Dictionaries | References ਰ ਰਹਿਣਾ Script: Gurmukhi Meaning Related Words ਰਹਿਣਾ ਪੰਜਾਬੀ (Punjabi) WN | Punjabi Punjabi Rate this meaning Thank you! 👍 verb ਖਰਾਬ ਨਾ ਹੋਣਾ Ex. ਫਰਿਜ ਵਿਚ ਚੀਜਾਂ ਜਿਆਦਾ ਦਿਨਾਂ ਤੱਕ ਰਹਿੰਦੀਆਂ ਹਨ HYPERNYMY:ਹੋਣਾ ONTOLOGY:अवस्थासूचक क्रिया (Verb of State) ➜ क्रिया (Verb) SYNONYM:ਰਹਿ ਜਾਣਾWordnet:bdथा benথাকা gujરહેવું kanಕೆಟ್ಟು ಹೋಗದೆ ಇರು kokउरप malകേടുകൂടാതെ ഇരിക്കുക telనిలువ ఉంచు urdرہنا , رہ جانا verb ਬੰਚਿਤ ਹੋਣਾ Ex. ਸੰਤੋਸ਼ ਅਪਣੇ ਪਿਤਾ ਦੇ ਅੰਤਿਮ ਦਰਸ਼ਨ ਕਰਨ ਤੋਂ ਰਹਿ ਗਿਆ HYPERNYMY:ਹੋਣਾ ONTOLOGY:अवस्थासूचक क्रिया (Verb of State) ➜ क्रिया (Verb) SYNONYM:ਰਹਿ ਜਾਣਾWordnet:benবাদ রয়ে যাওয়া kanವಂಚಿತನಾಗು kasروزُن malകഴിയാതെ വരിക marराहणे mniꯌꯥꯎꯍꯧꯗꯕ nepनपाउनु oriବଞ୍ଚିତ ହେବା tamஏங்கு telఉండిపోవు verb ਕਿਸੀ ਵਿਸ਼ੇਸ਼ ਅਵਸਥਾ ਵਿਚ ਹੋਣਾ ਜਾਂ ਕਿਸੇ ਵਿਸ਼ੇਸ਼ ਅਵਸਥਾ ਦਾ ਹੋਣਾ Ex. ਇੱਥੇ ਮੌਸਮ ਵਧੇਰੇ ਕਰ ਕੇ ਇਕੋ ਜਿਹਾ ਰਹਿੰਦਾ ਹੈ/ਇੱਥੇ ਮਈ ਜੂਨਵਿਚ ਬਹੁਤ ਗਰਮੀ ਰਹਿੰਦੀ ਹੈ HYPERNYMY:ਹੋਣਾ ONTOLOGY:होना क्रिया (Verb of Occur) ➜ क्रिया (Verb)Wordnet:asmথকা kasروزُن , آسُن malആകുക sanवृत् urdرہنا verb [ਜੀਵਨਜਾਪਨ ਕਰਨ ਦੇ ਲਈ ] ਨਿਵਾਸ ਕਰਨਾ Ex. ਇਹ ਮਜ਼ਦੂਰ ਕੋਲ ਦੀਆਂ ਝੌਂਪੜੀਆਂ ਵਿਚ ਰਹਿੰਦੇ ਹਨ HYPERNYMY:ਰੁੱਕਣਾ ONTOLOGY:अवस्थासूचक क्रिया (Verb of State) ➜ क्रिया (Verb) SYNONYM:ਨਿਵਾਸ ਕਰਨਾ ਵਾਸ ਕਰਨਾWordnet:asmবাস কৰা benথাকা gujરહેવું hinरहना kanವಾಸಮಾಡು kokरावप malതാമസിക്കുക nepबस्नु oriରହିବା tamவசித்தல் telనివసించు urdرہنا , سکونت پذیرہونا , رہائش کرنا , بود و باش اختیار کرنا verb ਕੋਈ ਚਾਲੂ ਕੰਮ ਬੰਦ ਹੋ ਜਾਣਾ ਜਾਂ ਰੁਕ ਜਣਾ Ex. ਬਿਜਲੀ ਚਲੇ ਜਾਣ ਦੇ ਕਾਰਣ ਥੋੜਾ ਕੰਮ ਰਿਹ ਗਿਆ HYPERNYMY:ਬੰਦ ਹੋਣਾ ONTOLOGY:होना क्रिया (Verb of Occur) ➜ क्रिया (Verb) SYNONYM:ਰਹਿ ਜਾਣਾWordnet:bdआद्रा जा kanಉಳಿ kasرُوزُن malനിന്നുപോവുക marथांबणे nepरहनु sanव्यवस्था tamவிட்டுப்போ urdرہنا , بچنا , رکنا , رہ جانا verb ਬਾਕੀ ਬਚਣਾ Ex. ਕਈ ਵਾਰ ਰਗੜਕੇ ਧੋਣ ਦੇ ਬਾਵਜੂਦ ਇਹ ਦਾਗ ਰਹਿ ਗਿਆ HYPERNYMY:ਬੱਚਣਾ ONTOLOGY:अवस्थासूचक क्रिया (Verb of State) ➜ क्रिया (Verb) SYNONYM:ਰਹਿ ਜਾਣਾ ਬਚਣਾWordnet:kasروزُن malബാക്കിവരുക mniꯂꯩꯍꯣꯕ sanशिष्य telఉండు urdرہنا , رکنا , بچنا , رہ جانا See : ਛੁੱਟਣਾ, ਟਿਕਣਾ, ਟੁੱਟਣਾ, ਰੁੱਕਣਾ, ਰੁਕਣਾ, ਵਸਣਾ, ਨਿਵਾਸ Comments | अभिप्राय Comments written here will be public after appropriate moderation. Like us on Facebook to send us a private message. TOP