Dictionaries | References

ਬਰਫ਼

   
Script: Gurmukhi

ਬਰਫ਼     

ਪੰਜਾਬੀ (Punjabi) WN | Punjabi  Punjabi
noun  ਮਸ਼ੀਨਾਂ ਆਦਿ ਅਤੇ ਬਣਾਉਟੀ ਯਤਨਾਂ ਤੋਂ ਜਮਾਇਆ ਹੋਇਆ ਜਾਂ ਪ੍ਰਾਕਿਰਤਿਕ ਰੂਪ ਨਾਲ ਜਮ੍ਹਾਂ ਹੋਇਆ ਪਾਣੀ   Ex. ਉਹ ਪਾਣੀ ਨੂੰ ਠੰਢਾ ਕਰਨ ਦੇ ਲਈ ਉਸ ਵਿਚ ਬਰਫ਼ ਪਾ ਰਿਹਾ ਹੈ
MERO STUFF OBJECT:
ਪਾਣੀ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਬਰਫ
Wordnet:
asmবৰফ
benবরফ
gujબરફમ
hinबरफ
kanಮಂಜುಗಡ್ಡೆ
kasیَکھ
kokझेल
malഹിമം
marबर्फ
mniꯎꯟ
nepबरफ
oriବରଫ
sanहिमम्
tamபனிக்கட்டி
urdبرف
noun  ਭਾਫ ਦੇ ਅਣੂਆਂ ਦੀ ਉਹ ਤਹਿ ਜਿਹੜੀ ਵਾਤਾਵਰਨ ਦੀ ਠੰਡ ਦੇ ਕਾਰਣ ਉਪਰੋਂ ਜ਼ਮੀਨ ਤੇ ਡਿਗਦੀ ਹੈ   Ex. ਅੱਜ ਪਹਾੜੀ ਖੇਤਰਾਂ ਵਿਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ
ONTOLOGY:
प्राकृतिक वस्तु (Natural Object)वस्तु (Object)निर्जीव (Inanimate)संज्ञा (Noun)
SYNONYM:
ਬਰਫ ਹਿਮ
Wordnet:
asmবৰফ
kanಮಂಜು
kasشیٖن
marबर्फ
oriତୁଷାରପାତ
sanतुषारः
telవడగళ్ళు
noun  ਤਰੀਕਿਆਂ ਦੁਆਰਾ ਜਮਾਇਆ ਹੋਇਆ ਦੁੱਧ ਜਾਂ ਫਲਾਂ ਦਾ ਰਸ   Ex. ਉਹ ਬਰਫ਼ ਖਾ ਰਿਹਾ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਬਰਫ
Wordnet:
benআইসক্রিম
gujકુલફી
kanಐಸ್ ಕ್ರೀಮ್
kokआयस्फ्रूट
malഐസ്ക്രീം
oriମଲାଇ ବରଫ
tamஐஸ்
telబర్ఫి
urdبَرف

Comments | अभिप्राय

Comments written here will be public after appropriate moderation.
Like us on Facebook to send us a private message.
TOP