Dictionaries | References

ਆਉਣਾ

   
Script: Gurmukhi

ਆਉਣਾ     

ਪੰਜਾਬੀ (Punjabi) WN | Punjabi  Punjabi
verb  ਇਕ ਸਥਾਨ ਤੋਂ ਆ ਕੇ ਦੂਸਰੇ ਸਥਾਨ ਤੇ ਹਾਜ਼ਰ ਹੋਣਾ   Ex. ਸ਼ਾਮ ਅੱਜ ਆਵੇਗਾ / ਉਹ ਅੱਜ ਹੀ ਦਿੱਲੀ ਪਹੁੰਚਿਆ
HYPERNYMY:
ਹੋਣਾ
ONTOLOGY:
()कर्मसूचक क्रिया (Verb of Action)क्रिया (Verb)
SYNONYM:
ਪੁਹੰਚਣਾ ਪੁੱਜਣਾ ਉੱਪੜਨਾ
Wordnet:
asmঅহা
bdफै
benআসা
gujઆવવું
hinआना
kanಬರು
kasیُن واتُن
malവരിക
marपोहोचणे
mniꯌꯧꯕ
nepआउनु
oriଆସିବା
sanआगम्
tamவந்துசேர்
telవచ్చు
urdآنا , پہنچنا , حاضرہونا , آمدہونا
verb  ਪੌਦਿਆਂ ਆਦਿ ਵਿਚ ਫਲ -ਫੁੱਲ ਲਗਾਉਣਾ   Ex. ਇਸ ਸਾਲ ਅੰਬ ਵਿਚ ਜਲਦੀ ਹੀ ਬੂਰ ਆ ਗਿਆ
HYPERNYMY:
ਉੱਨਤੀ
ONTOLOGY:
अवस्थासूचक क्रिया (Verb of State)क्रिया (Verb)
SYNONYM:
ਨਿਕਲਣਾ
Wordnet:
bdबिबार ला
kanಬಿಡುವುದು
kokयेवप(चंवर)
malപുഷ്പ്പിക്കുക
nepपलाउनु
telవచ్చు
urdآنا , نمودارہونا , ظاہرہونا
verb  ਕਿਸੇ ਭਾਵ ਜਾਂ ਅਵਸਥਾ ਆਦਿ ਦਾ ਉੱਤਪਨ ਹੋਣਾ   Ex. ਅੱਜ ਦੇ ਹਸਿਅ ਕਵੀ ਸੰਮੇਲਣ ਵਿਚ ਬਹੁਤ ਆਨੰਦ ਆਇਆ
HYPERNYMY:
ਹੋਣਾ
ONTOLOGY:
अवस्थासूचक क्रिया (Verb of State)क्रिया (Verb)
Wordnet:
kasیُن
mniꯑꯣꯏꯕ
verb  ਕੱਪੜੇ,ਗਹਿਣੇ ਆਦਿ ਦਾ ਸਰੀਰ ਤੇ ਠੀਕ ਤਰਾਂ ਨਾਲ ਬੈਠਣਾ   Ex. ਇਨੀ ਛੋਟੀ ਕਮੀਜ ਮੈਨੂੰ ਨਹੀਂ ਆਏਗੀ
HYPERNYMY:
ਹੋਣਾ
ONTOLOGY:
अवस्थासूचक क्रिया (Verb of State)क्रिया (Verb)
SYNONYM:
ਫਿਟ ਆਉਣਾ
Wordnet:
asmহোৱা
benহওয়া
gujઆવવું
hinआना
kanಆಗು
kasواتُن
kokबसप
malപാകമാവുക
nepठीकहुनु
oriନହେବା
tamசரிவர
urdآنا , ٹھیک آنا , فٹ آنا
verb  ਖਰੀਦਣ ਤੇ ਕੋਈ ਵਸਤੂ ਪ੍ਰਾਪਤ ਕਰਨਾ   Ex. ਸੋਂਮਵਾਰ ਨੂੰ ਸਾਡੀ ਨਵੀਂ ਕਾਰ ਆਵੇਗੀ
HYPERNYMY:
ਪ੍ਰਾਪਤ ਹੋਣਾ
ONTOLOGY:
अवस्थासूचक क्रिया (Verb of State)क्रिया (Verb)
verb  ਕਿਸੇ ਕੰਮ ਨੂੰ ਕਰਨ ਵਿਚ ਸਮਰਥ ਹੋਣਾ   Ex. ਮੈਨੂੰ ਸਲਾਈ-ਕਢਾਈ ਆਉਂਦੀ ਹੈ ॥ ਮੈ ਸਿਲਈ-ਕਢਾਈ ਜਾਣ ਦੀ ਹਾਂ
HYPERNYMY:
ਹੋਣਾ
ONTOLOGY:
अवस्थासूचक क्रिया (Verb of State)क्रिया (Verb)
SYNONYM:
ਜਾਨਣਾ
Wordnet:
gujઆવડવું
kanಬರುತ್ತದೆ
kasتَگُن , زانن
kokयेवप
sanज्ञा
urdآنا , جاننا , معلوم ہونا
verb  ਵਾਪਰਨਾ ਜਾਂ ਸ਼ੁਰੂ ਹੋਣਾ   Ex. ਮੈਨੂੰ ਨੀਂਦ ਆ ਰਹੀ ਹੈ
HYPERNYMY:
ਹੋਣਾ
ONTOLOGY:
होना क्रिया (Verb of Occur)क्रिया (Verb)
