Dictionaries | References

ਮੁਕਾਬਲਾ

   
Script: Gurmukhi

ਮੁਕਾਬਲਾ     

ਪੰਜਾਬੀ (Punjabi) WN | Punjabi  Punjabi
noun  ਕਿਸੇ ਕੰਮ ਵਿਚ ਹੋਰਾਂ ਤੋਂ ਅੱਗੇ ਵੱਧਣ ਦਾ ਯਤਨ   Ex. ਅੱਜ-ਕੱਲ ਕੰਪਨੀਆਂ ਦੇ ਵਿਚ ਚੱਲ ਰਹੇ ਮੁਕਾਬਲੇ ਦੇ ਕਾਰਨ ਬਾਜ਼ਾਰ ਵਿਚ ਨਿੱਤ ਨਵੇਂ ਉਤਪਾਦ ਆ ਰਹੇ ਹਨ
HYPONYMY:
ਅੰਤਾਕਸ਼ਰੀ
ONTOLOGY:
कार्य (Action)अमूर्त (Abstract)निर्जीव (Inanimate)संज्ञा (Noun)
SYNONYM:
ਪ੍ਰਤਿਯੋਗਤਾ ਹੋੜ
Wordnet:
asmপ্রতিযোগিতা
bdबादायलायनाय
benপ্রতিযোগীতা
gujહરીફાઈ
hinप्रतियोगिता
kanಪೈಪೋಟಿ
kasمان مان
kokसर्त
malമത്സരം
marस्पर्धा
mniꯂꯝꯖꯦꯜ
nepप्रतियोगिता
oriପ୍ରତିଯୋଗିତା
sanप्रतियोगिता
tamபோட்டி
telపోటీ
urdمقابلہ , ہمسری , رقابت
noun  ਉਹ ਅਯੋਜਿਤ ਮੌਕਾ,ਕੰਮ ਆਦਿ ਜਿਸ ਵਿਚ ਸ਼ਾਮਿਲ ਹੋਣ ਵਾਲੇ ਪ੍ਰਤਿਯੋਗੀਆਂ ਵਿਚੋਂ ਕਿਸੇ ਇਕ ਨੂੰ ਵਿਜੇਤਾ ਚੁਣਿਆ ਜਾਵੇ   Ex. ਮਨੋਹਰ ਸਕੂਲ ਦੀ ਸਲਾਨਾ ਪ੍ਰਤਿਯੋਗਤਾ ਵਿਚ ਭਾਗ ਲੈ ਰਿਹਾ ਹੈ / ਇਸ ਵਾਰ ਰਮੇਸ਼ ਦਾ ਸਾਹਮਣਾ ਇਕ ਨਾਮੀ ਪਹਿਲਵਾਨ ਨਾਲ ਹੈ
HYPONYMY:
ਕੁਸ਼ਤੀ ਮੁੱਕੇਬਾਜੀ ਟੂਰਨਾਮੈਂਟ ਦੌੜ ਮੈਚ ਉਲੰਪੀਅਕ ਖੇਡ ਟਾਜਨੀਤਿਕ ਦੌੜ ਵਿਸ਼ਵਕੱਪ ਚੈਂਪੀਅਨਸ਼ਿੱਪ ਖੇਡ ਮੁਕਾਬਲਾ
ONTOLOGY:
सामाजिक कार्य (Social)कार्य (Action)अमूर्त (Abstract)निर्जीव (Inanimate)संज्ञा (Noun)
SYNONYM:
ਸਾਹਮਣਾ ਪ੍ਰਤੀਯੋਗਤਾ
Wordnet:
benপ্রতিযোগিতা
hinप्रतियोगिता
kasمُقابلہٕ
mniꯂꯝꯕꯥ
nepभिडन्त
urdمقابلہ , سامنا , مٹھ بھیڑ
noun  ਕਿਸੇ ਮੁਕਾਬਲੇ ਵਿਚ ਭਾਗ ਲੈਣ ਵਾਲਾ ਦਲ   Ex. ਇਸ ਮੁਕਾਬਲੇ ਵਿਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਆ ਗਈਆ ਹਨ
ONTOLOGY:
समूह (Group)संज्ञा (Noun)
SYNONYM:
ਪ੍ਰਤੀਯੋਗੀ ਦਲ
Wordnet:
benপ্রতিযোগী দল
gujપ્રતિયોગી દળ
hinप्रतियोगी दल
kokसर्तक पंगड
oriପ୍ରତିଯୋଗୀ ଦଳ
urdمسابقتی جماعت , مسابقتی ٹیم
noun  ਦੋ ਇਕੋ ਜਿਹੇ ਵਿਅਕਤੀਆਂ ਦਾ ਵਿਰੋਧ   Ex. ਮੁਕਾਬਲੇ ਦੇ ਚਲਦੇ ਰਾਮ ਅਤੇ ਸ਼ਾਮ ਵਿਚ ਅੱਜ ਵੀ ਦੁਸ਼ਮਣੀ ਹੈ
ONTOLOGY:
अवस्था (State)संज्ञा (Noun)
SYNONYM:
ਵੈਰਤਾ ਵਿਰੋਧਤਾ ਬਰਾਬਰੀ
Wordnet:
benপ্রতিদ্বন্দ্ব
gujપ્રતિદ્વંદ્વં
hinप्रतिद्वंद्व
kokप्रतिद्वंद
sanप्रतिद्वन्द्वः
See : ਬਰਾਬਰੀ

Comments | अभिप्राय

Comments written here will be public after appropriate moderation.
Like us on Facebook to send us a private message.
TOP