ਪਹਿਚਾਣ,ਸਨਮਾਣ ਜਾਂ ਅਪਣਾਪਣ ਪ੍ਰਦਸ਼ਿਤ ਕਰਨ ਲਈ ਇਕ ਦੂਸਰੇ ਦਾ ਹੱਥ ਫੜਨਾ
Ex. ਉਸਨੇ ਗਰਮਜੋਸ਼ੀ ਦੇ ਨਾਲ ਆਪਣੇ ਮਿੱਤਰ ਦੇ ਨਾਲ ਹੱਥ ਮਿਲਾਇਆ
ONTOLOGY:
कर्मसूचक क्रिया (Verb of Action) ➜ क्रिया (Verb)
Wordnet:
benহাত মেলানো
gujહાથ મેળવવો
hinहाथ मिलाना
kanಕೈ ಜೋಡಿಸು
kasدَسپوٗس کَرُن
kokहात मेळोवप
tamகைகுலுக்கு
telచెయ్యిచూపించుకొను
urdہاتھ ملانا
ਇਕ ਦੂਜੇ ਦਾ ਸਾਥ ਦੇਣ ਦੇ ਲਈ ਰਾਜੀ ਹੋਣਾ ਜਾਂ ਕਿਸੇ ਵੀ ਕੰਮ ਵਿਚ ਇਕ ਦੂਜੇ ਦਾ ਸਮਰਥਨ ਕਰਨ ਜਾਂ ਇਕ ਦੂਜੇ ਦੇ ਨਾਲ ਕੰਮ ਆਦਿ ਕਰਨ ਦੇ ਲਈ ਤਿਆਰ ਹੋਣਾ
Ex. ਸਰਕਾਰ ਤੇ ਦਬਾਅ ਪਾਉਣ ਦੇ ਲਈ ਵਿਰੋਧੀਆਂ ਨੇ ਹੱਥ ਮਿਲਾ ਲਿਆ
ONTOLOGY:
कर्मसूचक क्रिया (Verb of Action) ➜ क्रिया (Verb)
Wordnet:
gujહાથ મેળવવો
kokहात मेळोवप
marहात मिळविणे
telచేయికలుపు