ਸੌਰ ਜਗਤ ਦਾ ਉਹ ਗ੍ਰਹਿ ਜਿਸ ਤੇ ਅਸੀ ਨਿਵਾਸ ਕਰਦੇ ਹਾਂ
Ex. ਚੰਦਰਮਾ ਪ੍ਰਿਥਵੀ ਦਾ ਇਕ ਉਪਗ੍ਰਹਿ ਹੈ / ਹਿੰਦੁ ਧਰਮ ਗ੍ਰਥਾਂ ਦੇ ਅਨੁਸਾਰ ਪ੍ਰਿਥਵੀ ਸ਼ੇਸ਼ਨਾਗ ਦੇ ਫਨ੍ਹ ਤੇ ਟਿੱਕੀ ਹੋਈ ਹੈ
ONTOLOGY:
प्राकृतिक वस्तु (Natural Object) ➜ वस्तु (Object) ➜ निर्जीव (Inanimate) ➜ संज्ञा (Noun)
ਇਕ ਵਰਨਵ੍ਰਿਤ ਜਿਸ ਵਿਚ ਸੱਤਰ ਵਰਨ ਹੁੰਦੇ ਹਨ
Ex. ਪ੍ਰਿਥਵੀ ਦੇ ਅੱਠਵੇਂ ਨੌਵੇਂ ਵਰਨ ਤੇ ਯਤਿ ਅਤੇ ਅੰਤ ਵਿਚ ਲਘੂ ਅਤੇ ਗੁਰੂ ਹੁੰਦੇ ਹਨ
ONTOLOGY:
गुणधर्म (property) ➜ अमूर्त (Abstract) ➜ निर्जीव (Inanimate) ➜ संज्ञा (Noun)