ਸੱਪ ਵਰਗ ਦਾ ਇਕ ਰੇਗਣ ਵਾਲਾ ਪਤਲਾ ਅਤੇ ਲੰਬਾ ਜੀਵ ਜਿਸ ਦੀਆਂ ਕਈ ਜਾਤੀਆਂ ਪਾਈਆ ਜਾਂਦੀਆਂ ਹਨ
Ex. ਅਕਸਰ ਆਈ ਆਈ ਟੀ ਬੰਬੈ ਵਿਚ ਕਈ ਤਰ੍ਹਾਂ ਦੇ ਜਹਿਰੀਲੇ ਸੱਪ ਰੇਂਗਦੇ ਹੋਏ ਵੇਖੇ ਜਾ ਸਕਦੇ ਹਨ
HYPONYMY:
ਅਜ਼ਗਰ ਨਾਗ ਜਹਰੀਲਾ ਸੱਪ ਬਿਨਾ ਜਹਿਰ ਸੱਪ ਦੋ ਮੂੰਹਾਂ ਸੱਪ ਸਪੋਲਾ ਕਾਲ ਸੱਪ ਕਾਲਕੂਟ ਕਾਲਗਡੈਂਤ ਕਾਲਨਾਗ ਪੱਥਰਚਟਾ ਚੀਤਲ ਸੱਪ ਮਹਾਪਨਸ ਵਾਈਪਰ ਘਰਚਿੱਤਾ ਚਿੱਤਲ ਗੋਰਕ ਕੇਉਟਾ ਕਲੋਈਬੋੜਾ ਰਾਜਿਲ ਰਾਜਿਕਾਚਿਤਰ ਢਾਮਨਾ ਟ੍ਰਗਿਵਸ਼ ਸ਼ੰਕਰਚੂਰ ਕੰਕਪਰਵਾ ਪੁਸ਼ਪਕਲੀ ਪਾਣੀ ਵਾਲਾ ਸੱਪ ਚੰਡਕੌਸ਼ਿਕ ਅਰਬੁਦ
ONTOLOGY:
सरीसृप (Reptile) ➜ जन्तु (Fauna) ➜ सजीव (Animate) ➜ संज्ञा (Noun)
Wordnet:
asmসাপ
bdजिबौ
benসাপ
gujસાપ
hinसाँप
kanಹಾವು
kasسَرُف
kokसोरोप
malസര്പ്പം
marसाप
mniꯂꯤꯟ
nepसाँप
oriସାପ
sanसर्पः
telపాము
urdسانپ , مار
ਇਕ ਪ੍ਰਕਾਰ ਦਾ ਪਟਾਕਾ ਜੋ ਛੱਡਣ ਤੇ ਸੱਪ ਵਾਂਗ ਗਤੀ ਕਰਦਾ ਹੈ
Ex. ਬੱਚੇ ਦੀਵਾਲੀ ਤੋਂ ਬਾਅਦ ਵੀ ਚੱਕਰੀ,ਸੱਪ ਆਦਿ ਛੱਡ ਰਹੇ ਹਨ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
marसापाची गोळी
oriସାପ ବାଣ
urdسانپ