Dictionaries | References

ਨਮੂਨਾ

   
Script: Gurmukhi

ਨਮੂਨਾ

ਪੰਜਾਬੀ (Punjabi) WN | Punjabi  Punjabi |   | 
 noun  ਉਹ ਜਿਸਨੂੰ ਦੇਖ ਕੇ ਉਸਦੇ ਅਨੁਸਾਰ ਉਸਵਰਗਾ ਹੀ ਕੁੱਝ ਕੀਤਾ ਜਾਂ ਬਣਾਇਆ ਜਾਵੇ   Ex. ਵਿਗਿਆਨਕਾਂ ਨੇ ਪੰਛੀਆਂ ਨੂੰ ਨਮੂਨਾ ਮੰਨ ਕੇ ਹਵਾਈ ਜਹਾਜ਼ ਦਾ ਨਿਰਮਾਣ ਕੀਤਾ
ONTOLOGY:
वस्तु (Object)निर्जीव (Inanimate)संज्ञा (Noun)
 noun  ਕਿਸੇ ਪਦਾਰਥ ਆਦਿ ਦੇ ਪ੍ਰਕਾਰ ,ਗੁਣ ਆਦਿ ਦੀ ਜਾਣ ਪਛਾਣ ਦੇ ਲਈ ਉਸ ਵਿਚੋਂ ਕੱਢਿਆ ਹੋਇਆ ਥੋੜ੍ਹਾ ਅੰਸ਼   Ex. ਕਿਸਾਨ ਨੇ ਅਨਾਜ ਦਾ ਨਮੂਨਾ ਸੇਠ ਨੂੰ ਵਿਖਾਇਆ/ਸੂਰ ਦੀ ਭਾਸ਼ਾ ਦੀ ਇਕ ਵੰਨਗੀ ਵਿਖਾਓ
ONTOLOGY:
भाग (Part of)संज्ञा (Noun)
Wordnet:
mniꯃꯑꯣꯡ ꯃꯇꯧ
urdنمونہ , بانگی , نظیر , مثال , سیمپل
 noun  ਅੰਲਕਰਿਤ ਜਾਂ ਕਲਾਤਮਕ ਕ੍ਰਿਤ   Ex. ਇਸ ਕੱਪੜੇ ਤੇ ਬਣਿਆ ਨਮੂਨਾ ਮਨਮੋਹਕ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
urdڈیزائن , نمونہ
   see : ਮਾਡਲ

Comments | अभिप्राय

Comments written here will be public after appropriate moderation.
Like us on Facebook to send us a private message.
TOP