ਇਕ ਪ੍ਰਕਾਰ ਦਾ ਚਲਦਾ ਪੰਜਾਬੀ ਗਾਣਾ
Ex. ਪਰਮਜੀਤ ਆਪਣੇ ਦੋਸਤਾਂ ਨੂੰ ਟੱਪਾ ਸੁਣਾ ਰਿਹਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
benটপ্পা
gujટપો
hinटप्पा
kasٹپپا , ٹَپپا گٮ۪وُن
kokटप्पा
malടപ്പ
oriଟପ୍ପା
sanटप्पाः
tamபஞ்சாபி பாட்டு
telఒక పాట
urdٹپا , ٹپہ گانا
ਕਿਸੇ ਉਛਾਲੀ ਜਾਂ ਫੇਂਕੀ ਗਈ ਚੀਜ ਦੁਆਰਾ ਇਕ ਵਾਰ ਵਿਚ ਪਾਰ ਕੀਤੀ ਗਈ ਦੂਰੀ ਜਾਂ ਫਾਸਲਾ
Ex. ਗੇਂਦ ਦਾ ਟੱਪਾ ਬੱਲੇਬਾਜ਼ ਦੇ ਪੈਰਾਂ ਦੇ ਬਹੁਤ ਕੋਲ ਸੀ
ONTOLOGY:
माप (Measurement) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
gujટપ્પો
kasٹَپہٕ
kokटपको
sanआहदः
ਤੰਬੂ ਲੱਗਿਆ ਹੋਇਆ ਬੇੜਾ
Ex. ਉਹ ਟੱਪੇ ਨਾਲ ਨਦੀਂ ਪਾਰ ਕਰ ਰਿਹਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
benটপ্পা
kanತೆಪ್ಪ
oriପାଲଟଣା ଭେଳା
ਇਕ ਪ੍ਰਕਾਰ ਦਾ ਗਾਣਾ ਜਿਸ ਵਿਚ ਗਲੇ ਤੋਂ ਸਵਰਾਂ ਨੂੰ ਬਹੁਤ ਛੋਟੇ-ਛੋਟੇ ਹਿੱਸੇ ਵਿਸ਼ੇਸ਼ ਪ੍ਰਕਾਰ ਨਾਲ ਕੱਢੇ ਜਾਂਦੇ ਹਨ
Ex. ਲਖਨਾਊ ਦੇ ਗੁਲਾਬ ਨਬੀ ਸ਼ੋਰੀ ਨੇ ਟੱਪੇ ਦਾ ਪ੍ਰਚਲਨ ਕੀਤਾ ਸੀ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
kanಪಲುಕು (ವೋಕಲೈಸಿಂಗ್)
kasٹَپپا
sanटप्पागानम्
ਸੰਗੀਤ ਵਿਚ ਇਕ ਪ੍ਰਕਾਰ ਦਾ ਲੈਅ ਜੋ ਤਿਲਵਾੜਾ ਤਾਲ ਤੇ ਵਜਾਈ ਜਾਂਦੀ ਹੈ
Ex. ਵਾਦਕ ਟੱਪਾ ਸਿਖਾ ਰਿਹਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)