Dictionaries | References

ਸੁਰੱਖਿਆ

   
Script: Gurmukhi

ਸੁਰੱਖਿਆ

ਪੰਜਾਬੀ (Punjabi) WN | Punjabi  Punjabi |   | 
 noun  ਚੰਗੀ ਤਰ੍ਹਾਂ ਨਾਲ ਕੀਤੀ ਜਾਣ ਵਾਲੀ ਰੱਖਿਆ   Ex. ਇਹ ਦੇਸ਼ ਅਭਾਰੀ ਹੈ ਉਹਨਾਂ ਵੀਰਾਂ ਦਾ ਜੋ ਦੇਸ਼ ਦੀ ਸੁਰੱਖਿਆ ਦੇ ਲਈ ਸੀਮਾਵਾਂ ਤੇ ਤਾਈਨਾਤ ਹਨ
ONTOLOGY:
शारीरिक कार्य (Physical)कार्य (Action)अमूर्त (Abstract)निर्जीव (Inanimate)संज्ञा (Noun)
 noun  ਸੁਰੱਖਿਅਤ ਹੋਣ ਜਾਂ ਰਹਿਣ ਦੀ ਅਵਸਥਾ   Ex. ਅਜ ਸਮਾਜ ਦੀ ਸੁਰਖਿਆ ਖਤਰੇ ਵਿਚ ਹੈ/ਨੇਤਾ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਸੁੱਰਖਿਆ ਦੀ ਦ੍ਰਿਸ਼ਟੀ ਨਾਲ ਅੱਤਵਾਦੀਆ ਨਾਲ ਹੱਥ ਮਿਲਾ ਲਿਆ
ONTOLOGY:
अवस्था (State)संज्ञा (Noun)
 noun  ਭਵਿੱਖ ਆਦਿ ਦੇ ਲਈ ਜਾਂ ਅਗਾਂਹ ਦੀ ਜਰੂਰਤ ਕਾਰਨ ਅਲੱਗ ਜਾਂ ਬਚਾ ਕੇ ਰੱਖਣ ਦੀ ਕਿਰਿਆ   Ex. ਸੁਰੱਖਿਆ ਦੁਆਰਾ ਭਵਿੱਖ ਦੀਆਂ ਕਠਿਨਾਈਆਂ ਤੋਂ ਬਚਿਆ ਜਾ ਸਕਦਾ ਹੈ
ONTOLOGY:
कार्य (Action)अमूर्त (Abstract)निर्जीव (Inanimate)संज्ञा (Noun)
Wordnet:
mniꯂꯤꯁꯤꯟꯗꯨꯅ꯭ꯊꯝꯕ
 noun  ਉਨਮੁਕਤੀ(ਰੋਗ ਆਦਿ ਤੋਂ )ਕਰਨ ਦੀ ਕਿਰਿਆ(ਵਿਸ਼ੇਸ਼ ਰੂਪ ਨਾਲ ਟੀਕੇ ਦੁਆਰਾ)   Ex. ਕੱਲ੍ਹ ਮੈ ਹੋਮਿਉਪੈਥੀ ਦਵਾਈਆਂ ਦੀ ਸਰੀਰ ਦੀ ਸੁਰੱਖਿਆ ਪ੍ਰਣਾਲੀ ਵਿਚ ਭੂਮਿਕਾ ਤੇ ਖੋਜ ਪੱਤਰ ਪੜ੍ਹਿਆ / ਕੁਝ ਸੁਰੱਖਿਆ ਦਵਾਈਆਂ ਨੂੰ ਮੂੰਹ ਵਿਚ ਟਪਕਾਇਆ ਜਾਂਦਾ ਹੈ
ONTOLOGY:
कार्य (Action)अमूर्त (Abstract)निर्जीव (Inanimate)संज्ञा (Noun)

Comments | अभिप्राय

Comments written here will be public after appropriate moderation.
Like us on Facebook to send us a private message.
TOP