Dictionaries | References

ਖੰਭ

   
Script: Gurmukhi

ਖੰਭ

ਪੰਜਾਬੀ (Punjabi) WN | Punjabi  Punjabi |   | 
 noun  ਚਿੜੀਆਂ,ਕੁੱਝ ਕੀਟਾਂ ਆਦਿ ਦਾ ਇੱਕ ਅੰਗ ਜੌ ਉੱਡਣ ਵਿੱਚ ਸਹਾਇਕ ਹੁੰਦਾ ਹੈ   Ex. ਸ਼ਿਕਾਰੀ ਨੇ ਤਲਵਾਰ ਨਾਲ ਪੰਛੀ ਦੇ ਦੌਨੋ ਖੰਭ ਕੱਟ ਦਿੱਤੇ
HOLO COMPONENT OBJECT:
HYPONYMY:
ਫੰਗ ਖੰਭ
ONTOLOGY:
शारीरिक वस्तु (Anatomical)वस्तु (Object)निर्जीव (Inanimate)संज्ञा (Noun)
 noun  ਪੰਛੀਆਂ ਦੇ ਬਾਹਰੀ ਆਵਰਣ ਨੂੰ ਬਣਾਉਣ ਵਾਲੀ ਹਲਕੀ ਅਤੇ ਜਲ ਨਿਰੋਧਕ ਸੰਰਚਨਾ   Ex. ਕ੍ਰਿਸ਼ਨ ਜੀ ਅਪਣੇ ਸਰੀਰ ਤੇ ਮੋਰ ਖੰਭ ਧਾਰਨ ਕਰਦੇ ਹਨ
HYPONYMY:
ਮੋਰ-ਖੰਭ
ONTOLOGY:
प्राकृतिक वस्तु (Natural Object)वस्तु (Object)निर्जीव (Inanimate)संज्ञा (Noun)
 noun  ਮੋਰ ਦੀ ਪੂਂਛ   Ex. ਇਹ ਪੱਖਾ ਮੋਰ ਦੇ ਖੰਭਾਂ ਤੋਂ ਬਣਿਆ ਹੈ
HOLO COMPONENT OBJECT:
ONTOLOGY:
शारीरिक वस्तु (Anatomical)वस्तु (Object)निर्जीव (Inanimate)संज्ञा (Noun)
SYNONYM:
 noun  ਤੀਰ ਦੇ ਪਿਛਲੇ ਭਾਗ ਵਿਚ ਲੱਗਿਆ ਹੋਇਆ ਪਰ   Ex. ਖੰਭ ਰੰਗ-ਬਰੰਗੇ ਹਨ
ONTOLOGY:
भाग (Part of)संज्ञा (Noun)
SYNONYM:
   see : ਫੰਗ

Comments | अभिप्राय

Comments written here will be public after appropriate moderation.
Like us on Facebook to send us a private message.
TOP