Dictionaries | References ਤ ਤਾਰਾ Script: Gurmukhi Meaning Related Words ਤਾਰਾ ਪੰਜਾਬੀ (Punjabi) WN | Punjabi Punjabi Rate this meaning Thank you! 👍 noun ਅਸਮਾਨ ਵਿੱਚ ਦਿਖਾਈ ਦੇਣ ਵਾਲਾ ਸਥਿਰ ਖਗੌਲ ਪਿੰਡ ਜੌ ਰਾਤ ਨੂੰ ਚਮਕਦੇ ਨਜਰ ਆਉਦੇ ਹਨ Ex. ਪ੍ਰਿਥਵੀ ਤੌ ਬਹੁਤ ਦੂਰ ਹੌਣ ਦੇ ਕਾਰਨ ਤਾਰੇ ਛੌਟੇ ਦਿਖਾਈ ਦਿੰਦੇ ਹਨ HOLO MEMBER COLLECTION:ਰਾਸ਼ੀ ਆਕਾਸ਼ ਗੰਗਾ ਸਪਤਰਿਸ਼ੀ ਤਾਰਾ ਮੰਡਲ HYPONYMY:ਧਰੁਵ ਤਾਰਾ ਪੂਛਲ ਤਾਰਾ ਸੁਹੇਲ ਅਰੂੰਧਤੀ ਅਗਸਤਯ ਅਪਾਂਵਤਸ ਨਵਤਾਰਾ ONTOLOGY:प्राकृतिक वस्तु (Natural Object) ➜ वस्तु (Object) ➜ निर्जीव (Inanimate) ➜ संज्ञा (Noun) SYNONYM:ਸਿਤਾਰਾ ਗ੍ਰਹਿ ਨਛੱਤਰ ਖਗWordnet:asmতৰা bdहाथरखि benতারা gujતારા hinतारा kanನಕ್ಷತ್ರ kasتارُک , سِتارٕ kokनखेत्र malതാരം marतारा mniꯊꯋꯥꯟꯃꯤꯆꯥꯛ nepतारा oriତାରା sanतारा tamநட்சத்திரம் telచుక్క urdتارا , ستارا , نجم noun ਬਾਲੀ ਨਾਮਕ ਵਾਨਰ ਦੀ ਇਸਤਰੀ Ex. ਅੰਗਦ ਵਾਲੀ ਅਤੇ ਤਾਰਾ ਦਾ ਪੁੱਤਰ ਸੀ HOLO MEMBER COLLECTION:ਪੰਜਕੰਨਿਆਂ ONTOLOGY:पौराणिक जीव (Mythological Character) ➜ जन्तु (Fauna) ➜ सजीव (Animate) ➜ संज्ञा (Noun)Wordnet:kasتارا kokतारा malതാര telతారా urdتارا noun ਬ੍ਰਸਪਤੀ ਦੀ ਪਤਨੀ Ex. ਪੁਰਾਣਾ ਅਨੁਸਾਰ ਇਕ ਵਾਰ ਚੰਦਰਮਾ ਨੇ ਤਾਰਾ ਦਾ ਅਪਹਰਣ ਕਰ ਲਿਆ ਸੀ ONTOLOGY:पौराणिक जीव (Mythological Character) ➜ जन्तु (Fauna) ➜ सजीव (Animate) ➜ संज्ञा (Noun)Wordnet:kanತಾರಾದೇವಿ urdتارا , مشتری ستارہ کی بیوی noun (ਖਗੋਲ-ਵਿਗਿਆਨ) ਗਰਮ ਗੈਸਾਂ ਦਾ ਉਹ ਖਗੋਲੀ ਪਿੰਡ ਜਿਸਦੇ ਅੰਦਰ ਤਾਪ-ਨਿਊਕਲੀਅਰ ਪ੍ਰਤੀਕਿਰਿਆਵਾਂ ਦੇ ਫਲਸਰੂਪ ਊਰਜਾ ਨਿਕਲਦੀ ਹੈ Ex. ਸੂਰਜ ਇਕ ਤਾਰਾ ਹੈ HYPONYMY:ਸੂਰਜ ONTOLOGY:प्राकृतिक वस्तु (Natural Object) ➜ वस्तु (Object) ➜ निर्जीव (Inanimate) ➜ संज्ञा (Noun) SYNONYM:ਸਟਾਰWordnet:kokनक्षत्र sanनक्षत्रम् urdتارہ , اسٹار noun ਇਕ ਸਮਤਲ ਆਕ੍ਰਿਤੀ ਜਿਸ ਵਿਚ ਪੰਜ ਜਾਂ ਉਸ ਤੋਂ ਅਧਿਕ ਕੋਣ ਹੁੰਦੇ ਹਨ Ex. ਤਾਰਾ ਵਿਸ਼ੇਸ਼ਕਰ ਪ੍ਰਤੀਕ ਦੇ ਰੂਪ ਵਿਚ ਪ੍ਰਯੁਕਤ ਹੁੰਦਾ ਹੈ ONTOLOGY:गुणधर्म (property) ➜ अमूर्त (Abstract) ➜ निर्जीव (Inanimate) ➜ संज्ञा (Noun) SYNONYM:ਸਿਤਾਰਾ ਸਟਾਰWordnet:asmতৰা benতারা kasتارُک , سِتارٕ malനക്ഷത്രം sanतारा See : ਤਾਰਾ ਦੇਵੀ, ਸਿਤਾਰਾ Comments | अभिप्राय Comments written here will be public after appropriate moderation. Like us on Facebook to send us a private message. TOP