Dictionaries | References

ਪੱਛਮ

   
Script: Gurmukhi

ਪੱਛਮ     

ਪੰਜਾਬੀ (Punjabi) WN | Punjabi  Punjabi
noun  ਸੂਰਜ ਦੇ ਛਿੱਪਣ ਦੀ ਦਿਸ਼ਾ ਜਾਂ ਪੂਰਬ ਦੇ ਸਾਹਮਣੇ ਦੀ ਦਿਸ਼ਾ   Ex. ਮੇਰਾ ਘਰ ਇੱਥੋਂ ਪੱਛਮ ਵਿਚ ਹੈ
ONTOLOGY:
बोध (Perception)अमूर्त (Abstract)निर्जीव (Inanimate)संज्ञा (Noun)
SYNONYM:
ਪੱਛਮ ਦਿਸ਼ਾ
Wordnet:
asmপশ্চিম
benপশ্চিম
gujપશ્ચિમ
hinपश्चिम
kanಪಶ್ಚಿಮ
kokअस्तंत
malപടിഞ്ഞാറ്‌
marपश्चिम
mniꯅꯣꯡꯆꯨꯞ
nepपश्‍चिम
oriପଶ୍ଚିମ
sanप्रतीची
tamமேற்கு
telపశ్ఛిమ దిశ
urdمغرب , پچھم , قبلہ
noun  ਦ੍ਰਿਸ਼ਟੀ ਦੀ ਪਹੁੰਚ ਦੀ ਅੰਤਿਮ ਸੀਮਾ ਦਾ ਉਹ ਗੋਲਾਕਾਰ ਸਥਾਨ ਜਿੱਥੇ ਅਕਾਸ਼ ਅਤੇ ਧਰਤੀ ਦੋਨੋਂ ਮਿਲੇ ਹੋਏ ਜਾਪਦੇ ਹਨ   Ex. ਪੱਛਮ ਵਿਚ ਡੁੱਬਦਾ ਹੋਇਆ ਸੂਰਜ ਕਿੰਨਾ ਸੁੰਦਰ ਲਗ ਰਿਹਾ ਹੈ
ONTOLOGY:
स्थान (Place)निर्जीव (Inanimate)संज्ञा (Noun)
SYNONYM:
ਪੱਛਮ ਦਿਸ਼ਾ
Wordnet:
asmদিগন্ত
benদিগন্ত
gujક્ષિતિજ
hinक्षितिज
kanದಿಗ್ಗಂತ
kasنَبہٕ دوٚنٛد
kokक्षितीज
malചക്രവാളം
marक्षितिज
mniꯃꯤꯠꯌꯦꯡꯒꯤ꯭ꯉꯝꯈꯩ
nepक्षितिज
oriଦିଗ୍ ବଳୟ
sanदिगन्तः
tamஅடிவானம்
telదిగంతం
urdافق , آسمان کا کنارہ
noun  ਕੰਪਾਸ ਦਾ ਉਹ ਪ੍ਰਧਾਨ ਬਿੰਦੂ ਜੋ ਦੋ ਸੌ ਸੱਤਰ ਡਿਗਰੀ ਤੇ ਹੁੰਦਾ ਹੈ   Ex. ਪੱਛਮ ਹਮੇਸ਼ਾ ਪੱਛਮ ਦਿਸ਼ਾ ਦੇ ਵੱਲ ਹੁੰਦਾ ਹੈ
ONTOLOGY:
बोध (Perception)अमूर्त (Abstract)निर्जीव (Inanimate)संज्ञा (Noun)
Wordnet:
asmপশ্চিম
bdसोनाब
benপশ্চিম
kasمَغرِب
malപടിഞ്ഞാറ്
urdمغرب
noun  ਯੂਰਪ,ਅਮਰੀਕਾ ਆਦਿ ਦੇ ਦੇਸ਼   Ex. ਅੱਜਕੱਲ ਦੇ ਬਹੁਤੇ ਭਾਰਤੀ ਪੱਛਮ ਦਾ ਸੰਗੀਤ ਸੁਣਨਾ ਪਸੰਦ ਕਰਦੇ ਹਨ
ONTOLOGY:
समूह (Group)संज्ञा (Noun)
Wordnet:
gujપશ્ચિમ
kanಪಾಶ್ಚ್ಯಾತ್ಯ
kasمغرِبی
marपाश्चामात्य देश
sanअपरान्तः
See : ਪੱਛਮੀ, ਉੱਨ

Comments | अभिप्राय

Comments written here will be public after appropriate moderation.
Like us on Facebook to send us a private message.
TOP