Dictionaries | References ਆ ਆਉਣਾ Script: Gurmukhi Meaning Related Words Rate this meaning Thank you! 👍 ਆਉਣਾ ਪੰਜਾਬੀ (Punjabi) WN | Punjabi Punjabi | | verb ਇਕ ਸਥਾਨ ਤੋਂ ਆ ਕੇ ਦੂਸਰੇ ਸਥਾਨ ਤੇ ਹਾਜ਼ਰ ਹੋਣਾ Ex. ਸ਼ਾਮ ਅੱਜ ਆਵੇਗਾ / ਉਹ ਅੱਜ ਹੀ ਦਿੱਲੀ ਪਹੁੰਚਿਆ HYPERNYMY:ਹੋਣਾ ONTOLOGY:() ➜ कर्मसूचक क्रिया (Verb of Action) ➜ क्रिया (Verb) SYNONYM:ਪੁਹੰਚਣਾ ਪੁੱਜਣਾ ਉੱਪੜਨਾWordnet:asmঅহা bdफै benআসা gujઆવવું hinआना kanಬರು kasیُن واتُن malവരിക marपोहोचणे mniꯌꯧꯕ nepआउनु oriଆସିବା sanआगम् tamவந்துசேர் telవచ్చు urdآنا , پہنچنا , حاضرہونا , آمدہونا verb ਪੌਦਿਆਂ ਆਦਿ ਵਿਚ ਫਲ -ਫੁੱਲ ਲਗਾਉਣਾ Ex. ਇਸ ਸਾਲ ਅੰਬ ਵਿਚ ਜਲਦੀ ਹੀ ਬੂਰ ਆ ਗਿਆ HYPERNYMY:ਉੱਨਤੀ ONTOLOGY:अवस्थासूचक क्रिया (Verb of State) ➜ क्रिया (Verb) SYNONYM:ਨਿਕਲਣਾWordnet:bdबिबार ला kanಬಿಡುವುದು kokयेवप(चंवर) malപുഷ്പ്പിക്കുക nepपलाउनु telవచ్చు urdآنا , نمودارہونا , ظاہرہونا verb ਕਿਸੇ ਭਾਵ ਜਾਂ ਅਵਸਥਾ ਆਦਿ ਦਾ ਉੱਤਪਨ ਹੋਣਾ Ex. ਅੱਜ ਦੇ ਹਸਿਅ ਕਵੀ ਸੰਮੇਲਣ ਵਿਚ ਬਹੁਤ ਆਨੰਦ ਆਇਆ HYPERNYMY:ਹੋਣਾ ONTOLOGY:अवस्थासूचक क्रिया (Verb of State) ➜ क्रिया (Verb)Wordnet:kasیُن mniꯑꯣꯏꯕ verb ਕੱਪੜੇ,ਗਹਿਣੇ ਆਦਿ ਦਾ ਸਰੀਰ ਤੇ ਠੀਕ ਤਰਾਂ ਨਾਲ ਬੈਠਣਾ Ex. ਇਨੀ ਛੋਟੀ ਕਮੀਜ ਮੈਨੂੰ ਨਹੀਂ ਆਏਗੀ HYPERNYMY:ਹੋਣਾ ONTOLOGY:अवस्थासूचक क्रिया (Verb of State) ➜ क्रिया (Verb) SYNONYM:ਫਿਟ ਆਉਣਾWordnet:asmহোৱা benহওয়া gujઆવવું hinआना kanಆಗು kasواتُن kokबसप malപാകമാവുക nepठीकहुनु oriନହେବା tamசரிவர urdآنا , ٹھیک آنا , فٹ آنا verb ਖਰੀਦਣ ਤੇ ਕੋਈ ਵਸਤੂ ਪ੍ਰਾਪਤ ਕਰਨਾ Ex. ਸੋਂਮਵਾਰ ਨੂੰ ਸਾਡੀ ਨਵੀਂ ਕਾਰ ਆਵੇਗੀ HYPERNYMY:ਪ੍ਰਾਪਤ ਹੋਣਾ ONTOLOGY:अवस्थासूचक क्रिया (Verb of State) ➜ क्रिया (Verb) verb ਕਿਸੇ ਕੰਮ ਨੂੰ ਕਰਨ ਵਿਚ ਸਮਰਥ ਹੋਣਾ Ex. ਮੈਨੂੰ ਸਲਾਈ-ਕਢਾਈ ਆਉਂਦੀ ਹੈ ॥ ਮੈ ਸਿਲਈ-ਕਢਾਈ ਜਾਣ ਦੀ ਹਾਂ HYPERNYMY:ਹੋਣਾ ONTOLOGY:अवस्थासूचक क्रिया (Verb of State) ➜ क्रिया (Verb) SYNONYM:ਜਾਨਣਾWordnet:gujઆવડવું kanಬರುತ್ತದೆ kasتَگُن , زانن kokयेवप sanज्ञा urdآنا , جاننا , معلوم ہونا verb ਵਾਪਰਨਾ ਜਾਂ ਸ਼ੁਰੂ ਹੋਣਾ Ex. ਮੈਨੂੰ ਨੀਂਦ ਆ ਰਹੀ ਹੈ HYPERNYMY:ਹੋਣਾ ONTOLOGY:होना क्रिया (Verb of Occur) ➜ क्रिया (Verb)Wordnet:hinनींद आना kanನಿದ್ದೆ ಬರು malഉറക്കം ആരംഭിക്കുക oriଆସିବା verb ਕਿਸੇ ਦੇ ਅੰਤਰਗਤ ਹੋਣਾ Ex. ਬਨਾਰਸ ਉੱਤਰ ਪ੍ਰਦੇਸ਼ ਵਿਚ ਆਉਂਦਾ ਹੈ / ਇਹ ਕਥਾ ਰਮਾਇਣ ਵਿਚ ਆਉਂਦੀ ਹੈ HYPERNYMY:ਹੋਣਾ ONTOLOGY:होना क्रिया (Verb of Occur) ➜ क्रिया (Verb)Wordnet:asmআহে benআসা kasیُن malവരുക mniꯃꯅꯨꯡ꯭ꯆꯟꯕ sanआगम् noun ਕਿਸੇ ਦੇ ਕਿਤੋਂ ਆ ਕੇ ਪਹੁੰਚਣ ਦੀ ਕਿਰਿਆ ਜਾਂ ਭਾਵ Ex. ਅੰਗਰੇਜ਼ਾਂ ਦਾ ਭਾਰਤ ਵਿਚ ਆਉਂਣ ਦਾ ਉਦੇਸ਼ ਵਣਜ ਸੀ / ਬਜ਼ਾਰ ਵਿਚ ਮੋਸਮੀ ਫਲਾਂ ਦਾ ਆਉਂਣਾ ਸ਼ੁਰੂ ਹੋ ਗਿਆ ਹੈ ONTOLOGY:शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun) SYNONYM:ਆਗਮਣ ਆਗਵਨ ਆਮਦWordnet:asmআগমন benআবাদ gujઆગમન hinआगमन kanಆಗಮನ kasآمَد , یُن kokयेवप malവരവ് marआगमन mniꯊꯣꯛꯂꯛꯄ nepआगमन oriଆଗମନ sanआगमनम् telవచ్చుట urdآمد , آنا , اوائی verb ਪਿੱਛੇ ਵੱਲ ਘੁੰਮਣਾ Ex. ਰਾਮ ਦੀ ਪੁਕਾਰ ਸੁਣ ਕੇ ਸ਼ਾਮ ਵਾਪਿਸ ਆਇਆ HYPERNYMY:ਮੁੜਨਾ ONTOLOGY:परिवर्तनसूचक (Change) ➜ कर्मसूचक क्रिया (Verb of Action) ➜ क्रिया (Verb) SYNONYM:ਫਿਰਨਾ ਮੁੜਣਾ ਘੁੰਮਣਾ ਪਰਤਣਾWordnet:asmউভতি চোৱা benফিরে আসা gujપાછા વળવું kanಹಿಂದಕ್ಕೆ ಬರು kasپوٚت پھیٛرُن kokपरतप malതിരിയുക nepफर्कनु sanप्रत्यागम् tamதிரும்பிவா urdلوٹنا , واپس آنا , پلٹنا , گھومنا , مڑنا verb ਕਾਲ ਅਤੇ ਸਮੇਂ ਦੀ ਸ਼ੁਰੂਆਤ ਹੋਣਾ Ex. ਸਾਵਣ ਆ ਗਿਆ ਹੈ HYPERNYMY:ਸ਼ੁਰੂ ਹੋਣਾ ONTOLOGY:अवस्थासूचक क्रिया (Verb of State) ➜ क्रिया (Verb)Wordnet:asmঅহা bdफै kasآمُت malവരിക marयेणे nepआउनु telవస్తు urdپہنچنا , آنا , وارد ہونا verb ਰਸਤੇ ਵਿਚ ਹੋਣਾ ਜਾਂ ਮਾਰਗ ਵਿਚ ਮਿਲਣਾ Ex. ਰਾਜਨਾਂਦ ਪਿੰਡ ਤੋਂ ਦੁਰਗ ਜਾਂਦੇ ਸਮੇਂ ਸ਼ਿਵਨਾਥ ਨਦੀ ਪੈਂਦੀ ਹੈ HYPERNYMY:ਹੋਣਾ ONTOLOGY:अवस्थासूचक क्रिया (Verb of State) ➜ क्रिया (Verb) SYNONYM:ਪੈਣਾWordnet:benপড়া kanಮಧ್ಯ ಸಿಕ್ಕು malകാണപ്പെടുക mniꯊꯦꯡꯅꯕ nepभेटिनु sanवृत् tamதென்படு telపడటం urdپڑنا , آنا See : ਜਨਮ ਲੈਣਾ, ਚੜਨਾ, ਉੱਠਣਾ, ਉਤਾਰਨਾ, ਵਾਪਸ ਆਉਣਾ, ਸਮਾਉਣਾ Related Words ਆਉਣਾ ਫਿਟ ਆਉਣਾ ਵਾਪਸ ਆਉਣਾ ਕੰਮ ਆਉਣਾ ਸਾਹਮਣੇ ਆਉਣਾ ਪ੍ਰਕਾਸ਼ ਵਿਚ ਆਉਣਾ ਪਾਣੀ ਭਰ ਆਉਣਾ ਵਰਤੋ ਵਿਚ ਆਉਣਾ ਦੂਜੇ ਸਥਾਨ ਤੇ ਆਉਣਾ ਲੋਹੇ ਦਾ ਸੁਆਦ ਆਉਣਾ ਤਾਂਬੇ ਦੀ ਹਮਕ ਆਉਣਾ ਉਛਾਲ ਆਉਣਾ ਉੱਤਰ ਆਉਣਾ ਉਤਾਂਹ ਆਉਣਾ ਉਬਾਲੀ ਆਉਣਾ ਅੰਦਰ ਆਉਣਾ ਖਾਂਸੀ ਆਉਣਾ ਚੱਲਿਆ ਆਉਣਾ ਦਿਲ ਆਉਣਾ ਦੁਗੰਧ ਆਉਣਾ ਨਜਰ ਆਉਣਾ ਨਜ਼ਰ ਆਉਣਾ ਨਾ ਆਉਣਾ ਨਿੱਕਲ ਆਉਣਾ ਪਾਣੀ ਆਉਣਾ ਪੇਸ਼ ਆਉਣਾ ਬਾਸ ਆਉਣਾ ਬਾਹਰ ਆਉਣਾ ਬੂਰ ਆਉਣਾ ਰੋਣਾ ਆਉਣਾ ਲੈ ਆਉਣਾ ਸੜਾਂਦ ਆਉਣਾ ਉਪਯੋਗ ਵਿਚ ਆਉਣਾ ਉੱਭਰ ਕੇ ਬਾਹਰ ਆਉਣਾ ਕੰਮ ਨਾ ਆਉਣਾ ਗੱਲਾਂ ਵਿਚ ਆਉਣਾ ਚੰਗੀ ਸਥਿਤੀ ਵਿਚ ਆਉਣਾ ਜੋਸ਼ ਵਿਚ ਆਉਣਾ ਦਬਾਅ ਵਿਚ ਆਉਣਾ ਦੂਜੇ ਨੰਬਰ ਤੇ ਆਉਣਾ ਲਾਇਨ ਤੇ ਆਉਣਾ ਲੀਹ ਤੇ ਆਉਣਾ ਲੋਹੇ ਦੀ ਹਮਕ ਆਉਣਾ ਵਾਪਸ ਨਾ ਆਉਣਾ ਔਖਾ ਸਾਹ ਆਉਣਾ ਹੀਟ ਤੇ ਆਉਣਾ ਹੋਂਦ ਵਿਚ ਆਉਣਾ اتر آنا उतर आना चलत येवप चला आना चालत येणे ठीकहुनु چلاآنا சரிவர செம்பாகிப்போ ترٛامہِٕ مَزِ گَژُھن நடைபெற்றுவா మగ్గు లేచిరా వచ్చుట આગમન ઉતરી પડવું ઊછળ-કૂદ চলে আসা আগমন আবাদ নেমে আসা কল ওঠা ତମ୍ବାଟିଆହେବା ନହେବା ଚାଲିଆସିବା ચાલી આવવું ಆಗಮನ ಆಮ್ಲೀಕರಣವಾಗು ನಡೆದುಕೊಂಡು ಬರು അടിപിടിയിൽ കലാശിക്കുക ചെമ്പിന്റെ ഗന്ധമുണ്ടാകുക പാകമാവുക വരവ് اچھال آنا उत्प्लवः उबार येवप उछलन उछाल आना یُن واتُن आगमनम् rise up फैनाय नाचणी materialise materialize کھسُن پوٚت پھیٛرُن உயர்வு ஏற்படு ఎదిగిపోవు సరిపడు ઉછાળો આવવો উন্নতি হওয়া ফিরে আসা Folder Page Word/Phrase Person Comments | अभिप्राय Comments written here will be public after appropriate moderation. Like us on Facebook to send us a private message. TOP