ਧਰਤੀ ਦਾ ਉਹ ਖ਼ਾਸ ਭਾਗ ਜਿਸ ਵਿਚ ਅਨੇਕ ਪ੍ਰਾਂਤ ,ਨਗਰ ਆਦਿ ਹੋਣ ਅਤੇ ਜਿਸਦਾ ਇਕ ਸੰਵਿਧਾਨ ਹੋਵੇ
Ex. ਭਾਰਤ ਮੇਰਾ ਦੇਸ਼ ਹੈ/ ਮੇਰਾ ਦੇਸ਼ ਸਭ ਤੋਂ ਪਿਆਰਾ ਹੈ
HYPONYMY:
ਸਵਦੇਸ਼ ਵਿਦੇਸ਼ ਏਸ਼ਿਆਈ ਦੇਸ਼ ਜਨਮ ਭੂਮੀ ਗੁਆਂਢੀ ਦੇਸ਼ ਯੁਰੋਪੀਯ ਦੇਸ਼ ਕਲਿੰਗ ਫਾਰਸ ਉਪਨਿਵੇਸ਼ਕ ਸਵਰਾਜ ਰੂਸ ਕੁੰਤਲ ਨਿਊਜੀਲੈਂਡ ਧਿਤਰਾਸ਼ਟਰ ਤਾਤਾਰ ਉੱਤਰੀ ਅਮਰੀਕੀ ਦੇਸ਼ ਦੱਖਣ ਅਮਰੀਕੀ ਦੇਸ਼ ਸੋਵੀਅਤ ਸੰਘ ਅਸਿਕ ਅਫਰੀਕੀ ਦੇਸ਼ ਆਸਟਰੇਲੀਆ ਅਪਰਾਂਤ ਮਲਯ ਫਿਜੀ ਕਿਰਿਬਾਟੀ ਟ੍ਰਵੈਲੂ ਚੋਲ ਮਾਈਕਰੋਨੇਸੀਆ ਪਪੁਆ ਨਿਊ ਗਿਨੀ ਸਮੋਆ ਸਾਲੋਮਨ ਦੀਪ ਸਮੂਹ ਵਾਨੂਆਟੂ ਚੰਗਾ ਦੇਸ਼ ਭੱਦਾਦੇਸ਼ ਦੁਸ਼ਮਨਦੇਸ਼ ਅਰੁਣ ਕਤਰ ਕੇਪ ਵੇਰਡੇ
MERO COMPONENT OBJECT:
ਰਾਜ
MERO MEMBER COLLECTION:
ਨਾਗਰਿਕ
ONTOLOGY:
भौतिक स्थान (Physical Place) ➜ स्थान (Place) ➜ निर्जीव (Inanimate) ➜ संज्ञा (Noun)
SYNONYM:
ਦੇਸ ਰਾਸ਼ਟਰ ਮੁਲਕ ਵਤਨ ਸਰਜਿਮੀ ਸਰਜ਼ਿਮੀ
Wordnet:
asmদেশ
bdहादर
gujદેશ
hinदेश
kanದೇಶ
kasمُلُک
kokदेश
malരാജ്യം
marदेश
mniꯂꯩꯕꯥꯛ
nepदेश
oriଦେଶ
telదేశము
urdملک , وطن , سرزمین
ਕਿਸੇ ਦੇਸ਼ ਵਿਚ ਰਹਿਣ ਵਾਲੇ ਲੋਕ
Ex. ਗਾਂਧੀ ਜੀ ਦੀ ਮੌਤ ਤੇ ਪੂਰਾ ਦੇਸ਼ ਰੋ ਪਿਆ
HOLO MEMBER COLLECTION:
ਸੰਯੁਕਤ ਰਾਸ਼ਟਰ ਸੰਘ
MERO MEMBER COLLECTION:
ਨਾਗਰਿਕ
ONTOLOGY:
समूह (Group) ➜ संज्ञा (Noun)
SYNONYM:
ਦੇਸ ਰਾਸ਼ਟਰ ਵਤਨ ਮੁਲਕ ਜਹਾਨ
Wordnet:
bdहादर
gujદેશ
kasمٕلٕک
malദേശക്കാര്
mniꯂꯩꯕꯥꯛꯆꯥ
sanदेशः
telదేశం
urdقوم , ملک , وطن , دیس
ਕਿਸੇ ਦੇਸ਼ ਦਾ ਪ੍ਰਸ਼ਾਸ਼ਨਿਕ ਦਲ ਜਾਂ ਸਰਕਾਰ
Ex. ਦੇਸ਼ ਬਹੁਤ ਜਲਦੀ ਹੀ ਕੁਝ ਨਵੀਂਆਂ ਯੋਜਨਾਵਾਂ ਲਾਗੂ ਕਰਨ ਵਾਲਾ ਹੈ
ONTOLOGY:
समूह (Group) ➜ संज्ञा (Noun)
SYNONYM:
ਦੇਸ ਮੁਲਕ ਵਤਨ ਰਾਸ਼ਟਰ
Wordnet:
benদেশ
kanಸರ್ಕಾರ
kasمٕلٕک , قوم
malസര്ക്കാര്
sanशासनम्
telదేశం
urdملک , دیس , سلطنت
ਉਹ ਦੇਸ਼, ਪ੍ਰਦੇਸ਼ ,ਜ਼ਿਲਾ, ਖੇਤਰ ,ਸ਼ਹਿਰ, ਪਿੰਡ ਆਦਿ ਜਿੱਥੇ ਤੁਸੀਂ (ਜਾਂ ਕੋਈ ਵਿਅਕਤੀ) ਰਹਿੰਦੇ ਹੋ
Ex. ਭਾਰਤ ਮੇਰਾ ਦੇਸ਼ ਹੈ
ONTOLOGY:
भौतिक स्थान (Physical Place) ➜ स्थान (Place) ➜ निर्जीव (Inanimate) ➜ संज्ञा (Noun)
SYNONYM:
ਦੇਸ ਮੁਲਕ ਵਤਨ ਰਾਸ਼ਟਰ
Wordnet:
asmদেশ
benদেশ
kasگھرٕ
mniꯏꯃꯥ꯭ꯂꯩꯕꯥꯛ
oriଦେଶ
sanदेशः