ਕਿਸੇ ਦੇ ਵਿਰੁੱਧ ਗਲਤ ਜਾਣਕਾਰੀ ਇਕੱਠੀ ਕਰਕੇ ਉਸ ਤੋਂ ਉਸ ਦੇ ਨਾ ਚਹੁੰਦੇ ਹੋਏ ਵੀ ਆਪਣੇ ਮਨਚਾਹੇ ਕੰਮ ਕਰਾਉਣ ਦੀ ਕਿਰਿਆ
Ex. ਪਹਿਲਾਂ ਤਾਂ ਉਹ ਕੁੜੀਆਂ ਨੂੰ ਬਹਿਲਾ ਕੇ ਅਸ਼ਲੀਲ ਫੋਟੋਆਂ ਖਿੱਚਦਾ ਸੀ ਫਿਰ ਉਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦਾ ਸੀ
ONTOLOGY:
कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
asmব্লেকমেইল
bdफाननाय
gujબ્લેકમેલ
hinब्लैकमेल
kasبٕلیک میل
kokब्लॅकमेल
malബ്ലാക്മെയില്
marब्लॅकमेल
mniꯕꯂ꯭ꯦꯛꯃꯦꯜ
nepब्लेकमेल
oriବ୍ଲାକମେଲ
urdبلیک میل
ਕਿਸੇ ਦੇ ਵਿਰੁੱਧ ਗਲਤ ਜਾਣਕਾਰੀ ਇਕੱਠੀ ਕਰਕੇ ਉਸ ਤੋਂ ਜਬਰਦਸਤੀ ਪੈਸਾ ਵਸੂਲਣ ਦੀ ਕਿਰਿਆ
Ex. ਪੁਲਿਸ ਨੇ ਇਕ ਐਸੇ ਅਪਰਾਧੀ ਨੂੰ ਫੜਿਆ ਜੋ ਅਮੀਰ ਔਰਤਾਂ ਨੂੰ ਬਲੈਕਮੇਲ ਕਰ ਕਾਫ਼ੀ ਰੁਪਏ ਲੁੱਟਦਾ ਸੀ
ONTOLOGY:
कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
kasبٕلیک میل
tamஅச்சுறுத்தல்
urdبیلک میل