Dictionaries | References

ਪਾਸਾ

   
Script: Gurmukhi

ਪਾਸਾ

ਪੰਜਾਬੀ (Punjabi) WN | Punjabi  Punjabi |   | 
 noun  ਕਾਂਠ ਜਾਂ ਹੱਡੀ ਦੇ ਉਹ ਛੇ ਪਾਸਿਆ ਵਾਲੇ ਲੰਬੇ ਟੁਕੜੇ ਜਿਨ੍ਹਾਂ ਦੇ ਪਾਸੀਆ ਤੇ ਬਿੰਦੀਆ ਬਣੀਆ ਹੁੰਦੀਆ ਹਨ ਜਿਨ੍ਹਾਂ ਨਾਲ ਚੋਸਰ ਆਦਿ ਖੇਡ ਖੇਡਦੇ ਹਾਂ   Ex. ਮੋਹਨ ਪਾਸਾ ਸੁੱਟਣ ਵਿਚ ਮਾਹਰ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਅਕਸ਼
Wordnet:
asmপাশা
bdपासा
benপাশা
gujપાસા
hinपासा
kanದಾಳ ನೆತ್ತ
kasپانٛسہٕ
kokपाशे
malകരു
mniꯆꯧꯕꯔ꯭ꯃꯔꯨ
nepपासा
oriପଶାକାଠି
sanअक्षः
tamசொக்கட்டான்
telపాచిక
urdپاسا
 noun  ਕਿਸੇ ਵਸਤੂ ਜਾਂ ਸਰੀਰ ਦਾ ਸੱਜਾ ਜਾਂ ਖੱਬਾ ਭਾਗ   Ex. ਤੁਹਾਡੇ ਕਿਸ ਪਾਸੇ ਵਿਚ ਦਰਦ ਹੋ ਰਿਹਾ ਹੈ / ਅਰਧਨਾਰੀਸ਼ਵਰ ਦਾ ਇਕ ਪਾਸਾ ਇਸਤਰੀ ਦਾ ਅਤੇ ਦੂਜਾ ਪਾਸਾ ਪੁਰਸ਼ ਦਾ ਹੈ
ONTOLOGY:
भाग (Part of)संज्ञा (Noun)
SYNONYM:
ਹਿੱਸਾ ਭਾਗ ਤਰਫ਼ ਬਗਲ ਸਾਇਡ
Wordnet:
asmফাল
bdथिं
benপাশ
gujપડખું
hinपार्श्व
kanಪಾರ್ಶ್ವ
kasطَرَف
kokकूस
malഇടതുവശം
mniꯅꯥꯀꯟ
oriପାର୍ଶ୍ୱ
tamவிலாப்புறம்
telవైపు
urdطرف , جانب , بغل , اور , حصہ
 noun  ਕਿਸੇ ਸਥਾਨ ਜਾਂ ਪਦਾਰਥ ਦੇ ਉਹ ਦੋਵੇਂ ਸਿਰੇ ਜਾਂ ਕਿਨਾਰੇ ਜੋ ਅਗਲੇ ਜਾਂ ਪਿਛਲੇ ਨਾਲੋਂ ਭਿੰਨ ਹੋਣ   Ex. ਪੱਤਰ ਦਾ ਦੂਜਾ ਪਾਸਾ ਪੀਲਾ ਹੈ
ONTOLOGY:
भाग (Part of)संज्ञा (Noun)
SYNONYM:
ਬੰਨਾ ਤਰਫ਼ ਸਾਈਡ
Wordnet:
urdسرا , کنارا , طرف
   See : ਚੌਪੜ

Comments | अभिप्राय

Comments written here will be public after appropriate moderation.
Like us on Facebook to send us a private message.
TOP