ਬਾਦਸ਼ਾਹ ਦੇ ਚਿਤਰ ਵਾਲਾ ਤਾਸ਼ ਦਾ ਇਕ ਪੱਤਾ
Ex. ਉਸਨੇ ਰੰਗ ਦੇ ਦੁੱਕੇ ਤੋਂ ਬਾਦਸ਼ਾਹ ਨਾਲ ਕੱਟਿਆ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
ਸ਼ਤਰੰਜ ਦਾ ਇਕ ਮੁਹਰਾ
Ex. ਬੁੱਧੀਮਾਨ ਸ਼ਤਰੰਜੀ ਨੇ ਇਕ ਪਿਆਦੇ ਨਾਲ ਬਾਦਸ਼ਾਹ ਨੂੰ ਮਾਰਿਆ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
ਉਹ ਖਿਡਾਰੀ ਜੋ ਕਿਸੇ ਵਿਸ਼ੇਸ਼ ਖੇਡ ਦੇ ਖੇਤਰ ਵਿਚ ਚੋਟੀ ਤੇ ਜਾਂ ਸਭ ਤੋਂ ਉੱਪਰ ਹੋਵੇ
Ex. ਫੇਡਰਰ ਟੈਨਿਸ ਦਾ ਬਾਦਸ਼ਾਹ ਹੈ / ਸਾਨੀਆ ਵੀ ਕਦੇ ਟੈਨਿਸ ਦੀ ਮਲਿਕਾ ਹੋ ਸਕਦੀ ਹੈ
ONTOLOGY:
व्यक्ति (Person) ➜ स्तनपायी (Mammal) ➜ जन्तु (Fauna) ➜ सजीव (Animate) ➜ संज्ञा (Noun)