ਕੋਈ ਵੱਡਾ ਜਾਤੀ,ਧਾਰਮਿਕ, ਸਮਾਜਿਕ,ਮੰਗਲ ਜਾਂ ਸ਼ੁੱਭ ਸੰਮੇਲਨ ਜੋ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ
Ex. ਸੰਤੁਤਰਤਾ ਦਿਵਸ ਸਾਡਾ ਰਾਸ਼ਟਰੀ ਤਿਉਹਾਰ ਹੈ
HYPONYMY:
ਹੋਲੀ ਰਥਯਾਤਰਾ ਤੀਜ ਈਦ ਦਸ਼ਹਰਾ ਦੀਵਾਲੀ ਰੱਖੜੀ ਕ੍ਰਿਸਮਿਸ ਦੇਵੋਥਾਨ ਧਨਤੇਰਸ ਕਜਲੀ ਇਸ਼ਨਾਨ ਭਾਈਦੂਜ ਵਿਸਾਖੀ ਲੋਹੜੀ ਨਾਗਪੰਚਮੀ ਗਣੇਸ਼ਉਤਸਵ ਕੁੰਭ ਬਸੰਤ-ਪੰਚਮੀ ਫੂਲਡੋਲ ਸਾਵਣ ਤੀਜ ਗਣੇਸ਼ਚਤੁਰਤੀ ਕ੍ਰਿਸ਼ਨ ਜਨਮਅਸ਼ਟਮੀ ਦੁਰਗਾ ਨੌਮੀ ਸੰਕਟ ਚੌਥ ਪੋਂਗਲ ਓਣਮ ਕਵਾਨਜ਼ਾ ਈਸਟਰ ਤ੍ਰਿਸੂਰ ਪੂਰਮ ਅਰਧੋਦਯ ਮਹਾਕੁੰਭ
ONTOLOGY:
सामाजिक कार्य (Social) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
SYNONYM:
ਉਤਸਵ ਪੁਰਵ ਪੁਰਬ ਤਿਹਾਰ ਵਿਸ਼ੇਸ-ਦਿਨ
Wordnet:
asmউৎসৱ
bdरंजाथाइ
benউত্সব
gujતહેવાર
hinत्योहार
kanಹಬ್ಬ
kasبوٚڑ دۄہ
kokसण
malഉത്സവം
marसण
mniꯀꯨꯝꯃꯩ
nepपर्व
oriଉତ୍ସବ
sanउत्सवः
tamவிழா
telపండుగ
urdتہوار , جشن
ਉਹ ਦਿਨ ਜਾਂ ਸਮਾਂ -ਅਵਧੀ ਜੋ ਦਾਅਵਤ ਜਾਂ ਤਿਉਹਾਰ ਮਨਾਉਣ ਦੇ ਲਈ ਅਲੱਗ ਰੱਖਿਆ ਜਾਂਦਾ ਹੈ
Ex. ਈਦ ਦਾ ਤਿਉਹਾਰ ਫਿਰ ਕਦ ਆਵੇਗਾ?
ONTOLOGY:
अवधि (Period) ➜ समय (Time) ➜ अमूर्त (Abstract) ➜ निर्जीव (Inanimate) ➜ संज्ञा (Noun)
SYNONYM:
ਪੁਰਬ ਪਰਵ ਸਮਾਰੋਹ ਉਤਸਵ
Wordnet:
benউত্সব
mniꯍꯔꯥꯎ ꯇꯌꯥꯝꯕꯒꯤ꯭ꯀꯨꯝꯃꯩ
sanउत्सवः
telఉత్సవము
urdجشن , تہوار , تقریب