Dictionaries | References

ਹਿੱਸਾ

   
Script: Gurmukhi

ਹਿੱਸਾ

ਪੰਜਾਬੀ (Punjabi) WN | Punjabi  Punjabi |   | 
 noun  ਉਹਨਾ ਅੰਗਾਂ ਜਾਂ ਹਿੱਸਿਆ ਵਿਚੋ ਕੋਈ ਇਕ,ਜਿਸਦੇ ਯੋਗ ਨਾਲ ਕੋਈ ਵਸਤੂ ਬਣੀ ਹੋਵੇ   Ex. ਇਸ ਯੰਤਰ ਦੇ ਸਾਰੇ ਖੰਡ ਇਕ ਹੀ ਕਾਰਖਾਨੇ ਵਿਚ ਬਣੇ ਹਨ / ਉਸਦੇ ਅਗਲੇ ਚਰਨ ਵਿਚ ਅਸੀ ਤੁਹਾਨੂੰ ਇਕ ਨਾਟਕ ਦਿਖਾਵਾਗੇ
HOLO MEMBER COLLECTION:
ONTOLOGY:
भाग (Part of)संज्ञा (Noun)
 noun  ਕਿਸੇ ਸੰਪਤੀ ਜਾਂ ਉਸ ਤੋਂ ਹੋਣ ਵਾਲੀ ਆਮਦਨ ਦਾ ਭਾਗ ਜਾਂ ਹਿੱਸਾ   Ex. ਉਸਨੇ ਮੇਰਾ ਹਿੱਸਾ ਵੀ ਦੱਬ ਲਿਆ / ਇਸ ਵਿਚ ਮੇਰੀ ਵੀ ਸਾਂਝ ਹੈ
ONTOLOGY:
भाग (Part of)संज्ञा (Noun)
Wordnet:
urdحصہ , شراکت , ساجھیداری , جزو , شیئر
 noun  ਹੋਣ ਜਾਂ ਵੰਡਣ ਤੇ ਮਿਲਣਵਾਲਾ ਅੰਸ਼   Ex. ਮੈਂ ਆਪਣਾ ਹਿੱਸਾ ਵੀ ਭਾਈ ਨੂੰ ਦੇ ਦਿੱਤਾ
HYPONYMY:
ONTOLOGY:
भाग (Part of)संज्ञा (Noun)
SYNONYM:
 noun  ਕਿਸੇ ਕਾਰਜ ਵਿਚ ਸ਼ਾਮਿਲ ਹੋਣ ਦੀ ਕਿਰਿਆ   Ex. ਉਹ ਖੇਲ ਪ੍ਰਤੀਯੋਗਤਾ ਵਿਚ ਹਿੱਸਾ ਨਹੀਂ ਲਵੇਗਾ
ONTOLOGY:
शारीरिक कार्य (Physical)कार्य (Action)अमूर्त (Abstract)निर्जीव (Inanimate)संज्ञा (Noun)
SYNONYM:
 noun  ਉਹ ਅੰਨ ਜੋ ਖੇਤ ਕੱਟਣ ਵਾਲਿਆਂ ਨੂੰ ਮਜ਼ਦੂਰੀ ਦੇ ਰੂਪ ਵਿਚ ਦਿੱਤਾ ਜਾਂਦਾ ਹੈ   Ex. ਕਿਸਾਨ ਮਜ਼ਦੂਰਾਂ ਨੂੰ ਹਿੱਸਾ ਦੇ ਰਿਹਾ ਹੈ
ONTOLOGY:
प्राकृतिक वस्तु (Natural Object)वस्तु (Object)निर्जीव (Inanimate)संज्ञा (Noun)
Wordnet:
malകൂലിയായി കൊടുക്കുന്ന ധാന്യം
 noun  ਉਹ ਪਦਾਰਥ ਜਿਸ ਤੇ ਆਪਣਾ ਅਧਿਕਾਰ ਜਾਂ ਹੱਕ ਜਤਾਇਆ ਜਾਵੇ   Ex. ਉਹ ਆਪਣਾ ਹਿੱਸਾ ਸਮੇਟ ਚਲਾ ਗਿਆ
ONTOLOGY:
वस्तु (Object)निर्जीव (Inanimate)संज्ञा (Noun)
SYNONYM:
Wordnet:
benঅধিকারের বস্তু
mniꯃꯁꯥꯒꯤ꯭ꯑꯣꯏꯕ꯭ꯄꯣꯠ ꯆꯩ
telఅదీకృత వస్తువు
urdاثاثہ , سرمایہ , اسباب
   see : ਅਧਿਆਇ, ਅੰਗ, ਪਾਸਾ, ਟੁਕੜਾ, ਚਰਨ, ਅੰਗ, ਭਾਗ, ਵਰਗ, ਟੁਕੜਾ, ਵੰਡ

Comments | अभिप्राय

Comments written here will be public after appropriate moderation.
Like us on Facebook to send us a private message.
TOP