Dictionaries | References ਵ ਵਿਕਾਸ Script: Gurmukhi Meaning Related Words ਵਿਕਾਸ ਪੰਜਾਬੀ (Punjabi) WN | Punjabi Punjabi Rate this meaning Thank you! 👍 noun ਵਧਣ ਜਾਂ ਵਿਕਸਿਤ ਹੋਣ ਦੀ ਕਿਰਿਆ ਜਾਂ ਭਾਵ Ex. ਜਨਮ ਤੋਂ ਲੈ ਕੇ ਪੰਜ ਸਾਲ ਦੀ ਉਮਰ ਤੱਕ ਬਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਸਭ ਤੋਂ ਜ਼ਿਆਦਾ ਹੁੰਦਾ ਹੈ ONTOLOGY:कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun) SYNONYM:ਵਾਧਾ ਉਨਤੀWordnet:bdजौगाथि hinविकास kanವಿಕಾಸ kasبَڑُن sanविकासः telవికాసం urdفروغ noun ਕਲੀ ਦੇ ਫੁੱਲ ਦੇ ਰੂਪ ਵਿਚ ਹੋਣ ਵਾਲੀ ਅਵੱਸਥਾ Ex. ਜਿਆਦਾ ਠੰਡ ਦੇ ਕੱਲੀਆ ਦਾ ਵਿਕਾਸ ਰੂਕ ਗਿਆ ਹੈ ONTOLOGY:अवस्था (State) ➜ संज्ञा (Noun) SYNONYM:ਨਿਖਾਰWordnet:gujવિકાસ hinविकास kanಅರಳದೆ kokफुलप malവിരിയല് marविकसन telవికసించడం urdافزائش , نشوونما , ترقی , افزونی , بالیدگی noun ਅਕਾਰ, ਮਾਨ, ਵਿਸਤਾਰ ਆਦਿ ਵਧਾਉਣ ਦੀ ਕਿਰਿਆ ਜਾਂ ਭਾਵ Ex. ਗਰਭ ਦਾ ਪੂਰਨ ਵਿਕਾਸ ਨਾ ਹੋਣ ਦੇ ਕਾਰਨ ਨਵਜਾਤ ਦੇ ਖਤਮ ਹੋਣ ਦੀ ਸੰਭਾਵਨਾ ਰਹਿੰਦੀ ਹੈ ONTOLOGY:कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun) SYNONYM:ਵਾਧਾWordnet:asmপৰি্বর্ধন bdबारायनाय kanಬೆಳೆಯದ kasہُرُن malവികാസം mniꯆꯥꯎꯕ꯭ꯍꯦꯟꯒꯠꯂꯛꯄ nepपरिवर्धन telఅభివృద్ధి urdبلوغ , تکمیل , ترقی See : ਉੱਨਤੀ, ਵਾਧਾ, ਤਰੱਕੀ, ਬਹਾਰ, ਉਥਾਨ Comments | अभिप्राय Comments written here will be public after appropriate moderation. Like us on Facebook to send us a private message. TOP