noun ਅਜਿਹੇ ਰਾਜਾਂ ਦਾ ਸਮੂਹ ਜਿਹੜਾ ਆਪਣੇ ਆਪਣੇ ਖੇਤਰਾਂ ਵਿਚ ਕੁਝ ਸੁਤੰਤਰ ਹੋਵੇ ਪਰ ਕੁਝ ਖ਼ਾਸ ਕਾਰਜ ਦੇ ਲਈ ਕਿਸੇ ਕੇਂਦਰੀ ਸ਼ਾਸ਼ਨ ਦੇ ਅਧੀਨ ਹੋਵੇ
Ex.
ਅੰਡੇਮਾਨ ਨਿਕੋਵਾਰ ਦੀਪ ਸਮੂਹ ਵਿਚ ਸੰਘ ਦਾ ਸ਼ਾਸ਼ਨ ਹੈ MERO MEMBER COLLECTION:
ਰਾਜ
ONTOLOGY:
समूह (Group) ➜ संज्ञा (Noun)
Wordnet:
asmযুক্তৰাজ্য
bdजुथाइ
benকেন্দ্রীয় শাসন
gujસંઘ
hinसंघ
kanಕೇಂದ್ರಾಡಳಿತ ಪ್ರದೇಶ
kasیوٗنٛیَن ,
malകേന്ദ്രഭരണം
marसंघराज्य
mniꯎꯅꯤꯌꯟ
nepसंघ
oriସଂଘ
telసంస్థ
urdمرکز , یونین , وفاقی
noun ਜੀਵ ਵਿਗਿਆਨ ਵਿਚ ਸੰਜੀਵਾਂ ਦੇ ਲਈ ਸਭ ਤੋਂ ਵੱਡੇ ਪੰਜ ਵਿਭਾਗ ਜਾਂ ਸੰਜੀਵਾਂ ਦਾ ਸਭ ਤੋਂ ਉਪਰੀ ਸਤਰ ਤੇ ਕੀਤਾ ਹੋਇਆ ਵਰਗੀਕਰਣ
Ex.
ਜੀਵ ਵਿਗਿਆਨ ਦਾ ਵਿਦਿਆਰਥੀ ਹੋਣ ਦੇ ਕਾਰਨ ਮੈਨੂੰ ਸੰਘਾਂ ਦੇ ਬਾਰੇ ਵਿਚ ਚੰਗੀ ਜਾਣਕਾਰੀ ਹੈ ONTOLOGY:
समूह (Group) ➜ संज्ञा (Noun)
Wordnet:
bdजिउ जथाय
kasکٕنٛگڑَم
malവര്ഗ്ഗം
mniꯊꯋꯥꯏ꯭ꯄꯥꯟꯕꯁꯤꯡꯒꯤ꯭ꯀꯥꯡꯂꯨꯞ
sanसंघः
tamசங்கம்
urdہم نسل , فائیلم , نسل
noun ਪ੍ਰਾਚੀਨ ਬੌਧੀ ਭਿਕਸ਼ੂਆਂ ਆਦਿ ਦਾ ਧਾਰਮਿਕ ਸਮਾਜ
Ex.
ਨਿਰਵਾਣ ਪ੍ਰਾਪਤੀ ਦੇ ਲਈ ਲੋਕ ਸੰਘ ਦੀ ਸ਼ਰਣ ਵਿਚ ਜਾਂਦੇ ਹਨ ONTOLOGY:
समूह (Group) ➜ संज्ञा (Noun)
Wordnet:
bdसंघ
kanಬೌದ್ಧ ಸಂಘ
mniꯁꯪꯘ
telఆశ్రమం
noun ਪ੍ਰਾਚੀਨ ਬੋਧੀ ਭਿਕਸ਼ੂਆਂ ਆਦਿ ਦਾ ਧਾਰਮਿਕ ਨਿਵਾਸ ਸਥਾਨ
Ex.
ਇਗਤਪੁਰੀ ਵਿਚ ਇਕ ਪ੍ਰਸਿੱਧ ਸੰਘ ਹੈ ONTOLOGY:
भौतिक स्थान (Physical Place) ➜ स्थान (Place) ➜ निर्जीव (Inanimate) ➜ संज्ञा (Noun)
noun ਪ੍ਰਾਕ੍ਰਿਤਕ ਵਸਤੂਆਂ ਦਾ ਪਰਾਥਮਿਕ ਵਰਗ ਜਾਂ ਸਮੂਹ
Ex.
ਖਣਿਜ ਵਰਗ ਵਿਚ ਸੰਘ ਦੇ ਅੰਤਰਗਤ ਆਉਂਦਾ ਹੈ ONTOLOGY:
समूह (Group) ➜ संज्ञा (Noun)
noun ਕੁਝ ਨਿਰਧਾਰਿਤ ਉਦੇਸ਼ ਦੇ ਲਈ ਬਣਿਆ ਕੰਪਨੀਆਂ ਦਾ ਸਮੂਹ
Ex.
ਸੰਘ ਦੀ ਬੈਠਕ ਵਿਚ ਸਾਰੀਆਂ ਮੈਂਬਰ ਕੰਪਨੀਆਂ ਨੇ ਭਾਗ ਲਿਆ ONTOLOGY:
समूह (Group) ➜ संज्ञा (Noun)
Wordnet:
benসমবায় সংঘ
gujસંઘ
hinसंघ
oriସମବାୟ ସଂଘ
noun ਇਕ ਰਾਜਨੀਤਕ ਇਕਾਈ ਜੋ ਪਹਿਲਾਂ ਸਤੁੰਤਰ ਜਾਂ ਆਤਮ ਨਿਰਭਰ ਲੋਕਾਂ ਜਾਂ ਸੰਸਥਾਵਾਂ ਦੁਆਰਾ ਬਣਾਈ ਗਈ ਹੈ
Ex.
ਇਸ ਸੰਮੇਲਨ ਵਿਚ ਯੂਰਪੀ ਸੰਘ ਦੇ ਪ੍ਰਤੀਨਿਧੀ ਵੀ ਭਾਗ ਲੈਣਗੇ / ਵੱਡੀਆਂ-ਵੱਡੀਆਂ ਕੰਪਨੀਆਂ ਨੇ ਵੀ ਆਪਣਾ ਇਕ ਸੰਘ ਬਣਾਇਆ ਹੈ ONTOLOGY:
समूह (Group) ➜ संज्ञा (Noun)
Wordnet:
gujસંઘ
oriସଙ୍ଘ
sanसङघः
tamகூட்டரசு
urdاتحادیہ , یونین
See : ਗਲ, ਸੰਗਠਨ, ਗਰਦਨ, ਧਾਰਮਿਕ ਸੰਘ, ਯੂਨੀਅਨ