Wordnet:
hinनींद आना
kanನಿದ್ದೆ ಬರು
malഉറക്കം ആരംഭിക്കുക
oriଆସିବା
verb  ਕਿਸੇ ਦੇ ਅੰਤਰਗਤ ਹੋਣਾ   Ex. ਬਨਾਰਸ ਉੱਤਰ ਪ੍ਰਦੇਸ਼ ਵਿਚ ਆਉਂਦਾ ਹੈ / ਇਹ ਕਥਾ ਰਮਾਇਣ ਵਿਚ ਆਉਂਦੀ ਹੈ
HYPERNYMY:
ਹੋਣਾ
ONTOLOGY:
होना क्रिया (Verb of Occur)क्रिया (Verb)
Wordnet:
asmআহে
benআসা
kasیُن
malവരുക
mniꯃꯅꯨꯡ꯭ꯆꯟꯕ
sanआगम्
noun  ਕਿਸੇ ਦੇ ਕਿਤੋਂ ਆ ਕੇ ਪਹੁੰਚਣ ਦੀ ਕਿਰਿਆ ਜਾਂ ਭਾਵ   Ex. ਅੰਗਰੇਜ਼ਾਂ ਦਾ ਭਾਰਤ ਵਿਚ ਆਉਂਣ ਦਾ ਉਦੇਸ਼ ਵਣਜ ਸੀ / ਬਜ਼ਾਰ ਵਿਚ ਮੋਸਮੀ ਫਲਾਂ ਦਾ ਆਉਂਣਾ ਸ਼ੁਰੂ ਹੋ ਗਿਆ ਹੈ
ONTOLOGY:
शारीरिक कार्य (Physical)कार्य (Action)अमूर्त (Abstract)निर्जीव (Inanimate)संज्ञा (Noun)
SYNONYM:
ਆਗਮਣ ਆਗਵਨ ਆਮਦ
Wordnet:
asmআগমন
benআবাদ
gujઆગમન
hinआगमन
kanಆಗಮನ
kasآمَد , یُن
kokयेवप
malവരവ്
marआगमन
mniꯊꯣꯛꯂꯛꯄ
nepआगमन
oriଆଗମନ
sanआगमनम्
telవచ్చుట
urdآمد , آنا , اوائی
verb  ਪਿੱਛੇ ਵੱਲ ਘੁੰਮਣਾ   Ex. ਰਾਮ ਦੀ ਪੁਕਾਰ ਸੁਣ ਕੇ ਸ਼ਾਮ ਵਾਪਿਸ ਆਇਆ
HYPERNYMY:
ਮੁੜਨਾ
ONTOLOGY:
परिवर्तनसूचक (Change)कर्मसूचक क्रिया (Verb of Action)क्रिया (Verb)
SYNONYM:
ਫਿਰਨਾ ਮੁੜਣਾ ਘੁੰਮਣਾ ਪਰਤਣਾ
Wordnet:
asmউভতি চোৱা
benফিরে আসা
gujપાછા વળવું
kanಹಿಂದಕ್ಕೆ ಬರು
kasپوٚت پھیٛرُن
kokपरतप
malതിരിയുക
nepफर्कनु
sanप्रत्यागम्
tamதிரும்பிவா
urdلوٹنا , واپس آنا , پلٹنا , گھومنا , مڑنا
verb  ਕਾਲ ਅਤੇ ਸਮੇਂ ਦੀ ਸ਼ੁਰੂਆਤ ਹੋਣਾ   Ex. ਸਾਵਣ ਆ ਗਿਆ ਹੈ
HYPERNYMY:
ਸ਼ੁਰੂ ਹੋਣਾ
ONTOLOGY:
अवस्थासूचक क्रिया (Verb of State)क्रिया (Verb)
Wordnet:
asmঅহা
bdफै
kasآمُت
malവരിക
marयेणे
nepआउनु
telవస్తు
urdپہنچنا , آنا , وارد ہونا
verb  ਰਸਤੇ ਵਿਚ ਹੋਣਾ ਜਾਂ ਮਾਰਗ ਵਿਚ ਮਿਲਣਾ   Ex. ਰਾਜਨਾਂਦ ਪਿੰਡ ਤੋਂ ਦੁਰਗ ਜਾਂਦੇ ਸਮੇਂ ਸ਼ਿਵਨਾਥ ਨਦੀ ਪੈਂਦੀ ਹੈ
HYPERNYMY:
ਹੋਣਾ
ONTOLOGY:
अवस्थासूचक क्रिया (Verb of State)क्रिया (Verb)
SYNONYM:
ਪੈਣਾ
Wordnet:
benপড়া
kanಮಧ್ಯ ಸಿಕ್ಕು
malകാണപ്പെടുക
mniꯊꯦꯡꯅꯕ
nepभेटिनु
sanवृत्
tamதென்படு
telపడటం
urdپڑنا , آنا
See : ਜਨਮ ਲੈਣਾ, ਚੜਨਾ, ਉੱਠਣਾ, ਉਤਾਰਨਾ, ਵਾਪਸ ਆਉਣਾ, ਸਮਾਉਣਾ

Comments | अभिप्राय

Comments written here will be public after appropriate moderation.
Like us on Facebook to send us a private message.
TOP