Dictionaries | References

ਪ੍ਰਧਾਨਗੀ

   
Script: Gurmukhi

ਪ੍ਰਧਾਨਗੀ

ਪੰਜਾਬੀ (Punjabi) WN | Punjabi  Punjabi |   | 
 adjective  ਪ੍ਰਧਾਨ ਜਾਂ ਮੁੱਖੀ ਨਾਲ ਸੰਬੰਧਤ ਜਾਂ ਮੁੱਖੀ ਦਾ   Ex. ਉਸਦਾ ਪ੍ਰਧਾਨਗੀ ਭਾਸ਼ਣ ਗਿਆਨਮਈ ਅਤੇ ਪ੍ਰਭਾਵੀ ਸੀ
MODIFIES NOUN:
ਸਮਾਨ ਕਿਰਿਆ
ONTOLOGY:
संबंधसूचक (Relational)विशेषण (Adjective)
Wordnet:
asmঅধ্যক্ষৰ
bdआफादगिरियारि
benঅধ্যক্ষের সঙ্গে সম্পর্কিত বা অধ্যক্ষের
gujઅધ્યક્ષીય
hinअध्यक्षीय
kanಅಧ್ಯಕ್ಷೀಯ
kasصدارتی
kokअध्यक्षीय
malഅധ്യക്ഷ
marअध्यक्षीय
mniꯃꯌꯥꯏ꯭ꯇꯥꯡꯕꯜ꯭ꯂꯧꯕꯒꯤ꯭ꯑꯣꯏꯕ
oriଅଧ୍ୟକ୍ଷୀୟ
sanअध्यक्षीय
telఅధ్యక్ష
urdصدارتی
 noun  ਸ੍ਰੇਸ਼ਟ ਜਾਂ ਮੁੱਖ ਹੋਣ ਦੀ ਅਵੱਸਥਾਂ ਜਾਂ ਭਾਵ   Ex. ਸਚਿਨ ਤੇਂਦੁਲਕਰ ਨੇ ਇਕ ਦਿਵਸੀ ਕ੍ਰਿਕਟ ਵਿਚ ਸਭ ਤੋਂ ਜਿਆਦਾ ਸ਼ਤਕ ਬਣਾਕੇ,ਕ੍ਰਿਕਟ ਜਗਤ ਵਿਚ ਆਪਣੀ ਪ੍ਰਧਾਨਗੀ ਸਿਧ ਕਰ ਦਿੱਤੀ / ਆਧੁਨਿਕ ਯੁਗ ਵਿਚ ਵਿਗਿਆਨੀਆ ਦੀ ਪ੍ਰਧਾਨਗੀ ਨੂੰ ਛੁਠਾਇਆ ਨਹੀਂ ਜਾ ਸਕਦਾ
ONTOLOGY:
बोध (Perception)अमूर्त (Abstract)निर्जीव (Inanimate)संज्ञा (Noun)
SYNONYM:
ਸਰਦਾਰੀ ਸ੍ਰੇਸ਼ਟਾ ਪ੍ਰਮੁੱਖਤਾ ਪ੍ਰਾਥਮਿਕਤਾ
Wordnet:
asmশ্রেষ্ঠতা
bdसाबसिनथि
benপ্রাধান্য
gujપ્રધાનતા
hinप्रधानता
kanಶ್ರೇಷ್ಟತೆ
kasتھَزَر , بَجر
kokप्रधानताय
malപ്രാമുഖ്യം
marप्राधान्य
mniꯂꯥꯝꯕꯥ꯭ꯂꯩꯇꯕ
nepप्रधानता
oriପ୍ରାଧାନ୍ୟ
sanप्रधानता
tamசிறப்பு
telశ్రేష్ఠత
urdبرتری , فوقیت , بالادستی , فضیلت , افضلیت
 noun  ਪ੍ਰਧਾਨ ਹੋਣ ਦੀ ਕਿਰਿਆ, ਅਵਸਥਾ ਜਾਂ ਭਾਵ   Ex. ਇਸ ਸਮਾਰੋਹ ਦੀ ਪ੍ਰਧਾਨਗੀ ਸ਼੍ਰੀਮਾਨ ਗਿਰਧਾਰੀ ਲਾਲ ਜੀ ਕਰਨਗੇ
ONTOLOGY:
कार्य (Action)अमूर्त (Abstract)निर्जीव (Inanimate)संज्ञा (Noun)
Wordnet:
asmঅধ্যক্ষতা
benঅধ্যক্ষতা
gujઅધ્યક્ષતા
hinअध्यक्षता
kanಅಧ್ಯಕ್ಷತೆ
kasصدارت
kokअध्यक्षताय
malഅദ്ധ്യക്ഷത
marअध्यक्षता
mniꯊꯧꯕꯨꯔꯦꯟ
nepअध्यक्षता
oriଅଧ୍ୟକ୍ଷତା
sanसभापतित्वम्
tamதலைமைஏற்றல்
telఅధ్యక్ష్యత
urdصدارت , صدرنشینی , چیئرمین
 noun  ਪ੍ਰਧਾਨ ਦਾ ਪਦ ਜਾਂ ਸਥਾਨ   Ex. ਕਾਂਗਰਸ ਦੀ ਪ੍ਰਧਾਨਗੀ ਸ਼੍ਰੀਮਤੀ ਸੋਨੀਆ ਗਾਂਧੀ ਨੇ ਪੂਰਨਰੂਪ ਵਿਚ ਸਵੀਕਾਰ ਕਰ ਲਈ
ONTOLOGY:
स्थान (Place)निर्जीव (Inanimate)संज्ञा (Noun)
Wordnet:
kasصدارت
kokअध्यक्षताय
marअध्यक्षपद
sanअध्यक्षत्वम्
tamதலைமைபதவி
telఅధ్యక్ష్యత

Comments | अभिप्राय

Comments written here will be public after appropriate moderation.
Like us on Facebook to send us a private message.
TOP