Dictionaries | References ਬ ਬੁਝਾਉਣਾ Script: Gurmukhi Meaning Related Words ਬੁਝਾਉਣਾ ਪੰਜਾਬੀ (Punjabi) WN | Punjabi Punjabi Rate this meaning Thank you! 👍 verb ਕਿਸੇ ਪਦਾਰਥ ਦੇ ਅੱਗ ਨਾਲ ਜਲਣ ਦਾ ਅੰਤ ਕਰਨਾ ਜਾਂ ਅੱਗ ਨੂੰ ਸ਼ਾਤ ਕਰਨਾ Ex. ਉਸਨੇ ਦੀਪਕ ਨੂੰ ਬੁਝਾ ਦਿੱਤਾ HYPERNYMY:ਪਰਿਵਰਤਨ ਕਰਨਾ ONTOLOGY:कार्यसूचक (Act) ➜ कर्मसूचक क्रिया (Verb of Action) ➜ क्रिया (Verb) SYNONYM:ਬੰਦ ਕਰਨਾWordnet:asmনুমুওৱা bdखोमोर gujઓલવવું hinबुझाना kanನಂದಿಸು kasژَھٮ۪تہٕ کَرُن kokपालोवप malകെടുത്തുക marविझवणे mniꯃꯨꯠꯄ nepनिभाउनु oriଲିଭେଇବା sanशमय telఆర్పుట urdبجھادینا , بتانا verb ਤਪੀ ਹੋਈ ਵਸਤੂ ਨੂੰ ਪਾਣੀ ਵਿਚ ਪਾਕੇ ਠੰਢਾ ਕਰਨਾ Ex. ਦੁਕਾਨਦਾਰ ਭੱਠੀ ਵਿਚਲਾ ਕੋਲਾ ਬੁਝਾ ਰਿਹਾ ਹੈ HYPERNYMY:ਕੰਮ ਕਰਨਾ ONTOLOGY:कर्मसूचक क्रिया (Verb of Action) ➜ क्रिया (Verb) SYNONYM:ਠੰਢਾ ਕਰਨਾ ਸ਼ਾਤ ਕਰਨਾWordnet:benনিভানো gujબુઝાવું kanಆರಿಸು kasژَھیٚتہٕ کَرُن kokपालोवप marपाण्यात थंड करणे oriଲିଭାଇବା telఆర్పు urdبجھانا , سردکرنا , ٹھنڈاکرنا verb ਚਿਤ ਜਾਂ ਮਨ ਦੇ ਆਵੇਗ , ਉਤਸ਼ਾਹ ਆਦਿ ਨੂੰ ਸ਼ਾਤ ਕਰਨਾ ਜਾਂ ਠੰਢਾ ਕਰਨਾ Ex. ਉਸਨੇ ਉਲਟਾ-ਸਿੱਧਾ ਸੁਣਾ ਕੇ ਮੇਰਾ ਉਤਸ਼ਾਹ ਬੁਝਾ ਦਿੱਤਾ HYPERNYMY:ਕੰਮ ਕਰਨਾ ONTOLOGY:कर्मसूचक क्रिया (Verb of Action) ➜ क्रिया (Verb) SYNONYM:ਠੰਢਾ ਕਰਨਾ ਸ਼ਾਤ ਕਰਨਾWordnet:bdगैया खालाम benকমিয়ে দেওয়া gujબુઝાવવું hinबुझाना kanತಣ್ಣಗಾಗಿಸು kasخَتَم کَرُن kokबावोवप malശാന്തനാക്കുക marथंड करणे oriକମାଇଦେବା tamஅணை telనిరుత్సాహపరుచు urdبجھانا , ٹھنڈاکرنا , سرد کرنا verb ਛੁਰੀ, ਤਲਵਾਰ ਆਦਿ ਸ਼ਾਸ਼ਤਰਾਂ ਦੇ ਫਲਿਆਂ ਨੂੰ ਤਪਾ ਕੇ ਕਿਸੇ ਜ਼ਹਿਰੀਲੇ ਪਦਾਰਥ ਵਿਚ ਪਾਉਣਾ ਤਾਂ ਕਿ ਫਲ ਤੇ ਜ਼ਹਿਰ ਦੀ ਪਰਤ ਚੜ੍ਹ ਜਾਏ Ex. ਸ਼ਿਕਾਰੀ ਸ਼ਿਕਾਰ ਕਰਨ ਦੇ ਸ਼ਾਸ਼ਤਰਾਂ ਨੂੰ ਜ਼ਹਿਰ ਵਿਚ ਬੁਝਾ ਰਿਹਾ ਹੈ ENTAILMENT:ਡਬੋਣਾ HYPERNYMY:ਕੰਮ ਕਰਨਾ ONTOLOGY:कर्मसूचक क्रिया (Verb of Action) ➜ क्रिया (Verb)Wordnet:bdबिस फुन benডোবানো gujડુબાડવું kokविखाळप marविषाळणे oriବୁଡ଼ାଇବା urdبجھانا verb ਬਿਜਲੀ ਨਾਲ ਜਲਦੀ ਹੋਈ ਵਸਤੂ ਨੂੰ ਬੰਦ ਕਰਨਾ ਜਾਂ ਇਸ ਅਵਸਥਾ ਵਿਚ ਕਰਨਾ ਕਿ ਉਹ ਜਲਨਾ ਜਾਂ ਪ੍ਰਕਾਸ਼ ਦੇਣਾ ਬੰਦ ਕਰ ਦੇਵੇ Ex. ਉਸਨੇ ਬਟਨ ਦੱਬ ਕੇ ਬੱਤੀ ਨੂੰ ਬੁਝਾ ਦਿੱਤਾ HYPERNYMY:ਕੰਮ ਕਰਨਾ ONTOLOGY:कर्मसूचक क्रिया (Verb of Action) ➜ क्रिया (Verb) SYNONYM:ਬੰਦ ਕਰਨਾWordnet:asmনুমুওৱা benনেভানো kasژٮ۪تہٕ کَرُن marमालवणे nepनिभाउनु verb ਇਲੈਕਟ੍ਰੋਨਿਕ ਜਦ ਪ੍ਰੇਰਕ ਪਰਿਪੱਥ ਵਿਚ Ex. ਬਿਜਲੀ ਮਿਸਤਰੀ ਨੇ ਖਰਾਬ ਸਵਿੱਚ ਵਿਚੋਂ ਨਿਕਲ ਰਹੇ ਨੂੰ ਬੁਝਾਇਆ HYPERNYMY:ਕੰਮ ਕਰਨਾ ONTOLOGY:कर्मसूचक क्रिया (Verb of Action) ➜ क्रिया (Verb)Wordnet:hinबुझाना kokबंद करप malതടഞ്ഞുനിറുത്തുക oriଲିଭାଇବା tamஅணை telఆఫ్ చేయు urdبجھایا , کوینچ کرنا Comments | अभिप्राय Comments written here will be public after appropriate moderation. Like us on Facebook to send us a private message. TOP