ਇਕ ਪ੍ਰਕਾਰ ਦਾ ਘੋਗਾ ਜਿਸਦਾ ਕੋਸ਼ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਦੇਵਤਿਆਂ ਦੇ ਅੱਗੇ ਵਜਾਇਆ ਜਾਂਦਾ ਹੈ
Ex. ਸ਼ੰਖ ਇਕ ਜਲੀ ਜੰਤੁ ਹੈ
ONTOLOGY:
जलीय-जन्तु (Aquatic Animal) ➜ जन्तु (Fauna) ➜ सजीव (Animate) ➜ संज्ञा (Noun)
Wordnet:
asmশংখ
bdसंख
benশঙ্খ
gujશંખ
hinशंख
kanಬಸವನ ಹುಳು
kasشَنٛکھ
kokशंख
malജലജന്തു
mniꯃꯣꯏꯕꯨꯡ
nepशङ्ख
oriଶଂଖ
sanशङ्खः
telశంఖం
urdناقوس , شنکھ
ਇਕ ਪ੍ਰਕਾਰ ਦੇ ਵੱਡੇ ਘੋਗੇ ਦੀ ਸਿੱਪੀ ਤੋਂ ਬਣਿਆ ਜੋ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਦੇਵਤਿਆਂ ਦੇ ਅੱਗੇ ਧਾਰਮਿਕ ਰਸਮਾਂ ਵਿਚ ਮੂੰਹ ਨਾਲ ਵਜਾਇਆ ਜਾਂਦਾ ਹੈ
Ex. ਸੱਤਿਆਨਾਰਾਇਣ ਪੰਡਤ ਜੀ ਕਥਾ ਦੇ ਦੋਰਾਨ ਸ਼ੰਖ ਬਜਾ ਰਹੇ ਸਨ
HYPONYMY:
ਦੱਖਣਵਰਤੀ ਵਾਮਾਵਤਰ ਅਨੰਤਵਿਜੈ ਦੇਵਦੱਤ ਮਣਿਪੁਸ਼ਪਕ ਮਧੁਰ ਧੁਨੀ ਗਊਮੁਖ
ONTOLOGY:
प्राकृतिक वस्तु (Natural Object) ➜ वस्तु (Object) ➜ निर्जीव (Inanimate) ➜ संज्ञा (Noun)
Wordnet:
asmশংখ
benশঙ্খ
gujશંખ
hinशंख
malശംഖ്
sanशङ्खः
telశంఖం
urdشنکھ , سیپ
ਅੰਕਾਂ ਦੇ ਸਥਾਨਾਂ ਦੀ ਗਿਣਤੀ ਵਿਚ ਇਕਾਈ ਦੀ ਤਰਫ਼ੋਂ ਗਿਣਨ ‘ਤੇ ਅਠਾਰ੍ਹਵਾਂ ਸਥਾਨ ਜਿਸ ਵਿਚ ਸ਼ੰਖ ਗੁਣਿਤ ਦਾ ਬੋਧ ਹੁੰਦਾ ਹੈ
Ex. ਨੌਂ ਸ਼ੰਖ ਅੱਠ ਵਿਚ ਨੌਂ ਸ਼ੰਖ ਦੇ ਸਥਾਨ ‘ਤੇ ਹੈ
ONTOLOGY:
स्थान (Place) ➜ निर्जीव (Inanimate) ➜ संज्ञा (Noun)