ਕਿਸੇ ਤੋਂ ਆਪਣੀ ਕੋਈ ਮੰਗ ਪੂਰੀ ਪਰਾਉਣ ਜਾਂ ਉਸਨੂੰ ਕੋਈ ਅਣਉਚਿਤ ਕੰਮ ਕਰਾਉਣ ਤੋਂ ਰੋਕਣ ਦੇ ਲਈ ਉਸਦੇ ਕੋਲ ਜਾਂ ਦੁਆਰ ਤੇ ਅੜਕੇ ਬੈਠਣ ਦੀ ਕਿਰਿਆ
Ex. ਧਰਨੇ ਦਾ ਆਯੋਜਨ ਰਾਸ਼ਟਰਵਿਆਪੀ ਭਰੀਸਟਾਚਾਰ ਦੇ ਵਿਰੋਧ ਵਿਚ ਕੀਤਾ ਗਿਆ ਸੀ/ ਪੁਲਿਸ ਹਿਰਾਸਤ ਵਿਚ ਹੋਈ ਮੌਤ ਦੀ ਜਾਂਚ ਕਰਵਾਉਣ ਦੇ ਲਈ ਲੋਕਾਂ ਨੇ ਥਾਣੇ ਤੇ ਧਰਨਾ ਦਿੱਤਾ
ONTOLOGY:
कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
benধরনা
kasدَرنہٕ
malധര്ണ്ണ
tamமறியல் செய்தல்
telధర్నా
urdدھرنا