ ਤੇ ਦਬਾਅ ਦਿਓ ਨਹੀਂ ਤਾਂ ਉਹ ਉੱਡ ਜਾਵੇਗਾ/ਗੁੱਸੇ ਵਿਚ ਉਸਨੇ ਮੇਰਾ ਗਲਾ ਦਬਾ ਦਿੱਤਾ
HYPERNYMY:
ਕੰਮ ਕਰਨਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
SYNONYM:
ਘੁੱਟਣਾ ਚਿਪਣਾ
Wordnet:
asmহেঁ্চা মৰা
bdसेरथे
gujદબાવવું
kasژیٚل دُین
kokदामप
mniꯃꯦꯠꯄ
nepदबाउनु
oriଚିପିଦେବା
sanसंघट्ट्
tamஇறுக்கு
urdدبانا , چاپنا
   See : ਧਸਾਉਣਾ, ਉਪਸ਼ਮਨ

Related Words

ਦਬਾਉਣਾ   টেপা   थिच्नु   दमय   চেপে দেওয়া   দবাই ৰখা   দবোৱা   ଦବେଇଦେବା   ഒതുക്കിത്തീര്ക്കുക   دبانا   वरचढ ठरणे   oppress   दामप   दबाव टाकणे   दबाव डालना   दबाव हाडप   حٲوی گَژُھن   دَباو ترٛاوُن   ژٮ۪ل دِیُٛن   செல்வாக்கைப்பயன்படுத்து   ఒత్తిడితెచ్చు   ছাপিয়ে যাওয়া   ভাৰী হোৱা   જોર કરવું   ಒತ್ತಡ ಹೇರು   ವಶದಲ್ಲಿಟ್ಟುಕೊಳ್ಳು   പിന്നിലാക്കുക   സമ്മർദ്ദം ചെലുത്തുക   विष्टम्भ्   दडपणे   అణుచు   দমন করা   দমন কৰা   ଦବେଇକି ରଖିବା   ಹತ್ತಿಕ್ಕು   दाबणे   ଦବେଇବା   sink   quell   inhibit   दबथाय   दबाना   नार   stamp down   bury   conquer   அழுத்து   દબાવવું   അമര്ത്തുക   दबाउनु   नारसिन   suppress   squelch   தோற்கடி   అణచుట   ఓడించు   నొక్కు   চাপ দেওয়া   ಒತ್ತು   دَباوُن   crush   curb   चिड्डप   quench   கட்டுப்படுத்து   அடக்கு   ਜੋਰ ਪਾਉਣਾ   ਜ਼ੋਰ ਪਾਉਣਾ   ਥੰਮਾਉਣਾ   ਦਫ਼ਨ ਕਰਨਾ   ਦਬਾਅ ਪਾਉਣਾ   ਦਾਬਾ ਦੇਣਾ   ਭਾਰੇ ਪੈਣਾ   ਮਜਬੂਰ ਕਰਨਾ   ਹਾਵੀ ਹੋਣਾ   subdue   നിയന്ത്രിക്കുക   ਘੁੱਟਣਾ   ਚਿਪਣਾ   ਸ਼ਾਤ ਕਰਨਾ   ಮುಚ್ಚು   press   ਦੱਬਣਾ   ਪਿਚਕਾਉਣਾ   ਗੱਡਣਾ   ਗੁੰਨਣਾ   ਛੇੜਣਾ   ਟਟੋਲਣਾ   ਪੀੜਨਾ   ਚੱਟਕਾਉਣਾ   ਖੰਗਣਾ   ਰੋਕਣਾ   હિલાલ્ શુક્લ પક્ષની શરુના ત્રણ-ચાર દિવસનો મુખ્યત   ନବୀକରଣଯୋଗ୍ୟ ନୂଆ ବା   વાહિની લોકોનો એ સમૂહ જેની પાસે પ્રભાવી કાર્યો કરવાની શક્તિ કે   સર્જરી એ શાસ્ત્ર જેમાં શરીરના   ન્યાસલેખ તે પાત્ર કે કાગળ જેમાં કોઇ વસ્તુને   બખૂબી સારી રીતે:"તેણે પોતાની જવાબદારી   ਆੜਤੀ ਅਪੂਰਨ ਨੂੰ ਪੂਰਨ ਕਰਨ ਵਾਲਾ   బొప్పాయిచెట్టు. అది ఒక   
Folder  Page  Word/Phrase  Person

Comments | अभिप्राय

Comments written here will be public after appropriate moderation.
Like us on Facebook to send us a private message.
TOP