Dictionaries | References

ਰੱਖਣਾ

   
Script: Gurmukhi

ਰੱਖਣਾ

ਪੰਜਾਬੀ (Punjabi) WN | Punjabi  Punjabi |   | 
 verb  ਪੱਕਣ ਦੇ ਲਈ ਚੁੱਲੇ ਉਤੇ ਰੱਖਣਾ   Ex. ਚਾਵਲ ਬਣਾਉਣ ਦੇ ਲਈ ਉਸ ਨੇ ਚੁੱਲੇ ਉੱਤੇ ਕੂਕਰ ਰੱਖਿਆ
HYPERNYMY:
ਰੱਖਣਾ
ONTOLOGY:
()कर्मसूचक क्रिया (Verb of Action)क्रिया (Verb)
 verb  ਪ੍ਰਸਤੁਤ ਕਰਨਾ ਜਾਂ ਪੇਸ਼ ਕਰਨਾ   Ex. ਉਸਨੇ ਆਪਣੇ ਵਿਚਾਰ ਸਭਾ ਵਿਚ ਰੱਖੇ / ਵਕੀਲ ਨੇ ਜੱਜ ਦੇ ਸਾਹਮਣੇ ਕੁਝ ਸਬੂਤ ਰੱਖੇ
ONTOLOGY:
कर्मसूचक क्रिया (Verb of Action)क्रिया (Verb)
SYNONYM:
ਪੇਸ਼ ਕਰਨਾ ਪ੍ਰਸਤੁਤ ਕਰਨਾ
 verb  ਕਿਸੇ ਨਿਸ਼ਚਿਤ ਜਾਂ ਵਿਸ਼ੇਸ਼ ਸਥਿਤੀ ਆਦਿ ਵਿਚ ਰੱਖਣਾ   Ex. ਕਮਰੇ ਨੂੰ ਸਾਫ਼ ਰੱਖੋ
ONTOLOGY:
कर्मसूचक क्रिया (Verb of Action)क्रिया (Verb)
 verb  ਕਿਸੇ ਸਥਾਨ,ਘਰ ਆਦਿ ਦੇ ਅੰਦਰ ਰੱਖਣਾ   Ex. ਇੱਥੇ ਬੀਮਾਰ ਪਸ਼ੂਆਂ ਨੂੰ ਰੱਖਿਆ ਜਾਂਦਾ ਹੈ
HYPERNYMY:
ਰੱਖਣਾ
ONTOLOGY:
कर्मसूचक क्रिया (Verb of Action)क्रिया (Verb)
 verb  ਸਥਿਤ ਕਰਨਾ   Ex. ਸੰਦੂਕ ਵਿਚ ਬਹੁਤ ਕੀਮਤੀ ਚੀਜ਼ਾਂ ਨੂੰ ਸੰਭਾਲ ਕੇ ਰੱਖਦੇ ਹਨ
ONTOLOGY:
()कर्मसूचक क्रिया (Verb of Action)क्रिया (Verb)
SYNONYM:
Wordnet:
mniꯊꯝꯕ
tamஇட வாய்ப்பளி
 verb  ਮਨ ਆਦਿ ਵਿਚ ਧਾਰਨ ਕਰਨਾ ਜਾਂ ਗਿਆਨ ,ਗੁਣ ਆਦਿ ਰੱਖਣਾ   Ex. ਉਹ ਵਿਗਿਆਨ ਦੇ ਬਾਰੇ ਬਹੁਤ ਜਾਣਕਾਰੀ ਰੱਖਦਾ ਹੈ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
 verb  ਆਪਣੀ ਰੱਖਿਆ ਜਾਂ ਅਧਿਕਾਰ ਵਿਚ ਲੈਣਾ   Ex. ਗੁਆਂਢੀ ਦੇ ਗਹਿਣੇ ਮੈਂ ਆਪਣੇ ਕੋਲ ਹੀ ਰੱਖੇ ਹਨ /ਉਸਨੇ ਇਕ ਗਾਂ ਰੱਖੀ ਹੈ
HYPERNYMY:
ONTOLOGY:
()कर्मसूचक क्रिया (Verb of Action)क्रिया (Verb)
 verb  ਕਿਸੇ ਵਿਸ਼ੇਸ਼ ਉਦੇਸ਼ ਜਾਂ ਉਪਯੋਗਦੇ ਲਈ ਅਲਗ ਰੱਖਣਾ   Ex. ਇਹ ਸਮਾਨ ਪੂਜਾ ਦੇ ਲਈ ਰੱਖਿਆ ਹੈ / ਇਹ ਸਥਾਨ ਇਕ ਧਾਰਮਿਕ ਸੰਸਥਾ ਦੇ ਲਈ ਸਮਰਪਿੱਤ ਹੈ
HYPERNYMY:
ਰੱਖਣਾ
ONTOLOGY:
कर्मसूचक क्रिया (Verb of Action)क्रिया (Verb)
 noun  ਕਿਸੇ ਨੂੰ ਰੋਕ ਰੱਖਣ ਜਾਂ ਬਣਾ ਕੇ ਰੱਖਣ ਜਾਂ ਰੱਖੇ ਰਹਿਣ ਦੀ ਕਿਰਿਆ   Ex. ਕੁਝ ਵਸਤੂਆਂ ਨੂੰ ਰੱਖਣਾ ਮੇਰੇ ਵੱਸ ਵਿਚ ਨਹੀਂ ਹੈ
ONTOLOGY:
कार्य (Action)अमूर्त (Abstract)निर्जीव (Inanimate)संज्ञा (Noun)
 verb  ਗੁੱਸਾ ਆਦਿ ਮਨ ਵਿਚ ਨਿਰੰਤਰ ਬਣਾਏ ਰੱਖਣਾ   Ex. ਮਨ ਵਿਚ ਗੁੱਸਾ ਨਾ ਰੱਖੋ
HYPERNYMY:
ਰੱਖਣਾ
ONTOLOGY:
मानसिक अवस्थासूचक (Mental State)अवस्थासूचक क्रिया (Verb of State)क्रिया (Verb)
   see : ਪਾਲਣਾ, ਚੜਾਉਣਾ, ਨਾਮ ਦੇਣਾ, ਨਿਯੁਕਤ ਕਰਨਾ, ਚੁੱਕਣਾ, ਬਚਾਉਣਾ, ਛੱਡਣਾ, ਚੜਨਾ

Comments | अभिप्राय

Comments written here will be public after appropriate moderation.
Like us on Facebook to send us a private message.
TOP