ਗਹਿਰਾ ਤਲ ਜਾਂ ਸਥਾਨ
Ex. ਇਕ ਅੰਨਾ ਵਿਅਕਤੀ ਟੋਏ ਵਿਚ ਗਿਰਿਆ ਹੋਇਆ ਸੀ
ONTOLOGY:
भौतिक स्थान (Physical Place) ➜ स्थान (Place) ➜ निर्जीव (Inanimate) ➜ संज्ञा (Noun)
Wordnet:
mniꯀꯣꯃ
urdگڈھا , غار , کھڈا
ਕਿਸੇ ਦਰੱਖਤ ਜਾਂ ਪੌਦੇ ਦੇ ਚਾਰੇ ਪਾਸੇ ਬਣਾਇਆ ਹੋਇਆ ਉਹ ਘੇਰਾਆਕਾਰ ਟੋਆ ਜਿਸ ਵਿਚ ਉਸ ਨੂੰ ਸਿੰਜਾਈ ਦੇ ਲਈ ਪਾਣੀ ਪਾਇਆ ਜਾਂਦਾ ਹੈ
Ex. ਮੈਂ ਪੌਦੇ ਨੂੰ ਪਾਣੀ ਦੇਣ ਦੇ ਲਈ ਟੋਆ ਬਣਾਇਆ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
mniꯑꯀꯣꯏꯕꯒꯤ꯭ꯀꯣꯝ
urdتھالا , درختوں کے گرد پانی دینے کا کم گہراگڑھا ਗੱਲਾਂ ਤੇ ਪੈਣ ਵਾਲਾ ਟੋਆ ( ਖਾਸਕਰ ਹੱਸਦੇ ਹੋਏ ਜਾਂ ਕੁਝ ਬੋਲਦੇ ਸਮੇਂ )
Ex. ਪ੍ਰਿੰਟੀ ਜਿੰਟਾ ਦੇ ਗੱਲ ਵਿਚ ਪੈ ਰਿਹਾ ਟੋਆ ਮੋਹਿਕ ਲੱਗਦਾ ਹੈ
ONTOLOGY:
गुणधर्म (property) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
mniꯈꯖꯥꯏꯒꯤ꯭ꯑꯀꯨꯠꯄ
urdچاہ ذقن , چاہ زنخداں
ਹਾਥੀ ਫਸਾਉਣ ਦਾ ਟੋਆ
Ex. ਸ਼ਿਕਾਰੀਆਂ ਦੁਆਰਾ ਬਣਾਏ ਗਏ ਟੋਏ ਵਿਚ ਹਾਥੀ ਡਿੱਗ ਗਿਆ
ONTOLOGY:
भौतिक स्थान (Physical Place) ➜ स्थान (Place) ➜ निर्जीव (Inanimate) ➜ संज्ञा (Noun)
ਉਹ ਖੱਡਾ ਜੋ ਖੂਹ ਬਣਾਉਂਦੇ ਸਮੇਂ ਪਹਿਲਾਂ ਪੁੱਟਿਆ ਜਾਂਦਾ ਹੈ
Ex. ਟੋਏ ਵਿਚ ਪੱਥਰ ਦੀ ਚਿਣਾਈ ਕੀਤੀ ਜਾ ਰਹੀ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
malകിണറിനായിട്ടുള്ള ആദ്യ കുഴി