ਇਕ ਪ੍ਰਕਾਰ ਦੇ ਪੱਥਰ,ਚਾਵਲ ਆਦਿ ਦਾ ਖੁਰਦਰਾ ਚੂਰਣ ਜੋ ਜ਼ਮੀਨ ਤੇ ਸੁੰਦਰ ਆਕ੍ਰਿਤੀ ਬਣਾਉਣ ਦੇ ਲਈ ਉਪਯੋਗ ਵਿਚ ਲਿਆਇਆ ਜਾਂਦਾ ਹੈ
Ex. ਉਹ ਦੁਕਾਨ ਤੋਂ ਕਈ ਰੰਗਾਂ ਦੀ ਰੰਗੋਲੀ ਖਰੀਦ ਰਿਹਾ ਹੈ
ONTOLOGY:
वस्तु (Object) ➜ निर्जीव (Inanimate) ➜ संज्ञा (Noun)
Wordnet:
hinरंगोली
kanರಂಗೋಲಿ
kokरांगोळी
malകോലപ്പൊടി
marरांगोळी
oriମୁରୁଜ
tamரங்கோலி
telముగ్గు
ਜ਼ਮੀਨ ਤੇ ਰੰਗੋਲੀ ਦੇ ਚੂਰਣ ਨਾਲ ਭਰਕੇ ਬਣਾੲ ਗਈ ਚਿਤਰਕਾਰੀ
Ex. ਮਹੇਸ਼ ਰੰਗੋਲੀ ਪ੍ਰਤੀਯੋਗਤਾ ਵਿਚ ਅਵਲ ਆਇਆ
ONTOLOGY:
शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
benরঙ্গোলী
gujરંગોળી
marरांगोळी
telముగ్గుపిండి
urdرنگولی