Dictionaries | References

ਪਾਉਣਾ

   
Script: Gurmukhi

ਪਾਉਣਾ

ਪੰਜਾਬੀ (Punjabi) WN | Punjabi  Punjabi |   | 
 verb  ਕਿਸੇ ਨੂੰ ਗਹਿਣੇ ਜਾਂ ਕੱਪੜੇ -ਲੱਤੇ ਆਦਿ ਪਹਿਨਣ ਵਿਚ ਪ੍ਰਵਿਰਤ ਕਰਨਾ   Ex. ਦੁਲਹਨ ਨੂੰ ਉਸਦੀਆਂ ਸਹੇਲੀਆਂ ਨੇ ਵਿਆਹ ਦੀ ਪੁਸ਼ਾਕ ਪਹਿਨਾਈ / ਕੰਨਿਆ ਨੇ ਵਰ ਦੇ ਗਲੇ ਵਿਚ ਜੈ-ਮਾਲਾ ਪਾਈ
HYPERNYMY:
ਕੰਮ ਕਰਨਾ
ONTOLOGY:
()कर्मसूचक क्रिया (Verb of Action)क्रिया (Verb)
SYNONYM:
ਪਹਿਨਣਾ
Wordnet:
asmপিন্ধোৱা
bdगानहो
benপরানো
gujપહેરાવું
hinपहनाना
kanತೊಡಿಸು
kokन्हेसोवप
malധരിപ്പിക്കുക
mniꯊꯣꯜꯍꯟꯕ
nepलगाइदिनु
oriପିନ୍ଧାଇବା
sanधा
tamஉடையணி
telధరింపజేయు
urdپہنانا , ڈالنا
 verb  ਕਿਸੇ ਚੀਜ਼ ਵਿਚ ਜਾਂ ਕਿਸੇ ਚੀਜ਼ ਤੇ ਡਿੱਗਣਾ ਜਾਂ ਪਾਉਣਾ   Ex. ਸਬਜ਼ੀ ਵਿਚ ਨਮਕ ਪਾ ਦਿਓ
HYPERNYMY:
ਡੋਣਾ
HYPONYMY:
ਡੋਣਾ
ONTOLOGY:
()कर्मसूचक क्रिया (Verb of Action)क्रिया (Verb)
SYNONYM:
ਪਾ ਦੇਣਾ
Wordnet:
asmছটিওৱা
malഇടുക
mniꯍꯥꯞꯆꯤꯟꯕ
oriପକାଇବା
sanयोजय
tamபோடு
urdڈالنا , چھوڑنا
 verb  ਬਰਾਬਰੀ ਕਰ ਸਕਣਾ   Ex. ਤੁਸੀ ਆਪਣੇ ਵੱਡੇ ਭਾਈ ਦੀ ਵਿਦਵਤਾ ਕਦੇ ਨਹੀਂ ਪਾਉਂਗੇ
HYPERNYMY:
ਸਕਦਾ
ONTOLOGY:
अवस्थासूचक क्रिया (Verb of State)क्रिया (Verb)
SYNONYM:
ਪ੍ਰਾਪਤ ਕਰਨਾ
Wordnet:
kanಪಡೆ
kasہِیوٗ بَنُن
kokमेळोवप
malഅത്രയുംനേടുക
sanप्रतिषह्
urdپانا , حاصل کرپانا
 verb  ਕਿਸੇ ਜਗ੍ਹਾਂ ਤੇ ਜਾਂ ਵਸਤੂ ਆਦਿ ਵਿਚ ਰੱਖੀ ਹੋਈ ਵਸਤੂ ਆਦਿ ਨੂੰ ਕਿਸੇ ਦੂਸਰੀ ਜਗ੍ਹਾਂ ਤੇ ਜਾਂ ਵਸਤੂ ਆਦਿ ਵਿਚ ਰੱਖਣਾ   Ex. ਸ ਘੜੇ ਦਾ ਪਾਣੀ ਦੂਜੇ ਘੜੇ ਵਿਚ ਪਾ ਦੇਵੋ
HYPERNYMY:
ਕੰਮ ਕਰਨਾ
ONTOLOGY:
कर्मसूचक क्रिया (Verb of Action)क्रिया (Verb)
SYNONYM:
ਰੱਕਣਾ
Wordnet:
asmঢলা
kasپھِرُن
malമാറ്റുക
nepहाल्नु
telరావు
urdڈالنا , رکھنا , کرنا
 verb  ਗਿਰੀ ਹੋਈ ਵਸਤੂ ਚੁੱਕਣਾ   Ex. ਅੱਜ ਰਸਤੇ ਵਿਚ ਮੈਂ ਇਹ ਘੜੀ ਪਾਈ
HYPERNYMY:
ਚੁੱਕਣਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
SYNONYM:
ਮਿਲਨਾ ਲੱਭਣਾ
Wordnet:
gujમળવું
sanप्र आप्
telలభించుట
urdپانا , ملنا
 verb  ਮਿਲ ਜਾਣਾ   Ex. ਇਹ ਕੰਮ ਕਰਕੇ ਮੈਂਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ
HYPERNYMY:
ਪ੍ਰਾਪਤ ਹੋਣਾ
ONTOLOGY:
अवस्थासूचक क्रिया (Verb of State)क्रिया (Verb)
SYNONYM:
ਮਿਲਣਾ ਪ੍ਰਾਪਤ ਕਰਨਾ
Wordnet:
kanಉಂಟಾಗು
sanलभ्
urdپانا , حاصل کرنا , ملنا
 verb  ਤਰਲ ਪਦਾਰਥ ਨੂੰ ਇਕ ਭਾਂਡੇ ਤੋਂ ਦੂਸਰੇ ਭਾਂਡੇ ਆਦਿ ਵਿਚ ਪਾਉਣਾ   Ex. ਮਾਂ ਗੜਵੇ ਨਾਲ ਗਿਲਾਸ ਵਿਚ ਦੁੱਧ ਪਾ ਰਹੀ ਹੈ
CAUSATIVE:
ਉਲਟਵਾਉਣਾ
HYPERNYMY:
ਪਾਉਣਾ
ONTOLOGY:
कर्मसूचक क्रिया (Verb of Action)क्रिया (Verb)
SYNONYM:
ਉਲਟਾਉਣਾ ਉਲੱਦਣਾ
Wordnet:
bdलुस्लाय
benঢালা
gujરેડવું
hinउँडेलना
kanಸುರುಯು
kasپھِرُن , ترٛاوُن
malഒഴിക്കുക
nepखन्याउनु
oriଢାଳିବା
sanनिक्षिप्
tamஊற்று
telతిరగ్గొట్టు
urdانڈیلنا , اڈیلنا , ڈھالنا
   See : ਪਰੋਣਾ, ਲੱਦਣਾ, ਘੁਸਾਉਣਾ, ਭਰਨਾ, ਮਿਲਾਉਣਾ, ਤੁੰਨਣਾ, ਮਿਲਨਾ, ਕਰਵਾਉਣਾ, ਡਬੋਣਾ, ਲੇਟਾਉਣਾ, ਭੋਗਣਾ, ਪ੍ਰਾਪਤ ਕਰਨਾ, ਸੁਲਾਉਣਾ, ਹੋਣਾ, ਪਹਿਨਣਾ

Comments | अभिप्राय

Comments written here will be public after appropriate moderation.
Like us on Facebook to send us a private message.
TOP