|
adjective ਪਾਪ ਨਾਲ ਪਰੀਪੂਰਣ
Ex. ਪ੍ਰਭੂ ਸਾਨੂੰ ਪਾਪੀ ਜੀਵਨ ਤੋਂ ਮੁਕਤੀ ਦਿਓ
ONTOLOGY: गुणसूचक (Qualitative) ➜ विवरणात्मक (Descriptive) ➜ विशेषण (Adjective) Wordnet: urdگناہ سےمعمور , پرازعصیان adjective ਕੁਕਰਮ ਕਰਨ ਵਾਲਾ ਜਾਂ ਜੋ ਚੰਗੇ ਕਰਮ ਨਾ ਕਰਦਾ ਹੋਵੇ
Ex. ਪਾਪ ਤੋਂ ਡਰੋ, ਪਾਪੀ ਵਿਅਕਤੀ ਤੋਂ ਨਹੀਂ
ONTOLOGY: गुणसूचक (Qualitative) ➜ विवरणात्मक (Descriptive) ➜ विशेषण (Adjective) Wordnet: malവഷളന് mniꯐꯠꯇꯕ꯭ꯇꯧꯕ urdبدکار , برا , فاسق , بدچلن , , بدفعل , حرام کار , بدکردار adjective ਜੋ ਪਾਪ ਕਰਦਾ ਹੋਵੇ ਜਾਂ ਪਾਪ ਕਰਣ ਵਾਲਾ
Ex. ਧਾਰਮਿਕ ਗ੍ਰੰਥਾ ਵਿਚ ਵਰਣਨ ਕੀਤਾ ਗਿਆ ਹੈ ਕਿ ਜਦੋ-ਜਦੋ ਧਰਤੀ ਤੇ ਪਾਪ ਵੱਧਦਾ ਹੈ,ਉਦੋਂ-ਉਦੋਂ ਰੱਬ ਲੈ ਕੇ ਪਾਪੀ ਵਿਅਕਤਿਆ ਦਾ ਵਿਨਾਸ਼ ਕਰ ਦਿੰਦੇ ਹਨ
ONTOLOGY: गुणसूचक (Qualitative) ➜ विवरणात्मक (Descriptive) ➜ विशेषण (Adjective) Wordnet: mniꯆꯨꯝꯗꯕ꯭ꯊꯧꯑꯣꯡ urdگناہ گار , مجرم , عاصی , خطاکار , خاطی , بدکار , پاپی noun ਪਾਪ ਕਰਨ ਵਾਲਾ ਵਿਅਕਤੀ
Ex. ਪਾਪੀ ਨੂੰ ਸਮਾਜ ਵਿਚ ਭੈੜੀ ਨਜ਼ਰ ਨਾਲ ਵੇਖਿਆ ਜਾਂਦਾ ਹੈ
ONTOLOGY: व्यक्ति (Person) ➜ स्तनपायी (Mammal) ➜ जन्तु (Fauna) ➜ सजीव (Animate) ➜ संज्ञा (Noun) Wordnet: mniꯂꯝꯆꯠ꯭ꯂꯨꯗꯕ꯭ꯃꯤ urdعیاشی , اوباشی , نفس پرستی , بد چلنی , شہوت پرستی noun ਉਹ ਜੋ ਪਾਪ ਕਰੇ ਜਾਂ ਪਾਪ ਕਰਨ ਵਾਲਾ ਵਿਅਕਤੀ
Ex. ਪਾਪੀਆਂ ਦਾ ਜੀਵਨ ਅਸ਼ਾਤੀ ਨਾਲ ਭਰਿਆ ਹੁੰਦਾ ਹੈ
ONTOLOGY: व्यक्ति (Person) ➜ स्तनपायी (Mammal) ➜ जन्तु (Fauna) ➜ सजीव (Animate) ➜ संज्ञा (Noun) see : ਬੁਰਾ
|